ਕਹਾਣੀਆਂ
ਫਰਕ
by: ਗੁਰਬਾਜ ਸਿੰਘ
ਹਰਪਾਲ ਸਿੰਘ ਦੇ ਘਰ ਅੱਜ ਖੁਸ਼ੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰਾ ਜਿਹਾ ਸੰਨਾਟਾ, ਡਰ, ਤੇ ਖਲਾਅ ਜਿਹਾ ਭਰਿਆ ਸੀ, ਉਸਦੇ ਇਕੋ ਕੁੜੀ ਸੀ, ਇੱਕ ਤਾਂ ਪਿਛਲੇ ਸਾਲ ਜੰਮਦੇ ਹੀ ਮਰ ਗਈ … More »
ਜੈਸੇ ਕੋ ਤੈਸਾ
by: ਅਨਮੋਲ ਕੌਰ
ਉਸ ਨੇ ‘ਫੂੁਡ ਵਾਰਮਰ’ ਦੀ ਘੱੜੀ ਵੱਲ ਦੇਖਿਆ ਤਾਂ ਸ਼ਾਮ ਦੇ ਚਾਰ ਵੱਜ ਕੇ ਪੱਚੀ ਮਿੰਟ ਹੋਏ ਸਨ।“ ਪੰਜ ਮਿੰਟ ਰਹਿ ਗਏ ਔਫ ਹੋਣ ਵਿਚ।” ਉਸ ਨੇ ਨਾਲ ਕੰਮ ਕਰਦੀ ਕੁੜੀ ਨੂੰ ਕਿਹਾ, “ ਮੋਢੇ ਦੁਖਣ ਲੱਗ ਪਏ ਨੇ।” “ਦਰਸ਼ੀ, … More »
ਨਸ਼ਾ ਰਹਿਤ
by: ਕੁਲਦੀਪ ਸਿੰਘ ਬਾਸੀ
ਵਿਦਵਾਨ ਸਿੰਘਣੀ ਟੀਵੀ ਉੱਤੇ ਬੋਲ ਰਹੀ ਸੀ,“ ਨਸਿ਼ਆਂ ਦੀ ਮਾਰ ਐਸੀ ਪਈ ਪੰਜਾਬ ਉੱਤੇ , ਅਧਿਕਤਰ ਮੁੰਡੇ ਨਿਪੁੰਸਕ ਬਣ ਗਏ ਅਤੇ ਕੁੜੀਆਂ ਹੀਜੜੇ ਜੰਮਣ ਲਗ ਪੱਈਆਂ। ਪੰਜਾਬੀਆਂ ਦਾ ਅੰਤ ਤੇਜ਼ੀ ਨਾਲ ਹੋ ਰਿਹਾ ਹੈ।” ਜੀਵਨ ਕੌਰ ਸੁਣ … More »
ਰਾਵਣ ਅਜੇ ਜ਼ਿੰਦਾ ਹੈ
by: ਗੁਰਦੀਸ਼ ਕੌਰ ਗਰੇਵਾਲ
ਸੀਮਾ ਦੇ ਵਿਆਹ ਹੋਏ ਨੂੰ ਤਕਰੀਬਨ ਸੱਤ ਸਾਲ ਹੋ ਗਏ ਸਨ। ਉਸ ਦੇ ਪਤੀ, ਦਿੱਲੀ ਸ਼ਹਿਰ ਦੀ ਇੱਕ ਪ੍ਰਾਈਵੇਟ ਫਰਮ ਵਿੱਚ, ਮੈਨੇਜਰ ਦੀ ਜੌਬ ਕਰਦੇ ਸਨ। ਉਹਨਾਂ ਦੇ ਦੋ ਪਿਆਰੇ ਪਿਆਰੇ ਬੱਚੇ ਸਨ। ਬੇਟੀ ਕੁਸਮ ਪੰਜ ਕੁ ਸਾਲ ਦੀ ਅਤੇ … More »
ਅੱਖਾਂ ਦੇ ਸਾਹਮਣੇ
by: ਅਨਮੋਲ ਕੌਰ
ਭਾਂਵੇ ਰਾਤ ਦਾ ਹਨੇਰਾ ਦੂਰ ਹੋ ਗਿਆ ਸੀ ਅਤੇ ਸੂਰਜ ਨੇ ਆਪਣਾ ਚਾਨਣ ਹਰ ਪਾਸੇ ਖਿਲਾਰ ਦਿੱਤਾ ਸੀ, ਫਿਰ ਵੀ ੳਦੋਂ ਲੋਕੀ ਦਿਨ ਨੂੰ ਰਾਤ ਵਾਂਗ ਹੀ ਸਮਝਦੇ ਸਨ, ਕਿਉਂਕਿ ਪਤਾ ਨਹੀ ਸੀ ਹੁੰਦਾ ਕਿਹੜੇ ਵੇਲੇ ਕੀ ਵਾਪਰ ਜਾਣਾ ਹੈ। … More »
ਰਤ ਭਿੱਜੀਆਂ ਯਾਦਾਂ
by: ਡਾ. ਹਰਸ਼ਿੰਦਰ ਕੌਰ, ਐਮ.ਡੀ.
ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜਦੀ ਸੀ ਜਦੋਂ ਮੇਰੀ ਇੱਕ ਸਹੇਲੀ ਦੇ ਮੰਮੀ ਕਾਫ਼ੀ ਬਿਮਾਰ ਹੋ ਗਏ। ਅਸੀਂ ਤਿੰਨ ਸਹੇਲੀਆਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਗਈਆਂ। ਅਸੀਂ ਹਾਲ ਪੁੱਛ ਕੇ ਕੋਲ ਬਹਿ ਗਏ ਅਤੇ ਅੱਗੋਂ ਕੁੱਝ ਗੱਲ … More »
ਸੱਭ ਅੱਛਾ ਹੈ
by: ਅਨਮੋਲ ਕੌਰ
ਕੰਮ ਤੋਂ ਘਰ ਵੱਲ ਆ ਰਿਹਾ ਸੀ ਕਿ ਸਾਹਮਣੇ ਇਕ ਬਹੁਤ ਹੀ ਸੁੰਦਰ ਜੋੜੀ ਦਿਸੀ, ਜੋ ਸ਼ਾਇਦ ਨਾਲ ਵਾਲੀ ਪਾਰਕ ਵਿਚ ਟਹਿਲਣ ਲਈ ਜਾ ਰਹੀ ਹੋਵੇਗੀ।ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਸੀ, ਕਿਉਂਕਿ ਕੁੜੀ ਦੀਆਂ ਬਾਹਾਂ ਵਿਚਲਾ ਉਨਾਬੀ ਚੂੜਾ … More »
