ਪੰਜਾਬ
ਅਰਦਾਸ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ‘ਲੰਗਰ ਘਰ’ ਦੀ ਨਵੀਂ ਇਮਾਰਤ ਉਸਾਰੀ ਦਾ ਟੱਕ ਲਾਇਆ
ਅੰਮ੍ਰਿਤਸਰ:- ਸਿੱਖ ਜਗਤ ’ਚ ‘ਗੁਰੂ ਕੇ ਲੰਗਰ’ ਦੀ ਵਿਸ਼ੇਸ਼ ਮਹੱਤਤਾ ਹੈ ਕਿ ਇਥੇ ਕੋਈ ਵੀ ਪ੍ਰਾਣੀ ਕਿਸੇ ਵੀ ਜਾਤ-ਪਾਤ, ਕਿੱਤੇ-ਖਿੱਤੇ ਤੇ ਰੰਗ ਨਸਲ ਦੇ ਬਿਨ੍ਹਾਂ ਕਿਸੇ ਭਿੰਨ-ਭੇਦ ਦੇ ਪੰਗਤ ’ਚ ਬੈਠ ਕੇ ਪ੍ਰਸ਼ਾਦਾ ਛਕ ਸਕਦਾ ਹੈ। ਲੰਗਰ ਦੀ ਪ੍ਰਥਾ ਸੰਸਥਾਗਤ … More
“ਸੁਨਹਿਰੀ ਬੀੜਾਂ” ਵਿੱਚ ਮੂਲ ਪਾਠ ਨੂੰ ਬਦਲਣ ਦੇ ਹੋ ਰਹੇ ਅਮਲ ਫਿਰਕੂਆਂ ਦੇ ਆਦੇਸ਼ਾਂ ‘ਤੇ ਸਨੂੰ ਬਦਲਣ ਦੇ ਹੋ ਰਹੇ ਅਮਲ ਫਿਰਕੂਆਂ ਦੇ ਆਦੇਸ਼ਾਂ ‘ਤੇ ਸੋਚੀ ਸਮਝੀ ਸ਼ਾਜਿਸ – ਮਾਨ
ਫਤਿਹਗੜ੍ਹ ਸਾਹਿਬ :- “ਜਦੋਂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਉਸ ਅਕਾਲ ਪੁਰਖ ਦੀ ਬਾਣੀ ਦੇ ਇੱਕ ਸ਼ਬਦ ਨੂੰ ਬਦਲਣ ਦੀ ਗੁਸਤਾਖੀ ਕਰਨ ਵਾਲੇ ਸ਼੍ਰੀ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਸਿੱਖੀ ਵਿੱਚੋਂ ਸਦਾ ਲਈ ਦੁਰਕਾਰ ਦਿੱਤਾ ਸੀ, … More
ਲੋਕਤੰਤਰ ਤੇ ਲੋਕ ਲਹਿਰਾਂ ਨੂੰ ਸਖਤੀ ਨਾਲ ਕੁਚਲ ਦੇਣ ਦੀ ਕੇਂਦਰ ਸਰਕਾਰ ਦੀ ਨੀਤੀ ਬਰਦਾਸ਼ਤ ਨਹੀਂ – ਮਜੀਠੀਆ
ਅਮ੍ਰਿਤਸਰ – ਸ੍ਰੋਮਣੀ ਯੂਥ ਅਕਾਲੀ ਦਲ ਦੇ ਨਵਨਿਯੁਕਤ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਦੀ ਇਕ ਜਰੂਰੀ ਮੀਟਿੰਗ ਚੰਡੀਗੜ੍ਹ ਦੇ 28 ਸੈਕਟਰ ਵਿਚ ਸਥਿਤ ਪਾਰਟੀ ਹੈਡਕੁਆਟਰ ਵਿਖੇ 12 ਜੁਲਾਈ ਨੂੰ ਸਵੇਰੇ 10 ਵਜੇ ਬੁਲਾਈ … More
ਸਿੱਖਾਂ ਦੇ ਕਾਤਲਾਂ ਨੂੰ ਵਜ਼ੀਰੀਆਂ ਤੇ ਨਿਰਦੋਸ਼ ਸਿੱਖਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ- ਕਰਨੈਲ ਸਿੰਘ ਪੀਰ ਮੁਹੰਮਦ
ਚੌਕਮਹਿਤਾ,(ਗੁਰਿੰਦਰਜੀਤਸਿੰਘ ਪੀਰਜੈਨ)-ਨਵੰਬਰ-1984 ਸਿੱਖ ਨਸਲਕੁਸ਼ੀ ਦੇ ਪੀੜਿਤ ਪਰਿਵਾਰਾਂ ਦੀ ਵਿਸ਼ਾਲ ਇੱਕਤਰਤਾ ਜੋ ਕਿ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਮਹਿਤਾ ਚੋਕ ਵਿਖੇ ਹੋਈ,ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਜਾਦ ਭਾਰਤ ਅੰਦਰ … More
ਪਾਖੰਡੀ ਡੇਰੇਦਾਰਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ – ਜਥੇਦਾਰ ਬਲਦੇਵ ਸਿੰਘ
ਘਰਾਚੋਂ (ਸੰਗਰੂਰ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ ਪ੍ਰਚਾਰ (ਸ਼੍ਰੋਮਣੀ ਗੁ: … More
