ਸਭਿਆਚਾਰ
ਜਸਮੀਤ ਕੌਰ ਆਪਣੀ ਲਿਖਤ, ਗਾਇਕੀ ਅਤੇ ਬੋਲਚਾਲ ਦੇ ਸਲੀਕੇ ਨਾਲ ਸਾਹਿਤਕ ਰਚਨਾ ਕਰਦੀ ਹੈ- ਡਾ. ਸੁਰਜੀਤ ਪਾਤਰ
ਲੁਧਿਆਣਾ : ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਥਾਕਾਰਾ ਜਸਮੀਤ ਕੌਰ ਦੀਆਂ ਤਿੰਨ ਪੁਸਤਕਾਂ ‘ਇਕ ਚਿੱਠੀ ਆਪਣਿਆਂ ਦੇ ਨਾਮ’, ‘ਚਮਕਣ ਤਾਰੇ’ ਅਤੇ ਦਾਰ ਜੀ ਦੀਆਂ ਯਾਦਾਂ’ 2 ਅਪ੍ਰੈਲ, ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ … More
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ : ਡਾ.ਲਕਸ਼ਮੀ ਨਰਾਇਣ ਭੀਖੀ
ਇਸ ਪੁਸਤਕ ਰਾਹੀਂ, ਉਜਾਗਰ ਸਿੰਘ ਨੇ ਪੰਜਾਬ ਦੀਆਂ 27 ਸਿਰਮੌਰ ਸ਼ਖ਼ਸੀਅਤਾਂ ਨੂੰ ਪੇਸ਼ ਕੀਤਾ ਹੈ, ਜੋ ਅਮਰੀਕਾ, ਕੈਨੇਡਾ, ਬਰਤਾਨੀਆਂ, ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਵਿਚ ਜਾ ਵਸੀਆਂ ਹਨ। ਪ੍ਰਸਤੁਤ ਸ਼ਖ਼ਸੀਅਤਾਂ ਨੇ ਇਤਿਹਾਸਕਾਰੀ, ਸਾਹਿਤਕਾਰੀ, ਪੱਤਰਕਾਰੀ, ਗਾਇਕੀ, ਗੀਤਕਾਰੀ ਅਤੇ ਸੰਗੀਤ ਦੇ ਖੇਤਰ ਵਿਚ … More
ਸਾਹਿਰ ਦਾ 96ਵਾਂ ਜਨਮ ਦਿਨ ਮਨਾਇਆ
ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸਾਹਿਰ ਲੁਧਿਆਣਵੀ ਦਾ 96ਵਾਂ ਜਨਮ ਦਿਨ ਨਾਰੀ ਦਿਵਸ ਦੇ ਸੰਦਰਭ ਵਿਚ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵਲੈਪਮੈਂਟ ਦੇ ਪ੍ਰਧਾਨ … More
ਸਾਹਿਤਕ ਸ਼ਖ਼ਸੀਅਤਾਂ ਦੇ ਨਾਮ ’ਤੇ ਇਨਾਮ ਦੇਣੇ ਸਾਰਥਿਕ ਕਦਮ ਹੈ-ਵਰਿਆਮ ਸੰਧੂ
ਲੁਧਿਆਣਾ : ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਆਨੰਦ ਪੁਰਸਕਾਰ ਡਾ. ਨਰਿੰਦਰ ਸਿੰਘ ਕਪੂਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਭੇਟਾ ਕੀਤਾ ਗਿਆ। ਇਸ ਪੁਰਸਕਾਰ ਵਿਚ ਇੱਕੀ ਹਜ਼ਾਰ ਰੁਪਏ, ਦੋਸ਼ਾਲਾ, ਪੁਸਤਕਾਂ ਦਾ ਸੈ¤ਟ ਅਤੇ ਸ਼ੋਭਾ ਪੱਤਰ ਸ਼ਾਮਲ ਹੈ। … More
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਸੁਰਿੰਦਰ ਸੈਣੀ ਮੁਹੱਬਤਾਂ ਅਤੇ ਅੱਥਰੀਆਂ ਪੀੜਾਂ ਦੀ ਵਣਜਾਰਨ ਹੈ। ਉਸਦੀ ਕਵਿਤਾ ਦੀ ਦੂਜੀ ਪੁਸਤਕ ‘ਅੱਥਰੀ ਪੀੜ’ ਦੀਆਂ ਬਹੁਤੀਆਂ ਕਵਿਤਾਵਾਂ ਮੁਹੱਬਤਾਂ ਦੇ ਗੀਤ ਗਾਉਂਦੀਆਂ ਮਨੁੱਖੀ ਮਨਾਂ ਵਿਚ ਤਰੰਗਾਂ ਛੇੜਦੀਆਂ ਹੋਈਆਂ ਸਰਸਰਾਹਟ ਪੈਦਾ ਕਰਦੀਆਂ ਹਨ। ਅਸਲ ਵਿਚ ਉਸ ਦੀਆਂ ਕਵਿਤਾਵਾਂ ਨਿੱਜ ਤੋਂ … More
