Author Archives: ਗੁਰਦੀਸ਼ ਕੌਰ ਗਰੇਵਾਲ
ਬਾਬਾ ਨਾਨਕ ਤੇ ਅਸੀਂ…!
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਉਦੋਂ ਅਵਤਾਰ ਧਾਰਿਆ, ਜਦੋਂ ਇਸ ਧਰਤੀ ਤੇ ਚਾਰੇ ਪਾਸੇ ਕੂੜ੍ਹ ਦਾ ਪਸਾਰਾ ਸੀ। ਲੋਕਾਈ ਜਾਤ ਪਾਤ ਤੇ ਵਹਿਮਾਂ ਭਰਮਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਉਲਝੀ ਪਈ ਸੀ। ਅਖੌਤੀ ਉੱਚ ਜਾਤੀ ਕਹਾਉਣ … More
ਮੱਸਿਆ ਦੀ ਰਾਤ ਕਾਲੀ… (ਗਜ਼ਲ)
ਮੱਸਿਆ ਦੀ ਰਾਤ ਕਾਲੀ, ਉੱਜਲੀ ਹੋ ਜਾਏਗੀ । ਤੇਲ ਪਾਓ ਦੀਵਿਆਂ ਵਿੱਚ, ਰੌਸ਼ਨੀ ਹੋ ਜਾਏਗੀ । ਸੋਚ ਅਪਣੀ ਨੂੰ ਬਦਲ ਹਉਮੈ ‘ਚ ਹੋ ਗਲਤਾਨ ਨਾ, ਮੈਲ਼ ਮਨ ਦੀ ਧੋ ਲੈ, ਰੌਸ਼ਨ ਜ਼ਿੰਦਗੀ ਹੋ ਜਾਏਗੀ। ਰੱਬ ਦਾ ਨਾਂ ਲੈਣ ਦਾ ਚੱਲ … More
ਥਾਂ ਥਾਂ ਤੇ ਬੈਠੇ ਨੇ ਰਾਵਣ….!
ਅੱਜ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਉਹ ਵਕੀਲ ਵੀ ਹੈ ਤੇ ਜੱਜ ਵੀ, ਪੁਲਿਸ ਅਫਸਰ ਵੀ ਹੈ ਤੇ ਪਾਇਲਟ ਵੀ, ਖਿਡਾਰੀ ਵੀ ਹੈ ਤੇ ਲਿਖਾਰੀ ਵੀ, ਪੱਤਰਕਾਰ ਵੀ ਹੈ ਤੇ ਸੰਪਾਦਕ ਵੀ, ਨਰਸ ਵੀ ਹੈ ਤੇ … More
ਕੀ ਲੈਣਾਂ ਪੜ੍ਹਾਈਆਂ ਤੋਂ… (ਵਿਅੰਗ)
ਕੀ ਲੈਣਾ ਪੜ੍ਹਾਈਆਂ ਤੋਂ, ਕੋਈ ਸਾਧ ਸੰਤ ਹੀ ਹੋ ਜਾਂ। ਕੀ ਲੈਣਾ ਪੜ੍ਹਾਈਆਂ ਤੋਂ, ਬਣ ਕੇ ਸਾਧ ਉਡਾਈਏ ਮੌਜਾਂ.. ਇੱਕ ਚੋਲਾ ਸੁਆ ਲਈਏ, ਗਲ਼ ਮਾਲਾ ਪਾ ਲਈਏ। ਭਗਵਾਂ, ਚਿੱਟਾ, ਨੀਲਾ, ਕੋਈ ਰੰਗ ਚੜ੍ਹਾ ਲਈਏ। ਪਿੱਛੇ ਲੱਗ ਜਾਣਗੀਆਂ, ਆਪੇ ਸੰਗਤਾਂ ਦੀਆਂ … More
ਹਾਂ ਪੱਖੀ ਸੋਚ ਰੱਖਣੀ- ਕਿੰਨੀ ਕੁ ਔਖੀ ਭਲਾ..!
