ਮਾਂ, ਮਾਂ ਹੁੰਦੀ ਹੈ

ਮਾਂ, ਮਾਂ ਹੁੰਦੀ ਹੈ , ਗੋਰੀ ਹੋਵੇ ਜਾਂ ਕਾਲੀ , ਠੰਢੜੀ ਛਾਂ ਹੁੰਦੀ ਹੈ । ਮਾਂ, ਮਾਂ ਹੁੰਦੀ ਹੈ । ਦੇ ਕੇ ਜਨਮ ਮਾਂ ਏਹ ਦੁਨੀਆਂ ਦਿਖਾਉਂਦੀ ਹੈ, ਮੋਹ ,ਮਮਤਾ ਦਾ ਪਹਿਲਾ ਪਾਠ ਪੜਾਉਂਦੀ ਹੈ, ਬੱਚਾ ਕਰੇ ਜੇ ਜਿੱਦ, ਨਾ … More »

ਕਵਿਤਾਵਾਂ | Leave a comment
 

ਧੀਆਂ ਜਿਹਾ ਸਾਕ ਨਾ ਕੋਈ !

ਦਫਤਰੋਂ ਜਦੋਂ ਘਰ ਪੈਰ ਧਰਦਾ ਹਾਂ, ਤਾਂ ਨਿੱਕੀ ਜਿਹੀ ਭਤੀਜੀ ਸੁਖਮਨ ਛੋਟੀਆਂ ਛੋਟੀਆਂ ਬਾਹਾਂ ਉਲਾਰ-ਉਲਾਰ ਕੇ ਜਦੋਂ ਕੁੱਛੜ ਚੜਨ ਤੇ ਗਲ ਨੂੰ ਚਿੰਬੜਣ ਲਈ ਤਰਲੋ-ਮੱਛੀ ਹੁੰਦੀ ਹੈ ਤਾਂ ਉਸਦੀ ਰੱਬੀ ਚੇਹਰੇ ਦੀ ਮੁਸਕਰਾਹਟ ਤੇ ਮੇਰੀ ਮਨ ਦੀ ਖੁਸ਼ੀ ਨੂੰ ਮਾਨੋਂ … More »

ਲੇਖ | Leave a comment
 

ਬਜੁਰਗ ਸਾਡਾ ਸਰਮਾਇਆ ਜਾਂ…?

ਪੁਰਾਣਿਆਂ ਸਮਿਆਂ ਵਿੱਚ ਅਸੀਂ ਜਦ ਵੀ ਕਿਸੇ ਪਿੰਡ ਵੜਦੇ ਸਾਂ ਤਾਂ ਸਾਨੂੰ ਦੂਰੋਂ ਹੀ ਬਜੁਰਗਾਂ ਦਾ ਟੋਲਾ ਪਿੰਡ ਦੇ ਮੁੱਖ ਮੋੜ, ਚੌਰਾਹੇ, ਬੰਬੀਆਂ, ਬੋਹੜ, ਫਿਰਨੀਆਂ ਤੇ ਵੱਡੇ ਵੱਡੇ ਮੰਜੇ-ਤਖਤਪੋਸ਼ਾਂ ਉੱਤੇ ਬੈਠਾ ਦਿਸਦਾ ਸੀ ਤਾਸ਼ਾਂ, ਬਾਰਾਂ-ਟਾਣੀਆਂ ਖੇਡਦੇ ਦੁਪਹਿਰਾਂ ਲੰਘਦੀਆਂ ਸਨ। ਤੇ … More »

ਲੇਖ | Leave a comment
 

ਧੀਆਂ ਦਾ ਘਰ ਕਿਹੜਾ ਵੇ…ਰੱਬਾ ?

ਦਫਤਰ ਤੋਂ ਵਾਪਿਸ ਆਉਦਿਆਂ ,,ਬੱਸ ਵਿਚ ਸਫਰ ਦੌਰਾਨ ਇਕ ਗੀਤ ਸੁਣਨ ਨੂੰ ਮਿਲਿਆ ਜਿਸ ਦੇ ਬੋਲ ਸਨ,,, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਲਿਖਿਆਂ ਨਸੀਬਾਂ ਦੀਆਂ ਝੋਲੀ ਦੇ ਵਿਚ ਪੈ ਗਈਆਂ, ਹਾਏ! ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ,,,,ਇਸ ਗੀਤ ਨੇ … More »

ਲੇਖ | Leave a comment
 

ਫਰਕ

ਹਰਪਾਲ ਸਿੰਘ ਦੇ ਘਰ ਅੱਜ ਖੁਸ਼ੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰਾ ਜਿਹਾ ਸੰਨਾਟਾ, ਡਰ, ਤੇ ਖਲਾਅ ਜਿਹਾ ਭਰਿਆ ਸੀ, ਉਸਦੇ ਇਕੋ ਕੁੜੀ ਸੀ, ਇੱਕ ਤਾਂ ਪਿਛਲੇ ਸਾਲ ਜੰਮਦੇ ਹੀ ਮਰ ਗਈ … More »

ਕਹਾਣੀਆਂ | Leave a comment
 

ਆਓ ਧੀਆਂ ਦੀ ਵੀ ਲੋਹੜੀ ਮਨਾਈਏ !

ਜਨਵਰੀ ਦਾ ਮਹੀਨਾ ਚੜਦੇ ਹੀ ਪਿੰਡਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ, ਮਿੱਠੀ ਮਿੱਠੀ ਧੁੱਪ, ਛੁੱਟੀਆਂ ਦਾ ਮਾਹੌਲ, ਸਾਂਝਾਂ, ਮਹੁੱਬਤਾਂ ਤੇ ਏਕੇ ਦੀਆਂ ਧੂੰਣੀਆਂ ਦੇ ਨਿੱਘ ਨਾਲ ਦਿਨ ਲੰਘਣੇ। ਗੁੱਡੀਆਂ ਉਡਾਦਿਆਂ ਤੇ ਲੱਟਦਿਆਂ ਜੁਆਂਕਾਂ ਦੀ ਕਾਵਾਂ-ਰੌਲੀ ਤੇ ਨਾਲ ਨਾਲ ਸਾਮਾਂ … More »

ਲੇਖ | Leave a comment
 

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

ਅੱਜ ਵੈਸੇ ਗੱਲ ਬਹੁਤੀ ਰਹੀ ਨਹੀ ਹੈ। ਪਰ ਫਿਰ ਵੀ ਕਰਨ ਜਾ ਰਿਹਾ ਹਾਂ— ਕਿਸੇ ਵੇਲੇ ਪੰਜਾਬ ਪਿਆਰੇ ਨੂੰ, ਮਾਫ ਕਰਨਾ, ਪਿਆਰੇ ਨਹੀ ਵਿਚਾਰੇ ਨੂੰ, ਭਾਰਤ ਦਾ ਅੰਨਦਾਤਾ, ਦੇਸ਼ ਦਾ ਰਾਖਾ, ਭਾਰਤਵਰਸ਼ ਦਾ ਮਹਾਨ ਪਹਿਰੇਦਾਰ ਕਿਹਾ ਜਾਂਦਾ ਸੀ, ਇਸ ਦੇ … More »

ਲੇਖ | Leave a comment