ਕਵਿਤਾਵਾਂ

 

ਉਹ ਰਾਗ ਤੋਂ-

(ਸ਼ਬਦ ਸੁਰਧਾਂਜਲੀ ਡਾ ਸੁਰਜੀਤ ਪਾਤਰ ਨੂੰ) ਉਹ ਰਾਗ ਤੋਂ ਵੈਰਾਗ ਤੀਕ ਜਾਨਣ ਵਾਲੀ ਆਵਾਜ਼ ਸ਼ਬਦ ਸੀ ਦਿਲ ਦੀ ਪਰਤਾਂ ਚ ਰੰਗ ਵਾਂਗ ਘੁਲ ਜਾਣ ਵਰਗਾ ਕੰਬ ਜਾਣ ਵਾਲਾ ਹਉਕਾ ਭਰਨ ਤੇ ਵੀ ਹਰ ਪੈੜ ਜਾਨਣ ਵਾਲਾ ਮਹਿਰਮ ਇਤਿਹਾਸ ਦੀ ਉਹਨੂੰ … More »

ਕਵਿਤਾਵਾਂ | Leave a comment
 

ਅਲਵਿਦਾ ਸੁਰਜੀਤ ਪਾਤਰ

ਤੁਰ ਗਿਆ ਸੁਰਜੀਤ ਪਾਤਰ, ਨਹੀਂ ਰਿਹਾ ਸੁਰਜੀਤ ਪਾਤਰ । ਕੀ ਕਹਾਂ ਸੁਰਜੀਤ ਪਾਤਰ, ਚੁੱਪ ਹਾਂ ਸੁਰਜੀਤ ਪਾਤਰ । ਅੱਖੀਆਂ ਤਰ ਹੋ ਗਈਆਂ, ਭਰ ਗਈਆਂ ਸਰ ਹੋ ਗਈਆਂ। ਖਬਰ ਇਹ ਮਨਹੂਸ  ਸੁਣ, ਵਕਤ ਇਹ ਕੰਜੂਸ  ਸੁਣ । ਸ਼ਾਇਰੀ ਦਾ ਸਿਖਰ ਤੂੰ … More »

ਕਵਿਤਾਵਾਂ | Leave a comment
 

ਮਜ਼ਦੂਰ ਦਿਵਸ

ਸਦੀਆਂ ਤੋਂ ਮਜ਼ਬੂਰ ਰਿਹਾ ਹਾਂ। ਕਿਸਮਤ ਦਾ ਮਜ਼ਦੂਰ ਰਿਹਾ ਹਾਂ। ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ ਇਸ ਦੇ ਵਿੱਚ ਹੀ ਚੂਰ ਰਿਹਾ ਹਾਂ। ਮਿਹਨਤ ਮੇਰੀ ਮਹਿਬੂਬਾ ਹੈ ਇਸਨੂੰ ਮੰਨਦਾ ਹੂਰ ਰਿਹਾ ਹਾਂ। ਚਾਹੇ ਹੱਥਾਂ ਵਿੱਚ ਹੁਨਰ ਹੈ ਫਿਰ ਵੀ ਕਦ ਮਗ਼ਰੂਰ … More »

ਕਵਿਤਾਵਾਂ | Leave a comment
 

ਕਵਿਤਾ ਮੇਰੀ ਰੂਹ ਵਿਚ ਰੰਮੀ

ਕਵਿਤਾ ਮੇਰੀ ਰੂਹ ਵਿਚ ਰੰਮੀ, ਕਵਿਤਾ ਮੇਰੇ ਨਾਲ ਹੈ ਜੰਮੀ। ਕਵਿਤਾ ਮੇਰੇ ਪੋਤੜਿਆਂ ਦੀ ਸਾਥਣ, ਕਵਿਤਾ ਸੰਗ ਮੇਰੇ ਸਵੇਰ ਤੋਂ ਆਥਣ। ਕਵਿਤਾ ਨਿਰੀ ਹੈ ਮਿੱਟੀ ਵਰਗੀ, ਰੂਹ ਨੂੰ ਲਿਖੀ ਕੋਈ ਚਿੱਠੀ ਵਰਗੀ। ਕਵਿਤਾ ਹਰਫਾਂ ਦੇ ਘਰ ਜਾਈ, ਕਵਿਤਾ ਧੁਰੋਂ ਅਗਮੀ ਆਈ। … More »

