ਦਾਦੀ ਦੀ ਸਿਖਿਆ-ਦੋ ਲਾਲਾਂ ਨੂੰ

ਕਰਕੇ ਤਿਆਰ ਪੋਤਰੇ ਦਾਦੀ ਪਈ ਏ ਪਿਆਰਦੀ। ਚੁੰਮਦੀ ਏ ਮੱਥੇ ਨਾਲ ਦਸਤਾਰਾਂ ਨੂੰ ਸੰਵਾਰਦੀ। ਹੌਲੀ ਹੌਲੀ ਕਹਿੰਦੀ ਬਚਿੱਓ! ਸੂਬੇ ਬੜਾ ਡਰਾਉਣਾ ਧਮਕਾਉਣਾ ਏ। ਸਮਝ ਕੇ ਛੋਟੇ ਉਹਨੇ ਅਗੇ ਅਸ਼ਰਫੀਆਂ ਦਾ ਢੇਰ ਵੀ ਲਾਉਣਾ ਏ। ਵੇਖਿਓ ਜੇ ਲਾਲੋ ਮੁੱਛ ਨੀਵੀਂ ਹੋਵੇ … More »

ਕਵਿਤਾਵਾਂ | Leave a comment
 

ਲੀਡਰ ਬਣਨ ਦੇ ਨੁਸਖੇ

ਮੇਰਾ ਕਈ ਵਾਰ ਵਿਅੰਗ ਲਿਖਣ ਨੂੰ ਬੜਾ ਹੀ ਜੀ ਕਰਦਾ ਹੈ ਪਰ ਫਿਰ ਇਹ ਸੋਚਕੇ ਡਰ ਜਾਂਦਾ ਹਾਂ ਕਿ ਮੇਰਾ ਲਿਖਿਆ ਵਿਅੰਗ ਕਿਸੇ ਦਾ ਦਿਲ ਹੀ ਨਾ ਦੁਖਾ ਦੇਵੇ। ਕਿਉਂਕਿ ਵਿਅੰਗ ਲਿਖਣ ਜਾਂ ਕੱਸਣ ਵਿਚ ਸਿਰਫ਼ ਲਫ਼ਜ਼ਾਂ ਦਾ ਮਾਮੂਲੀ ਜਿਹਾ … More »

ਵਿਅੰਗ ਲੇਖ | 1 Comment
 

ਆਓ ਸਿਰਜੀਏ ਦੁਨੀਆਂ ਨਵੀਂ

ਆਓ ਸਿਰਜੀਏ ਦੁਨੀਆਂ ਨਵੀਂ ਜਿਥੇ ਕੋਈ ਉੱਚਾ ਨੀਵਾਂ ਨਾ ਹੋਵੇ ਆਓ ਸਿਰਜੀਏ ਦੁਨੀਆਂ ਨਵੀਂ ਜਿਥੇ ਅਮੀਰ ਗਰੀਬ ਦਾ ਹੱਕ ਨਾ ਖੋਹੇ। ਨਾ ਖੋਹੇ ਧਰਮ ਦੇ ਨਾਂ ‘ਤੇ ਹੱਕ ਕੋਈ ਕਿਸੇ ਦਾ ਨਾ ਹੀ ਜਾਤ ਦੇ ਨਾਂ ਹੇਠ ਕੋਈ ਬ੍ਰਾਹਮਣ ਜਾਂ … More »

ਕਵਿਤਾਵਾਂ | 1 Comment
 

ਨਵਾਂ ਸਾਲ ਮੁਬਾਰਕ!