ਪਰਮਾਤਮਾ ਨੇ ਹਰ ਇਨਸਾਨ ਨੂੰ ਦਿਮਾਗ ਦਿੱਤਾ ਹੈ ਸੋਚਣ ਲਈ। ਇਹ ਉਸ ਦੀ ਆਪਣੀ ਮਰਜ਼ੀ ਹੈ ਕਿ ਉਹ ਉਸ ਨਾਲ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ। ਸਾਡੀਆਂ ਸੋਚਾਂ ਦਾ ਸਾਡੇ ਕਾਰਜਾਂ ਤੇ ਅਹਿਮ ਪ੍ਰਭਾਵ ਪੈਂਦਾ ਹੈ। ਇਹ ਸੋਚਾਂ ਸਾਨੂੰ ਚੋਰ … More
ਰੱਖੜੀ ਤੇ ਵਿਸ਼ੇਸ਼- ਵੀਰਾ ਅੱਜ ਦੇ ਸ਼ੁਭ ਦਿਹਾੜੇ…
ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More
“ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥”
ਕੈਲਗਰੀ : “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥” ਬਹੁਤੇ ਰੋਗ ਪ੍ਰਮਾਤਮਾ ਨੂੰ ਭੁੱਲਣ, ਅਤੇ ਮਨ ਦੇ ਵਿਸ਼ੇ ਵਿਕਾਰਾਂ ਕਾਰਨ ਪੈਦਾ ਹੁੰਦੇ ਹਨ ਜੋ “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥” ਦੇ ਮਹਾਂਵਾਕ ਅਨੁਸਾਰ ਇਹ ਰੋਗ ਨਾਮ- ਦਾਰੂ ਦੁਆਰਾ ਠੀਕ ਹੋ … More
ਮੈਨੂੰ ਨਹੀਂ ਲੋੜ ਕਿਸੇ ਦੀ ਵੀ..!
ਮਨੁੱਖ ਇੱਕ ਸਮਾਜਿਕ ਜੀਵ ਹੈ। ਸਮਾਜ ਵਿੱਚ ਆਪਣੀ ਹੋਂਦ ਜਾਂ ਹਸਤੀ ਕਾਇਮ ਰੱਖਣ ਲਈ, ਜੀਵਨ ਵਿੱਚ ਉਸਨੂੰ ਪੈਰ ਪੈਰ ਤੇ ਦੂਜੇ ਦੇ ਸਹਾਰੇ ਜਾਂ ਮਦਦ ਦੀ ਲੋੜ ਪੈਂਦੀ ਹੈ। ਉਹ ਇਕੱਲਾ ਤੁਰ ਕੇ ਕਿਸੇ ਮੁਕਾਮ ਜਾਂ ਮੰਜ਼ਿਲ ਤੇ ਨਹੀਂ ਪਹੁੰਚ … More
ਪਿਤਾ ਦਿਵਸ ਤੇ ਵਿਸ਼ੇਸ਼ – ‘ਧੀ ਵਲੋਂ ਦਰਦਾਂ ਭਰਿਆ ਗੀਤ’
ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More
ਅੱਜ ਮੈਂਨੂੰ ਯਾਦ ਬੜੀ ਬਾਪ ਦੀ ਸਤਾਏ ਨੀ..!
ਕਹਿੰਦੇ ਹਨ ਕਿ- ਬੱਚੇ ਦਾ ਪਹਿਲਾ ਅਧਿਆਪਕ ਉਸ ਦੀ ਮਾਂ ਹੁੰਦੀ ਹੈ। ਮਾਂ ਦੇ ਕਿਰਦਾਰ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਨਿਰਸੰਦੇਹ ਮਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਪਰ ਜਿੱਥੇ ਬੱਚੇ ਦੀ ਪਰਵਰਿਸ਼ ਅਤੇ ਸ਼ਖਸੀਅਤ ਦੇ … More