ਡਾ. ਮਹੀਪ ਸਿੰਘ ਨੇ ਆਪਣੀ ਕਲਮ ਦੀ ਤਾਕਤ ਨੂੰ ਦੇਸ਼ ਅਤੇ ਕੌਮ ਵਾਸਤੇ ਵਰਤਿਆ
ਨਵੀਂ ਦਿੱਲੀ : ਪੰਜਾਬੀ ਦੇ ਉਘੇ ਵਿਦਿਵਾਨ, ਪੱਤਰਕਾਰ ਅਤੇ ਲੇਖਕ ਡਾ. ਮਹੀਪ ਸਿੰਘ ਨੂੰ ਸਮਾਜ ਦੀਆਂ ਵੱਖ-ਵੱਖ ਸਨਮਾਨਿਤ ਹਸ਼ਤੀਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਖੇ ਹੋਏ ਅੰਤਿਮ ਅਰਦਾਸ ਦੇ ਮੌਕੇ ਦਿੱਲੀ … More
ਉਜਾਗਰ ਸਿੰਘ ਦੀ ਪੁਸਤਕ ‘‘ਸਮਕਾਲੀਨ ਸਮਾਜ ਅਤੇ ਸਿਆਸਤ’’ ਲੋਕ ਅਰਪਣ
ਪਟਿਆਲਾ – ਨੈਸ਼ਨਲ ਪ੍ਰੈਸ ਦਿਵਸ ਦੇ ਮੌਕੇ ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਆਯੋਜਤ ਖ਼ੂਨ ਦਾਨ ਕੈਂਪ ਦੇ ਮੌਕੇ ਤੇ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦੀ ਪੁਸਤਕ ‘‘ਸਮਕਾਲੀਨ ਸਮਾਜ ਅਤੇ ਸਿਆਸਤ ’’ ਸੀਨੀਅਰ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਸਾਬਕਾ … More
ਬੱਚਿਆਂ ਦਾ ਦੁੱਧ ਤੇ ਗਰੀਬ ਦੀ ਰੋਟੀ ਜੰਗਾਂ ਪੀ ਜਾਂਦੀਆਂ ਨੇ-ਅਹਿਮਦ ਸਲੀਮ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅੱਜ ਪਾਕਿਸਤਾਨੀ ਲੇਖਕ, ਕਵੀ ਅਤੇ ਆਲੋਚਕ ਜਨਾਬ ਅਹਿਮਦ ਸਲੀਮ ਨਾਲ ਰੂ-ਬ-ਰੂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਸਮੇਂ ਪੰਜਬ ਦੇ ਗੌਰਵਸ਼ਾਲੀ ਅਦੀਬ ਦਾ ਸਨਮਾਨ ਵੀ ਕੀਤਾ ਗਿਆ। ਸਨਮਾਨ ਵਿਚ ਨਕਦ ਰਾਸ਼ੀ, ਦੋਸ਼ਾਲਾ, ਸਨਮਾਨ … More
ਜਿਨ੍ਹਾਂ ਨੂੰ ਪੁਰਸਕਾਰ ਮਿਲੇ ਅਤੇ ਜਿਨ੍ਹਾਂ ਦੇ ਨਾਮ ’ਤੇ ਮਿਲੇ ਉਨ੍ਹਾਂ ਨੇ ਸਮਾਜਕ ਨਾਬਰਾਬਰੀ ਨੂੰ ਚੁਣੌਤੀ ਦਿੱਤੀ-ਡਾ. ਰਤਨ ਸਿੰਘ ਜੱਗੀ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਅਤੇ ਪ੍ਰੋ. ਨਿਰਪਜੀਤ ਕੌਰ ਯਾਦਗਾਰੀ ਸਨਮਾਨ ਸਮਾਰੋਹ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਜੋਂ ਗੁਰਬਾਣੀ ਸਾਹਿਤ ਦੇ ਉ¤ਘੇ ਵਿਦਵਾਨ ਡਾ. ਰਤਨ ਸਿੰਘ … More
ਸ਼ਾਨੋ ਸ਼ੌਕਤ ਨਾਲ ਹੋ ਨਿਬੜਿਆ ਬਾਲੀਵੁੱਡ ਫੈਸਟੀਵਲ 2015 ਨਾਰਵੇ
ਓਸਲੋ,(ਰੁਪਿੰਦਰ ਢਿੱਲੋ ਮੋਗਾ) )- ਅੱਜ ਦੇ ਦੌਰ ‘ਚ ਭਾਰਤੀ ਫਿਲਮਾਂ ਦੀ ਦੀਵਾਨਗੀ ਹਰ ਮੁੱਲਕ ਦੀ ਹੱਦ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੁੱਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ … More










