ਸਭਿਆਚਾਰ
2025 ਦੌਰਾਨ ਹਰਿਆਣੇ ’ਚ ਛਪੀਆਂ ਪੁਸਤਕਾਂ ਦਾ ਲੇਖਾ- ਜੋਖਾ : ਡਾ. ਨਿਸ਼ਾਨ ਸਿੰਘ ਰਾਠੌਰ
ਅੱਜ ਦਾ ਦੌਰ ਸੋਸ਼ਲ- ਮੀਡੀਆ ਦਾ ਦੌਰ ਹੈ। ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤਕ; ਸਭ ਦੇ ਹੱਥਾਂ ਵਿੱਚ ਮੋਬਾਇਲ ਫੋਨ ਹਨ। ਸਕਰੀਨ ਦੇ ਇਸ ਯੁੱਗ ਵਿੱਚ ਲਿਖਤ ਦਾ ਆਪਣੀ ਹੋਂਦ ਨੂੰ ਬਚਾਈ ਰੱਖਣਾ ਮੁਸ਼ਕਿਲ ਕਾਰਜ ਬਣ … More
ਰੰਜਨੀਗੰਧਾ: ਸਾਦਗੀ ਦੀ ਉਹ ਖੁਸ਼ਬੂ, ਜੋ ਦਹਾਕਿਆਂ ਬਾਅਦ ਵੀ ਦਿਲ ਨੂੰ ਛੂਹ ਜਾਂਦੀ ਹੈ
ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਕੁਝ ਫਿਲਮਾਂ ਉਹ ਹਨ, ਜੋ ਸ਼ੋਰ-ਸ਼ਰਾਬੇ ਦੇ ਸਮੁੰਦਰ ਵਿੱਚ ਇੱਕ ਹੌਲੀ ਜਿਹੀ ਲਹਿਰ ਬਣਕੇ ਦਿਲ ਨੂੰ ਜਬਰਦਸਤ ਛੂਹ ਜਾਂਦੀਆਂ ਹਨ। ਬਸੁ ਚਟਰਜੀ ਦੀ ਫਿਲਮ ਹੈ। ਨਾਮ ਹੈ ‘ਰੰਜਨੀਗੰਧਾ’। ਇਹ ਅਜਿਹੀਆਂ ਹੀ ਫਿਲਮਾਂ ਵਿੱਚੋਂ ਇੱਕ ਹੈ। … More
ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਵੱਲੋਂ ਕਵੀ ਦਰਬਾਰ ਆਯੋਜਿਤ, ‘ਨੌਵਾਂ ਪਾਤਸ਼ਾਹ ਸੂਰਜ ਕੁਰਬਾਨੀਆਂ ਦਾ’
ਕੈਲਗਰੀ( ਜਸਵਿੰਦਰ ਸਿੰਘ ਰੁਪਾਲ):- ਗੁਰੂ ਤੇਗ ਬਹਾਦਰ ਜੀ ਦੀ ਵਿਲੱਖਣ ਸ਼ਹਾਦਤ ਨੂੰ ਸਮਰਪਿਤ ਇੱਕ ਕਵੀ ਦਰਬਾਰ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੋ ਦਰਜਨ ਤੋਂ ਵੀ ਵੱਧ ਕਵੀਆਂ ਨੇ ਹਿੱਸਾ ਲਿਆ। ਕਵੀਆਂ ਵਿੱਚ ਬੱਚੇ ਵੀ ਸਨ, ਬੀਬੀਆਂ … More
*ਚੌਕ ਚਾਂਦਨੀ ਦਾ ਬੇਮਿਸਾਲ ਸਾਕਾ*
ਕੈਲਗਰੀ, (ਜਸਵਿੰਦਰ ਸਿੰਘ ਰੁਪਾਲ):- ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਬੱਚਿਆਂ ਦਾ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਸੋਸਾਇਟੀ ਦੇ ਸੰਸਥਾਪਕ ਸ. ਜਗਬੀਰ ਸਿੰਘ ਜੀ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹੋਇਆ, ਕਵੀ ਦਰਬਾਰ ਕਰਵਾਉਣ ਦਾ ਮਨੋਰਥ, ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ … More
ਬਲਰਾਜ ਧਾਲੀਵਾਲ ਦਾ ਗ਼ਜ਼ਲ ਸੰਗ੍ਰਹਿ ‘ਹਸਤੀ ਵਿਚਲਾ ਚੀਰ’ ਮਨੁੱਖਤਾ ਦੀ ਚੀਸ ਦਾ ਪ੍ਰਤੀਕ : ਉਜਾਗਰ ਸਿੰਘ
ਬਲਰਾਜ ਧਾਲੀਵਾਲ ਸੰਵੇਦਨਸ਼ੀਲ ਤੇ ਸੰਜੀਦਾ ਗ਼ਜ਼ਲਗੋ ਹੈ। ‘ਹਸਤੀ ਵਿਚਲਾ ਚੀਰ’ ਉਸਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸਦਾ ‘ਦਿਲ ਕਹੇ’ ਗ਼ਜ਼ਲ ਸੰਗ੍ਰਹਿ 2017 ਵਿੱਚ ਪ੍ਰਕਾਸ਼ਤ ਹੋ ਚੁੱਕਾ ਹੈ। ਬਲਰਾਜ ਧਾਲੀਵਾਲ ਮਾਤਰਾ ਨਾਲੋਂ ਮਿਆਰ ਵਿੱਚ ਵਿਸ਼ਵਾਸ਼ ਰੱਖਦਾ ਹੈ। ਇਸ ਲਈ … More
ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਿੱਖਾਂ ਦੀ ਸਰਵਉੱਚ ਸ਼ਹਾਦਤ ਸਬੰਧੀ ਬ੍ਰਿਜ ਭੂਸ਼ਣ ਗੋਇਲ ਦੁਆਰਾ ਲਿਖੀ ਕਿਤਾਬ “ਵੈਰਾਗ ਅਤੇ ਬਲਿਦਾਨ ਦਾ ਚਾਂਦਨੀ ਚੌਕ” ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਵਿਖੇ ਰਿਲੀਜ਼ ਕੀਤੀ ਗਈ।
ਲੁਧਿਆਣਾ – ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਿੱਖਾਂ ਦੀ ਸਰਵਉੱਚ ਸ਼ਹੀਦੀ ਦੇ 350ਵੇਂ ਵਰ੍ਹੇ ਦੀ ਯਾਦ ਵਿੱਚ ਇੱਕ ਕਿਤਾਬ “ਵੈਰਾਗ ਅਤੇ ਬਲਿਦਾਨ ਦਾ ਚਾਂਦਨੀ ਚੌਕ”, ਸਾਬਕਾ ਵਿਦਿਆਰਥੀ ਬ੍ਰਿਜ ਭੂਸ਼ਣ ਗੋਇਲ ਦੁਆਰਾ ਸੰਪਦਾਨ ਕੀਤੀ ਗਈ ਉਸਦੇ ਅਲਮਾਮੇਟਰ ਐਸਸੀਡੀ ਸਰਕਾਰੀ … More
*ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਗੁਰਪੁਰਬ ਨੂੰ ਸਮਰਪਿਤ ਰਹੀ*
ਕੈਲਗਰੀ: 16 ਨਵੰਬਰ ਦਿਨ ਐਤਵਾਰ ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਆਖਿਆ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ … More
‘ਮੈਂ ਗਾਜ਼ਾ ਕਹਿਨਾ’ ਕਾਵਿ ਸੰਗ੍ਰਹਿ ਸੰਵੇਦਨਸ਼ੀਲਤਾ ਦਾ ਪ੍ਰਤੀਕ : ਉਜਾਗਰ ਸਿੰਘ
ਸੰਸਾਰ ਵਿੱਚ ਅਰਾਜਕਤਾ, ਹਿੰਸਾ ਅਤੇ ਦੇਸ਼ਾਂ ਦੀਆਂ ਆਪਸੀ ਖ਼ਹਿਬਾਜ਼ੀਆਂ ਕਰਕੇ ਜੰਗਾਂ ਦਾ ਮਾਹੌਲ ਇਨਸਾਨੀਅਤ ਲਈ ਘਾਤਕ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਸਮਾਜਿਕ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਰਹੇ ਹਨ। ਇਸ ਦਾ ਖਮਿਆਜ਼ਾ ਵੀ ਲੋਕਾਈ ਹੀ ਭੁਗਤ ਰਹੀ ਹੈ। ਇਹ … More
ਜਸ ਪ੍ਰੀਤ ਦੀ ਪੁਸਤਕ ‘ਅਹਿਸਾਸਾਂ ਦੀ ਕਿਣਮਿਣ’ ਕੁਦਰਤ ਦੀ ਕਾਇਨਾਤ ਦਾ ਦਰਪਨ : ਉਜਾਗਰ ਸਿੰਘ
ਜਸ ਪ੍ਰੀਤ ਮੁੱਢਲੇ ਤੌਰ ‘ਤੇ ਸੂਖ਼ਮ ਭਾਵਾਂ ਵਾਲੀ ਕੁਦਰਤ ਦੀ ਕਾਇਨਾਤ ਦਾ ਦ੍ਰਿਸ਼ਟਾਂਤਿਕ ਕਵਿਤਾਵਾਂ ਅਤੇ ਫ਼ੋਟੋਗ੍ਰਫ਼ੀ ਨਾਲ ਵਰਣਨ ਕਰਨ ਵਾਲੀ, ਕੋਮਲ ਕਲਾਵਾਂ ਨਾਲ ਲਬਰੇਜ ਤੇ ਸੁਹਜਾਤਮਿਕ ਬਿਰਤੀ ਵਾਲੀ ਕਵਿਤਰੀ ਹੈ। ਉਹ ਆਪਣੀ ਕਲਾ ਦਾ, ਸ਼ਬਦਾਂ ਅਤੇ ਤਸਵੀਰਾਂ ਰਾਹੀਂ ਅਜਿਹਾ ਪ੍ਰਦਰਸ਼ਨ … More
ਜਜ਼ਬਾਤ, ਸਿੱਖ ਸਿਧਾਂਤ ਅਤੇ ਇਤਹਾਸ ਦੀ ਦਰਦ ਭਰੀ ਗੂੰਜ- ਡਾ ਅਮਰਜੀਤ ਟਾਂਡਾ
31 ਅਕਤੂਬਰ 1984— ਜਦੋਂ ਮਨੁੱਖਤਾ ਰੋਈ ਸੀ ਸਵੇਰ ਦੀ ਰੌਸ਼ਨੀ ਅਜੇ ਧਰਤੀ ਨੂੰ ਛੂਹੀ ਵੀ ਨਾ ਸੀ ਕਿ ਦਿੱਲੀ ਦੀ ਧਰਤੀ ਲਹੂ ਨਾਲ ਭਰ ਦਿਤੀ ਗਈ। ਸੜਕਾਂ ਰੰਗੀਆਂ ਗਈਆਂ ਹੈਵਾਨੀਅਤ ਨਾਲ। ਚੁਰਾਹੇ ਰੁੱਖ ਦੇਖਦੇ ਰਹੇ ਖੜੇ ਨੰਗਾ ਨਾਚ। ਕਿਸੇ ਨੇ … More










