ਕਹਾਣੀਆਂ

 

ਕੁੱਖ ਦੀ ਭੁੱਖ

ਡਾਕਟਰ ਮੈਰੀ ਨਾਲ਼ ਗੱਲ ਬਾਤ ਕਰਦਿਆਂ, ਹਰੀਮੋਹਨ ਨੂੰ ਇਹ ਤਾਂ ਸਮਝ ਆ ਗਈ ਕਿ ਉਸ ਦੀ ਪਤਨੀ ਸ਼ਿਲਪਾ ਦੀ ਕੁੱਖ ਹਰੀ ਕਰਨ ਲਈ ਨਵੇਂ ਪ੍ਰਚੱਲਤ ਢੰਗ ਵੀ ਵਰਤਕੇ ਵੇਖ ਲੈਣੇ ਚਾਹੀਦੇ ਹਨ। ਡਾਕਟਰ ਨੇ ਖਰਚੇ ਦਾ ਵੇਰਵਾ ਵੀ ਪਾਇਆ ਪਰ … More »

ਕਹਾਣੀਆਂ | 1 Comment
 

ਦਸਤਾਰ

ਪਾਰਟੀ ਵਿਚ ਡੀਜੇ ਨੇ ਮਿਊਜਕ ਇੰਨਾ ਉੱਚੀ ਲਾਇਆ ਕਿ ਮੇਰੇ ਸਿਰ ਵਿਚ ਦਰਦ ਹੋਣ ਲੱਗ ਪਿਆ ਅਤੇ ਮੈ ਇਕਦਮ ਟੈਂਟ ਵਿਚੋਂ ਬਾਹਰ ਆ ਗਈ। ਸ਼ੈਡ ਦੇ ਕੋਲ ਪਈਆਂ ਖਾਲੀ ਕੁਰਸੀਆਂ ਵੱਲ ਨੂੰ ਤੁਰ ਪਈ।ਮੇਰੇ ਮਗਰੇ ਹੀ ਮੇਰੀ ਮਾਸੀ ਦੀ ਕੁੜੀ … More »

ਕਹਾਣੀਆਂ | 1 Comment
 

ਦੂਹਰਾ ਝਾੜੂ…. (ਮਿੰਨੀ ਕਹਾਣੀ)

-”ਜੂਪੇ ਤੂੰ ਲੰਗਰ ਪਾੜ-ਪਾੜ ਭੁੱਜੇ ਕਿਉਂ ਸੁੱਟੀ ਜਾਣੈ….?, ਝੁਲਸਦਾ ਕਿਉਂ ਨਹੀਂ ਓਏ ਏਨੂੰ….? -”ਬਾਈ ਭੁੱਖ ਈ ਮਰਗੀ….!! -”ਕਿਉਂ ਓਏ…? “ਪਹਿਲੇ  ਤਾ ਕੀਰਤਨ ਸੁਣਨ ਨਹੀਂ ਦਿੱਤਾ ਤੂੰ, ਆਖੇ ਭੁੱਖ ਬੜ੍ਹੀ ਲੱਗੀ ਏ। ਹੁਣ  ਤੇਰੇ ਢਿੱਡ ‘ਚ ਕਹਿੜਾ ਪੀਜ਼ਾ  ਪੈ ਗਿਆ ਓਏ … More »

ਕਹਾਣੀਆਂ | Leave a comment
 

ਰੁਮਾਲੀ

”…….ਬੁੜ੍ਹਾ ਤੇਰਾ , ਕੁੜੀਆਂ ਘਰੋਂ ਤੋਰਦਾ ਆਹ ਪਿਛੇ ਜਿਹੇ ਰੱਬ ਨੂੰ ਪਿਆਰਾ ਹੋ ਗਿਆ ………ਸਭ ਤੋਂ ਛੋਟੀ ਦੇ ਵਿਆਹ ਤੋਂ ਪੰਜ-ਚਾਰ ਦਿਨ ਪਹਿਲਾਂ ਅਖੀਰਲੇ ਦੋ ਖੇਤ ਗਹਿਣੇ ਕਰਨ ਗਿਆ ਵਿਚਾਰਾ, ਤਹਿਸੀਲੇ ਈ ਢੇਰੀ ਹੋ ਗਿਆ ………ਤੁਰੀ ਜਾਂਦੀ ਡੋਲੀ ਵਿਚੋਂ ਨਿਕਲ … More »

ਕਹਾਣੀਆਂ | Leave a comment
 

ਅਜੇ ਮੈਂ ਜੀਊਂਦਾ ਹਾਂ….