ਨਵਾਂ ਸਾਲ ਮੁਬਾਰਕ! ਨਵਾਂ ਸਾਲ ਮੁਬਾਰਕ!! ਮਨ ਫਿਕਰਾਂ ਦੇ ਨਾਲ ਬੋਝਲ, ਫਿਰ ਵੀ ਨਵਾਂ ਸਾਲ ਮੁਬਾਰਕ! ਤੁਹਾਨੂੰ ਵੀ ਨਵਾਂ ਸਾਲ ਮੁਬਾਰਕ! ਚਿਹਰੇ ‘ਤੇ ਇਕ ਝੂਠੀ ਜਿਹੀ ਮੁਸਕਾਨ, ਗਰਮਜੋਸ਼ੀ ਭਰਪੂਰ ਇਕ ਠੰਡੀ ਜਿਹੀ ਜੱਫੀ, ਜਵਾਬ ਮਿਲਦਾ ਹੈ ਤੁਹਾਨੂੰ ਵੀ ਨਵਾਂ ਸਾਲ … More »

ਕਵਿਤਾਵਾਂ | Leave a comment
img-h-j-g.sm.sm

ਆਪਣੇ ਬੇਲੀਆਂ ਦੇ ਨਾਂਅ

ਭਰਾ! ਦੋਸਤ! ਯਾਰ! ਮਿੱਤਰ! ਬੇਲੀ! ਸਾਡੇ ਇਸ ਰਿਸ਼ਤੇ ਨੂੰ ਕੋਈ ਵੀ ਨਾਮ ਦੇ ਦੇਈਏ। ਇਸ ਵਿਚੋਂ ਇਕ ਨਿੱਘੀ ਪਿਆਰੀ ਖੁਸ਼ਬੂ ਖਿਲਰਦੀ ਹੋਈ ਹਜ਼ਾਰਾਂ ਮੀਲਾਂ ਦੀ ਦੂਰੀ ‘ਤੇ ਬੈਠੇ ਆਪਣੇ ਬੇਲੀਆਂ ਦੇ ਕੋਲ ਪਹੁੰਚ ਹੀ ਜਾਂਦੀ ਹੈ। ਅੱਜ ਤੋਂ 35 ਸਾਲ … More »

ਲੇਖ | 1 Comment
 

ਖ਼ਬਰਾਂ ਦੀ ਭੰਨਤੋੜ-9/17/11

-ਬੀਜੇਪੀ ਮਰਿਆ ਸੱਪ ਹੈ-ਕਲਿਆਣ ਸਿੰਘ *ਲੱਗਦੈ ਮਰਿਆ ਵੀ ਤੁਹਾਡੀਆਂ ਕਰਤੂਤਾਂ ਨਾਲ ਹੀ ਹੈ। -ਮੋਦੀ ਦੇ ਵਰਤ ਨੂੰ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ *ਭਾਜਪਾ-ਅਕਾਲੀਆਂ ਦੀਆਂ ਨਿਗਾਹਾਂ ‘ਚ ਹੰਗਾਮਾ ਕਰਾਰ ਦਿੱਤਾ ਜਾ ਰਿਹੈ -ਫਲਸਤੀਨ ਨੂੰ ਸੰਪੂਰਨ ਰਾਸ਼ਟਰ ਦਾ ਦਰਜਾ ਦਿੱਤਾ ਜਾਵੇ … More »

ਖ਼ਬਰਾਂ ਦੀ ਭੰਨਤੋੜ | Leave a comment
 

ਮੋਦੀ ਦਾ ‘ਉਪਵਾਸ ਡਰਾਮਾ’

ਮੋਦੀ ਵਲੋਂ ਰੱਖਿਆ ਗਿਆ ਤਿੰਨ ਦਿਨਾਂ ਦਾ ਉਪਵਾਸ ਇਕ ਸਿਆਸੀ ਡਰਾਮੇ ਤੋਂ ਵੱਧ ਕੁਝ ਵੀ ਵਿਖਾਈ ਨਹੀਂ ਦਿੰਦਾ।  ਮੌਜੂਦਾ ਸਮੇਂ ਮੋਦੀ ਦਾ ਕੇਸ ਉੱਚ ਅਦਾਲਤ ਤੋਂ ਹੇਠਲੀ ਅਦਾਲਤ ਦੇ ਹਵਾਲੇ ਕਰਨ ਤੋਂ ਬਾਅਦ ਉਸਨੇ ਇਕ ਵਾਰ ਫਿਰ ਤੋਂ ਗੁਜਰਾਤ ਵਿਚ … More »

