ਖ਼ਬਰਾਂ
ਸਾਈਨਾ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨ ਬਣੀ
ਪੁਣੇ- ਭਾਰਤ ਦੀ ਸਾਈਨਾ ਨੇਹਵਾਲ ਨੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸਿ਼ਪ ਦਾ ਖਿਤਾਬ ਜਿੱਤ ਲਿਆ ਹੈ। ਇਹ ਖਿਤਾਬ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਖਿਡਾਰਨ ਹੈ। ਪੁਣੇ ਵਿਚ ਹੋਏ ਇਸ ਮੁਕਾਬਲੇ ਦੇ ਫਾਈਨਲ ਵਿਚ ਉਸਨੇ ਜਾਪਾਨ ਦੀ ਨੌਂਵੀਂ ਸੀਡਿੰਗ ਹਾਸਲ ਸਾਯਕਾ … More
ਕਾਰਲਾ ਬਰੂਨੀ ਬਣੀ ” ਕੂਲੇਸਟ ਪਰਸਨ ਆਫ ਦਾ ਅਰਥ”
ਲੰਦਨ- ਮਸ਼ਹੂਰ ਮਾਡਲ ਤੇ ਫਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀ ਪਤਨੀ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਕਿਸੇ ਵਿਵਾਦ ਦੀ ਬਜਾਏ ‘ਕੂਲੇਸਟ ਪਰਸਨ ਆਫ਼ ਦ ਅਰਥ’ ਸਨਮਾਨ ਨਾਲ ਨਿਵਾਜੇ ਜਾਣ ਤੋਂ ਬਾਅਦ ਉਹ ਚਰਚਿਆਂ ਵਿਚ ਆਈ ਹੈ। ਵਰਜਿਨ ਮੀਡੀਆ … More
ਮਿੰਟਾਂ ਵਿਚ ਹੀ ਸਿਰ ਦੇ ਵਾਲ ਗਿਣ ਲਵੇਗਾ ਸਕੈਨਰ
ਮੇਲਬਾਰਨ- ਜੇਕਰ ਕੋਈ ਤੁਹਾਨੂੰ ਸਿਰ ਦੇ ਵਾਲ ਗਿਣਨ ਲਈ ਕਹੇ ਤਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਹੁਣ ਆਸਟ੍ਰੇਲੀਆਈ ਮਾਹਿਰਾਂ ਨੇ ਇਕ ਨਵਾਂ ਸਾਫ਼ਵੇਅਰ ਤਿਆਰ ਕੀਤਾ ਹੈ ਜਿਹੜਾ ਮਿੰਟਾਂ ਵਿਚ ਹੀ ਤੁਹਾਡੀ ਚਮੜੀ ‘ਤੇ ਮੌਜੂਦ ਵਾਲਾਂ ਦੀ ਗਿਣਤੀ ਦਸ … More
ਪ੍ਰੀਤੀ ਜਿੰਟਾ ਦੀ ਅਦਾਕਾਰੀ ਦੀਆਂ ਹੋਈਆਂ ਸਿਫ਼ਤਾਂ
ਦੀਪਾ ਮਹਿਤਾ ਦੀ ਫਿ਼ਲਮ ‘ਹੈਵਨ ਆਨ ਅਰਥ” ਵਿਚ ਸ਼ਾਨਦਾਰ ਭੂਮਿਕਾ ਲਈ ਅਦਾਕਾਰਾ ਪ੍ਰੀਤੀ ਜਿ਼ੰਟਾ ਦੀਆਂ ਚਹੁੰ ਪਾਸੀਂ ਸਿਫ਼ਤਾਂ ਹੋ ਰਹੀਆਂ ਹਨ। ਪਰੰਤੂ ਇਸਦੇ ਨਾਲ ਹੀ ਉਸਨੂੰ ਇਸ ਫਿਲਮ ਵਿਚ ਚਪੇੜ ਖਾਣੀ ਪਈ ਸੀ। ਪ੍ਰੀਤੀ ਦਾ ਕਹਿਣਾ ਹੈ ਕਿ ਇਸ ਫਿਲਮ … More
“ਦੋਸਤਾਨਾ” ਵਿਚ ਆਈਟਮ ਗੀਤ ਪੇਸ਼ ਕਰੇਗੀ – ਸਿ਼ਲਪਾ
ਬਾਲੀਵੁੱਡ ਅਦਾਕਾਰਾ ਸਿ਼ਲਪਾ ਸ਼ੇਟੀ ਫਿਲਮ ‘ਦੋਸਤਾਨਾ’ ਵਿਚ ਆਈਟਮ ਗੀਤ ਵਿਚ ਨਜ਼ਰ ਆਵੇਗੀ। ਜਲਦੀ ਹੀ ਪ੍ਰਦਰਸਿ਼ਤ ਹੋਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਕਰਨ ਨੇ ਦਸਿਆ ‘ਕਾਫ਼ੀ ਸੋਚ ਵਿਚਾਰ ਤੋਂ ਬਾਅਦ ਸਾਡੀ ਸਿ਼ਲਪਾ ਦੇ ਨਾਮ ‘ਤੇ ਸਹਿਮਤੀ … More
ਦਿੱਲੀ ਵਿਚ ਅਕਾਲੀਆਂ ਨੇ ਕਮਲ ਵੱਟੇ ਤਕੜੀ ਵੇਚੀ
ਨਵੀਂ ਦਿੱਲੀ: ਦਿੱਲੀ ਵਿਚ ਹੋ ਰਹੀਆਂ ਚੋਣਾਂ ਦੀ ਖਿੱਚੋਤਾਣ ਵਿਚ ਅਕਾਲੀਆਂ ਨੂੰ ਸਿਰਫ਼ ਚਾਰ ਸੀਟਾਂ ‘ਤੇ ਹੀ ਆਪਣੇ ਉਮੀਦਵਾਰ ਖੜੇ ਕਰਨ ਦੀ ਇਜਾਜ਼ਤ ਮਿਲੀ ਹੈ। ਪਰੰਤੂ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਤੱਕੜੀ ਭਾਜਪਾ ਪਾਸ ਗਹਿਣੇ ਰੱਖਦੇ ਹੋਏ ਇਨ੍ਹਾਂ ਚਾਰ … More
ਬਾਂਡ ਸੀਰੀਜ਼ ਦੀ ਫਿ਼ਲਮ ਨੇ ਕੀਤਾ ਰਿਕਾਰਡ ਤੋੜ ਵਪਾਰ
ਸੋਨੀ ਸਟੂਡੀਓ ਦਾ ਕਹਿਣਾ ਹੈ ਕਿ ਜੇਮਸ ਬਾਂਡ 007 ਸੀਰੀਜ਼ ਦੀ ਨਵੀਂ ਫਿ਼ਲਮ ਨੇ ਰਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ ਨਵਾਂ ਰਿਕਾਰਡ ਬਣਾਇਆ ਹੈ। ਇਸ ਫਿਲਮ ਨੇ ਬ੍ਰਿਟੇਨ ਵਿਚ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ ਪਹਿਲੇ ਹੀ … More