…….ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ , ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ …ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿਆਚਾਰ … More »

ਕਹਾਣੀਆਂ | Leave a comment
 

ਵੇ ਲੋਕੋ

“ ਇਹ ਤਾਂ ਬਹੁਤ ਹੀ ਮਾੜਾ ਹੋਇਆ।”  ਲਾਸ਼ ਦਾ ਸੰਸਕਾਰ ਕਰਨ ਲਈ ਲਿਜਾਂਦੇ ਬੰਦਿਆਂ ਵਿਚੋਂ ਇਕ ਨੇ ਦੂਜੇ ਨੂੰ ਕਿਹਾ, “ ਕੀ ਬਣੂਗਾ ਸਾਡੇ ਦੇਸ਼ ਦਾ।” “ ਕਿਆ ਬਤਾਏ ਬਾਈ ਸਾਹਿਬ।” ਦੂਸਰੇ ਨੇ ਜ਼ਵਾਬ ਦਿੱਤਾ, “ ਉਨ  ਹਰਾਮੀਉ ਕੋ ਫਾਂਸੀ … More »

ਕਹਾਣੀਆਂ | Leave a comment
 

ਲੰਮੀ ਗੁੱਤ

ਕਿਤਾਬ ਚੁੱਕ ਬੈਡ ਤੇ ਜਾ ਕੇ ਬੈਠਾ ਹੀ ਸੀ ਕਿ ਫੋਨ ਖੜਕ ਪਿਆ।“ਇਸ ਵੇਲੇ ਕਿਹਦਾ ਫੋਨ ਆ ਗਿਆ”? ਇਹ ਸੋਚਦੇ ਹੋਏ ਮੈ ਫੋਨ ਚੁੱਕਿਆ, “ ਹੈਲੋ।” “ ਐਤਵਾਰ ਨੂੰ ਹੋਣ ਵਾਲੀ ਸਭਾ ਵਿਚ ਟਾਈਮ ਨਾਲ ਆ ਜਾਈਂ।” ਮੇਰਾ ਇਕ ਲੇਖਕ … More »

ਕਹਾਣੀਆਂ | 3 Comments
 

ਰਾਤੀ ਪੈਰਿਸ ਸਵੇਰੇ ਮੋਗੇ

(ਇੱਕ ਸੱਚੀ ਕਹਾਣੀ ਤੇ ਅਧਾਰਿਤ) ਭਾਰਤੀ ਰੈਸਰੋਰੈਂਟ ਦੇ ਪੰਜਾਬੀ ਮਾਲਕ ਗੁਲਬੰਤ ਸਿੰਘ ਨੇ ਰੋਜ਼ ਦੀ ਤਰ੍ਹਾਂ ਸਵੇਰੇ 9 ਵਜ਼ੇ ਰੈਸਟੋਰੈਂਟ ਦਾ ਸ਼ਟਰ ਖੋਲਿਆ ਹੀ ਸੀ, ਮਫਰਲ ਨਾਲ ਢਕਿਆ ਹੋਇਆ ਚਿਹਰਾ ਪੈਰਾਂ ਤੱਕ ਲੰਬਾ ਓਵਰ ਕੋਟ ਪਾਈ ਭਿੰਦਾ ਵੀ ਮਗਰ ਹੀ … More »

ਕਹਾਣੀਆਂ | Leave a comment
 

ਮਹਿਰਮ ਦਿਲ ਦਾ ਮਾਹੀ…

ਤੜ੍ਹਕੇ ਤੋਂ ਲਹਿੰਦਾ ਮੋਹਲੇਧਾਰ ਮੀਂਹ ਕਿਣਮਿਣ ਵਿੱਚ ਬਦਲ ਗਿਆ ਸੀ। ਵਰ੍ਹਦੇ ਮੰਡਰਾਉਂਦੇ ਸੰਘਣੇ ਕਾਲੇ ਬੱਦਲ ਹੋਲੀ-ਹੋਲੀ ਕਿਤੇ ਨੱਠਦੇ ਜਾ ਰਹੇ ਸਨ। ਸਰਘੀ ਨੇ ਆਪਣੇ ਡੋਲੂ ਦੇ ਢੱਕਣ ਵਰਗੀ ਅਧੀ ਮੂੰਡੀ ਅੰਬਰ ਦੀ ਹਿੱਕ ‘ਚੋਂ ਬਾਹਰ ਕੱਢ ਲਈ ਸੀ। ਹਨੇਰਾ ਚੀਰਦੀ … More »

ਕਹਾਣੀਆਂ | Leave a comment
 

ਇਕ ਹੋਰ ਅਫ਼ਸਾਨਾ

ਛੁੱਟੀ ਦਾ ਦਿਨ ਹੋਣ ਕਾਰਨ ਮੈਂ ਆਪਣੇ ਘਰੇਲੂ ਕੰਮ ਨਿਪਟਾਉਣ ਵਿਚ ਰੁਝੀ ਹੋਈ ਸਾਂ ਕਿ ਫੋਨ ਖੜਕ ਪਿਆ।ਕੰਮ ਕਰਦੀ ਨੇ ਹੀ ਇਕ ਹੱਥ ਨਾਲ ਫੋਨ ਚੁਕ ਕੇ ਕੰਨ ਅਤੇ ਮੋਢੇ ਦੇ ਵਿਚਾਲੇ ਰੱਖਦੇ ਹੈਲੋ ਕਿਹਾ। “ ਸਤਿ ਸ੍ਰੀ ਅਕਾਲ, ਬੀਬੀ।” … More »

ਕਹਾਣੀਆਂ | Leave a comment