ਸੰਪਾਦਕੀ | Leave a comment
 

ਸਾਨੂੰ ਵੀ ਗੁਰਦੁਆਰਾ ਈ ਪਵਾ ਦੇਅ ਤਾਇਆ

ਰੋਜ਼ਾਨਾ ਵਾਂਗ ਤਾਏ ਦੀ ਬੈਠਕ ਵਿਚ ਹੌਲੀ ਹੌਲੀ ਸ਼ੀਤੇ ਹੋਰਾਂ ਦੀ ਮੰਡਲੀ ਦੇ ਸਾਰੇ ਲੋਕ ਪਹੁੰਚਣ ਲੱਗ ਪਏ। ਤਾਇਆ ਆਪਣੇ ਸਿੰਘਾਸਨ ‘ਤੇ ਬਿਰਾਜਮਾਨ ਹੋਇਆ ਬੈਠਾ ਸੀ। ਇਸ ਮਹਿਫ਼ਲ ਵਿਚ ਅਜੇ ਸ਼ੀਤਾ ਗੈਰ ਹਾਜ਼ਰ ਸੀ। ਤਾਇਆ ਕਰਮੇ ਨੂੰ ਪੁੱਛਣ ਲੱਗਾ, “ਕਿਉਂ … More »

ਤਾਇਆ ਵਲੈਤੀਆ | 1 Comment
 

ਅੰਨਾ ਦੀ ਸੋਚ ਠੀਕ ਪਰ ਤਰੀਕਾ ਗਲਤ

ਭਾਰਤ ਵਿਚ 1947 ਤੋਂ ਸ਼ੁਰੂ ਕਰੀਏ ਤਾਂ ਭ੍ਰਿਸ਼ਟਾਚਾਰ ਪਹਿਲੇ ਨੰਬਰ ‘ਤੇ ਰਿਹਾ ਹੈ। ਜਿਹੜਾ ਵੀ ਕੋਈ ਲੀਡਰ ਚੋਣ ਲੜਦਾ ਹੈ ਤਾਂ ਉਸਦਾ ਮਕਸਦ ਦੇਸ਼ ਸੇਵਾ ਨਹੀਂ ਹੁੰਦਾ ਸਗੋਂ ਚੋਣਾਂ ਵਿਚ ਲੱਖਾਂ ਕਰੋੜਾਂ ਰੁਪਏ ਖਰਚਕੇ ਇਕ ਇਨਵੈਸਟਮੈਂਟ ਕਰਨਾ ਅਤੇ ਉਸਤੋਂ ਬਾਅਦ … More »

ਲੇਖ | Leave a comment
 

ਤਾਇਆ ਵਲੈਤੀਆ ਪਹੁੰਚਿਆਂ ਚੋਣ-ਤਮਾਸ਼ੇ ਵੇਖਣ

ਆਪਣੀ ਆਦਤ ਅਨੁਸਾਰ ਤਾਇਆ ਵਲੈਤੀਆ ਇਸ ਵਾਰ ਫਿਰ ਪੰਜਾਬ ਵਿਚ ਹੋਣ ਵਾਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਚੋਣ-ਤਮਾਸ਼ੇ ਵੇਖਣ ਲਈ ਆਪਣੇ ਪਿੰਡ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ।  ਬਿਸ਼ਨ ਸਿੰਹੁ ਜਿਹੜਾ ਹੁਣ ਭਾਵੇਂ ਅਮਰੀਕਾ ਵਿਚ ਜਾ ਵੱਸਿਆ ਹੈ ਪਰੰਤੂ … More »

ਤਾਇਆ ਵਲੈਤੀਆ | Leave a comment