ਸਿਮਰਨਜੀਤ ਸਿੰਘ ਮਾਨ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਖੁੱਲ੍ਹਾ ਖੱਤ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਦਾਸ ਨੂੰ ਅੱਜ ਦੇ ਅਖਬਾਰਾਂ ਵਿੱਚ ਆਪ ਜੀ ਦਾ ਇਹ ਬਿਆਨ ਪੜ੍ਹ ਕੇ ਬਹੁਤ ਹੀ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਹੋਈ ਕਿ ਆਪ ਜੀ … More
‘ਮੁਰਦਾ’ ਕਰਾਰ ਦਿੱਤਾ ਗਿਆ ਅਪਰਾਧੀ ਲੁਧਿਆਣੇ ਵਿੱਚ ਚੋਰੀਆਂ ਕਰਦਾ ਰਿਹਾ
ਲੁਧਿਆਣਾ – ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਦਲੀਪ ਕੁਮਾਰ ਉਰਫ਼ ਸੰਜੇ ਪੁਲਿਸ ਰਿਕਾਰਡ ਵਿੱਚ ਆਪਣੇ ਆਪ ਨੂੰ ਮਰਿਆ ਹੋਇਆ ਸਾਬਿਤ ਕਰਕੇ ਲੁਧਿਆਣਾ ਦੀਆਂ ਫੈਕਟਰੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦਾ ਰਿਹਾ। ਉਸ ਦੇ ਜਿੰਦਾ ਹੋਣ ਦਾ ਭੇਦ ਉਸ ਸਮੇਂ ਖੁਲ੍ਹਿਆ, ਜਦੋਂ … More
ਢਾਂਡਾ ਵਰਗੇ ਫਿਰਕੂ ਸਿੱਖਾਂ ਦੇ ਕਾਤਿਲ ਦਾਗੀ ਨੂੰ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਲਗਾਉਣ ਦਾ ਹੋ ਰਿਹਾ ਫੈਸਲਾ ਅਸਹਿ:- ਮਾਨ
ਫਤਿਹਗੜ੍ਹ ਸਾਹਿਬ :- “ਬਾਦਲ ਹਕੂਮਤ ਵੱਲੋ ਪੰਜਾਬੀ ਉੱਚੇ ਸੁੱਚੇ ਸੱਭਿਆਚਾਰ, ਗੁਰੂ ਸਾਹਿਬਾਨ ਵੱਲੋ ਸਿੱਖ ਕੌਮ ਦੀਆਂ ਕਾਇਮ ਕੀਤੀਆਂ ਗਈਆਂ ਇਖਲਾਕੀ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਹਰੀਸ਼ ਰਾਏ ਢਾਂਡਾ ਨਾਮ ਦੇ ਫਿਰਕੂ ਸੋਚ ਦੇ ਮਾਲਿਕ ਅਤੇ ਸਿੱਖਾਂ ਦੇ ਕਾਤਿਲ … More
ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਕੈਦੀ ਬੇਖੌਫ਼ ਹੋ ਕੇ ਹੈਰੋਇਨ ਦੀ ਵਰਤੋਂ ਕਰਦੇ ਹਨ
ਅੰਮ੍ਰਿਤਸਰ- ਪੰਜਾਬ ਦੀਆਂ ਜੇਲ੍ਹਾਂ ਵਿੱਚ ਜੇ ਕੈਦੀਆਂ ਤੱਕ ਨਸ਼ੇ ਪਹੁੰਚ ਰਹੇ ਹਨ ਤਾਂ ਇਹ ਜੇਲ੍ਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਜਾਂ ਮਿਲੀਭੁਗਤ ਕਰਕੇ ਹੀ ਹੋ ਰਿਹਾ ਹੈ। ਜੇਲ੍ਹ ਮੰਤਰੀ ਗਾਬੜੀਆ ਬੇਸ਼ਕ ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾ ਕਰਦੇ ਹਨ ਪਰ ਹਾਲਾਤ … More
ਮਨਪ੍ਰੀਤ ਬਾਦਲ ਦੇ ਵਿਦੇਸ਼ੀ ਦੌਰੇ ਸਮੇਂ ਬਾਹਰਲੇ ਸਿੱਖ ਉਨ੍ਹਾ ਤੋ ਦਲੀਲ ਸਹਿਤ ਜਵਾਬ ਲੈਣ
ਚੰਡੀਗੜ੍ਹ:- “ਜਦੋਂ ਸ: ਮਨਪ੍ਰੀਤ ਸਿੰਘ ਬਾਦਲ ਵਿਦੇਸ਼ੀ ਦੌਰੇ ‘ਤੇ ਗਏ ਹਨ ਤਾਂ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਪੰਥ ਦਰਦੀ, ਸੂਝਵਾਨ ਸਿੱਖ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਨਾਲ ਸਬੰਧਿਤ ਹਰ ਮੁੱਦੇ ਉੱਤੇ ਦਲੀਲ ਸਹਿਤ ਗੱਲਬਾਤ ਕਰਦੇ ਹੋਏ ਉਨ੍ਹਾ ਤੋਂ ਜਵਾਬ … More


