ਅੰਤਰਰਾਸ਼ਟਰੀ
ਲੋਕਤੰਤਰ ਦੇ ਪੱਖ ‘ਚ ਸੰਸਦ ਵਿੱਚ ਪ੍ਰਸਤਾਵ ਪੇਸ਼
ਇਸਲਾਮਾਬਾਦ-ਪਾਕਿਸਤਾਨ ਵਿੱਚ ਸੁਪਰੀਮਕੋਰਟ, ਸੈਨਾ ਅਤੇ ਸਰਕਾਰ ਵਿੱਚਕਾਰ ਚੱਲ ਰਹੇ ਤਣਾਅ ਦੇ ਬਾਵਜੂਦ ਸਰਕਾਰ ਵੱਲੋਂ ਸੰਸਦ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਅਤੇ ਸੰਸਦ ਮੈਂਬਰਾਂ ਨੂੰ ਲੋਕਤੰਤਰ ਅਤੇ ਤਾਨਾਸ਼ਾਹੀ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਕਿਹਾ ਗਿਆ ਹੈ। ਸੰਸਦ … More
ਸੁਨਿਹਰੀ ਵਾਲ ਅਤੇ ਬਲੌਰੀ ਅੱਖਾਂ ਵਾਲੀਆਂ ਔਰਤਾਂ ਦੀ ਹਵਸ਼ ਵਿਚ ਅੰਨ੍ਹੇ ਹੋਏ ਹਵਸੀ ਦੀ ਪੁਲੀਸ ਨੂੰ ਭਾਲ
ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੋਂ ਦੀ ਸਪੈਸਲ ਪੁਲੀਸ ਬ੍ਰੀਗੇਡ ਨੂੰ ਇੱਕ 30 ਸਾਲਾਂ ਦੇ ਅਫਰੀਕਨ ਮੂਲ ਦੇ ਕਾਲੇ ਆਦਮੀ ਦੀ ਭਾਲ ਹੈ। ਜਿਸ ਨੇ ਦਸੰਬਰ ਦੇ ਅਖੀਰਲੇ ਮਹੀਨੇ ਵਿੱਚ ਤਿੰਨ ਔਰਤਾਂ ਨਾਲ ਚਾਕੂ ਦੀ ਨੋਕ ਉਤੇ ਬਲਾਤਕਾਰ ਕੀਤਾ ਹੈ।ਉਹ ਹਵਸ਼ੀ ਕਿਸਮ ਦਾ … More
ਅਮਰੀਕਾ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਦੇ ਨਾਲ ਹੈ- ਹਿਲਰੀ
ਵਾਸ਼ਿੰਗਟਨ- ਪਾਕਿਸਤਾਨ ਵਿੱਚ ਸੈਨਾ ਅਤੇ ਸਰਕਾਰ ਵਿੱਚਕਾਰ ਚੱਲ ਰਹੇ ਟਕਰਾਅ ਤੇ ਅਮਰੀਕਾ ਨੇ ਵੀ ਆਪਣੀ ਚਿੰਤਾ ਜਾਹਿਰ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਮੱਤਭੇਦ ਸੁਲਝਾਉਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਅਮਰੀਕਾ … More
ਇਟਲੀ ‘ਚ ਸੱਭ ਤੋਂ ਵੱਡਾ ਧੰਦਾ ਹੈ ਮਾਫ਼ੀਆ
ਰੋਮ- ਇਟਲੀ ਵਿੱਚ ਮਾਫ਼ੀਏ ਦੇ ਬਿਜ਼ਨੈਸ ਦਾ ਚੰਗਾ ਬੋਲਬਾਲਾ ਹੈ। ਇਸ ਸਮੇਂ ਦੇਸ਼ ਦਾ ਸੱਭ ਤੋਂ ਵੱਡਾ ਬਿਜ਼ਨਸ ਮਾਫ਼ੀਆ ਹੀ ਹੈ। ਮਾਪ਼ੀਆ, ਜਿਸਨੂੰ ਅੰਡਰਵਰਲਡ ਵੀ ਕਿਹਾ ਜਾਂਦਾ ਹੈ। ਸਾਲ 2010 ਵਿੱਚ ਇਟਲੀ ਦੇ ਮਾਫੀਏ ਦੀ ਕਮਾਈ 140 ਅਰਬ ਯੂਰੋ (9380 … More
ਸਮੁੰਦਰੀ ਜਹਾਜਾਂ ਦੀ ਕੰਪਨੀ ‘ਸੀ ਫਰਾਂਸ’ ਬੰਦ ਹੋ ਗਈ
ਫਰਾਂਸ,(ਸੁਖਵੀਰ ਸਿੰਘ ਸੰਧੂ) – ਇਥੇ ਦੀ ਸਮੁੰਦਰੀ ਜਹਾਜਾਂ ਦੀ ਸੀ ਫਰਾਂਸ ਨਾਂ ਦੀ ਕੰਪਨੀ ਜਿਸ ਦੇ ਜਿਆਦਾ ਕਰਕੇ ਫਰਾਂਸ ਤੋਂ ਇੰਗਲੈਂਡ ਲਈ ਸ਼ਿੱਪ ਚਲਦੇ ਸਨ।ਪੈਰਿਸ ਦੀ ਕਮਰਸ਼ੀਅਲ ਟ੍ਰਿਬਉਨਲ ਅਦਾਲਤ ਨੇ ਉਸ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਹੈ,ਜਿਹੜੀ ਬੜੀ ਦੇਰ … More
ਪ੍ਰਧਾਨਮੰਤਰੀ ਗਿਲਾਨੀ ਇਮਾਨਦਾਰ ਨਹੀਂ ਹਨ-ਸੁਪਰੀਮ ਕੋਰਟ
ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਧਾਨਮੰਤਰੀ ਗਿਲਾਨੀ ਇਮਾਨਦਾਰ ਵਿਅਕਤੀ ਨਹੀਂ ਹਨ ਕਿਉਂਕਿ ਉਹ ਸੰਵਿਧਾਨ ਦੇ ਨਾਂ ਤੇ ਜੋ ਸਹੂੰ ਚੁੱਕੀ ਹੈ, ਉਸ ਤੇ ਖਰੇ ਨਹੀਂ ਉਤਰੇ। ਅਦਾਲਤ ਨੇ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਰਿਸ਼ਵਤ ਦੇ ਮਾਮਲੇ ਫਿਰ … More
ਪੈਰਿਸ ਦੇ ਸੇਨ ਦਰਿਆ ਦਾ ਪਾਣੀ ਕੰਢਿਆ ਤੱਕ ਚੜ੍ਹ ਗਿਆ
ਫਰਾਂਸ (ਸੰਧੂ) ਇਥੇ ਪਿਛਲੇ ਦਿਨੀ ਹੋਈਆਂ ਭਾਰੀ ਬਾਰਸ਼ਾਂ ਕਾਰਨ ਪੈਰਿਸ ਦੇ ਵਿਚਕਾਰ ਚੱਲ ਰਹੇ ਸੇਨ ਦਰਿਆ ਦਾ ਪਾਣੀ ਕਾਫੀ ਹੱਦ ਤੱਕ ਚੜ੍ਹ ਗਿਆ ਹੈ। ਜਿਹੜਾ ਕਿ 2 ਮੀਟਰ ਤੋਂ ਲੈਕੇ 3.30 ਮੀਟਰ ਦੀ ਉਚਾਈ ਤੱਕ ਮਾਪਿਆ ਗਿਆ ਹੈ।ਪੁਲੀਸ ਹੈਡ ਕੁਆਟਰ … More
ਮੁਸ਼ਰਫ਼ ਜਨਵਰੀ ਦੇ ਅੰਤ ਤੱਕ ਪਾਕਿਸਤਾਨ ਪਰਤਣਗੇ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਕਿਹਾ ਕਿ ਉਹ ਅਦਾਲਤਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜਨਰਲ ਮੁਸ਼ਰਫ਼ 25 ਜਾਂ 27 ਜਨਵਰੀ ਨੂੰ ਵਾਪਿਸ ਪਾਕਿਸਤਾਨ ਪਰਤ ਸਕਦੇ ਹਨ। ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰਫ਼ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ … More
ਸੈਨਿਕਾਂ ਦੀ ਸੰਖਿਆ ਘੱਟ ਹੋਵੇਗੀ ਪਰ ਸੈਨਾ ਦੀ ਸ਼ਕਤੀ ਨਹੀਂ- ਓਬਾਮਾ
ਪੇਂਟਾਗਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੀਂ ਰੱਖਿਆ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੈਨਿਕਾਂ ਦੀ ਸੰਖਿਆ ਘੱਟ ਹੋਵੇਗੀ ਪਰ ਏਸ਼ੀਆ ਪਰਸ਼ਾਂਤ ਖੇਤਰ ਵਿੱਚ ਅਮਰੀਕਾ ਆਪਣੀ ਤਾਕਤ ਵਧਾਉਣਾ ਚਾਹੁੰਦਾ ਹੈ। ਇਸ ਨਵੀਂ ਨੀਤੀ ਦੇ ਤਹਿਤ ਹਜ਼ਾਰਾਂ ਸੈਨਿਕਾਂ ਦੀਆਂ … More
ਫਰਾਂਸ ਵਿੱਚ ਦੁਨੀਆ ਦੇ ਦੂਸਰੇ ਵੱਡੇ ਮਿਉਜ਼ਮ ਨੂੰ ਵੇਖਣ ਆਏ ਲੋਕਾਂ ਦਾ ਰੀਕਾਰਡ ਟੁੱਟਿਆ
ਪੈਰਿਸ,(ਸੁਖਵੀਰ ਸਿੰਘ ਸੰਧੂ)-ਫਰਾਂਸ ਦਾ ਸਭ ਤੋਂ ਪਹਿਲਾ ਤੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਲੂਵਰ ਨਾਂ ਦੇ ਮਿਉਜ਼ਮ ਨੇ ਸਾਲ 2011 ਵਿੱਚ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਕੇ ਰੀਕਾਰਡ ਤੋੜ ਵਾਧਾ ਕੀਤਾ ਹੈ।ਭਾਵ ਪਿਛਲੇ ਸਾਲ 2011 ਵਿੱਚ 8 ਕਰੋੜ 8 … More