ਕਵਿਤਾਵਾਂ | Leave a comment
 

“ਖੁਦ ਦੇ ਦੁਖੜੇ ਖੁਦ ਦੇ ਕੋਲ਼ੇ ਫੋਲਿਆ ਕਰ ”

ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ। ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ। ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ ਮਾੜੀ ਮੋਟੀ ਗੱਲ ਤੇ ਨਾ ਡੋਲਿਆ ਕਰ। ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ ਸਭ … More »

ਕਵਿਤਾਵਾਂ | Leave a comment
 

ਹਾਕਮ ਦੀ ਗਾਰੰਟੀ

ਹਾਕਮ ਦੀ ਗਾਰੰਟੀ ਅੱਸੀ ਕਰੋੜ ਨੂੰ ਮੁਫ਼ਤ ਰਾਸ਼ਨ ਗ਼ਰੀਬਾਂ ਦੇ ਦਰ ‘ਤੇ! ਪਰ ਰੁਜ਼ਗਾਰ ਦੀ ਗਾਰੰਟੀ … ? ਹਾਕਮ ਦੀ ਗਾਰੰਟੀ ਬੁਲੇਟ ਟ੍ਰੇਨ ਦੀ ਆਮਦ! ਪਰ ਸਸਤੇ ਸਫ਼ਰ ਦੀ ਗਾਰੰਟੀ … ? ਹਾਕਮ ਦੀ ਗਾਰੰਟੀ ਮੁਫ਼ਤ ਸਿਹਤ ਸੇਵਾਵਾਂ! ਪਰ ਦਵਾਈਆਂ … More »

ਕਵਿਤਾਵਾਂ | Leave a comment
 

ਉਸ ਪੰਥ ਸਜਾਇਆ ਏ…

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More »

ਕਵਿਤਾਵਾਂ | Leave a comment
 

“ਚੋਣਾਂ ਦਾ ਐਲਾਨ ਹੋ ਗਿਆ”

ਚੋਣਾਂ ਦਾ ਐਲਾਨ ਹੋ ਗਿਆ। ਭੋਲ਼ਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ ਤੇ ਦੋਸ਼ ਮੜ੍ਹਣਗੇ ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ … More »

ਕਵਿਤਾਵਾਂ | Leave a comment
 

ਮਾਂ ਬਾਪ

ਭੁੱਖੀ ਰਹਿ ਕਿ ਓਲਾਦ ਰਜ਼ਾਉਦੀ। ਦਰਦ ਛੁਪਾਕੇ ਪੀੜ੍ਹ ਹਢਾਂਉਦੀ। ਪਿਉ ਵੀ ਬੱਚਿਆਂ ਲਈ ਕਮਾਉਦਾਂ। ਮੋਢੇ ਚੁੱਕ ਚੁੱਕ ਰਹੇ ਖਡਾਉਦਾਂ । ਦੋਵੇਂ ਆਪੋ ਆਪਣੀ ਥਾਂਈ,ਇੱਕਲਾ ਰੁੱਖ ਵੀ ਸਜ਼ਦਾ ਨਹੀ। ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀ। … More »

ਕਵਿਤਾਵਾਂ | Leave a comment
 

“ਪਹਿਲਾਂ ਸੋਚ ਵਿਚਾਰ ਕਰੀਂ ਤੂੰ” (ਗ਼ਜ਼ਲ)

ਪਹਿਲਾਂ ਸੋਚ ਵਿਚਾਰ ਕਰੀਂ ਤੂੰ, ਫਿਰ ਬਣਦੀ ਤਕਰਾਰ ਕਰੀਂ ਤੂੰ। ਦੱਸ ਕੇ ਸੀਨੇ ਖੰਜ਼ਰ ਮਾਰੀਂ, ਪਿੱਠ ਤੇ ਨਾ ਪਰ ਵਾਰ ਕਰੀਂ ਤੂੰ। ਹਰ ਪਹਿਲੂ ਨੂੰ ਸੋਚੀਂ ਸਮਝੀਂ, ਫਿਰ ਜਾ ਕੇ ਇਤਬਾਰ ਕਰੀਂ ਤੂੰ। ਉਹ ਜੋ ਅੱਜਕਲ੍ਹ ਛਾਪੇ ਗੱਪਾਂ, ਖੁਦ ਨੂੰ … More »

ਕਵਿਤਾਵਾਂ | Leave a comment