ਸਾਹਿਤ

 

ਚਾਨਣ

ਜਮਾਤ ਵਿੱਚ ਵੜਦਿਆਂ ਹੀ,  (ਉੱਚੀ ਅਵਾਜ ਗੂੰਜੀ) ” ਕਲਾਸ ਸਟੈਂਡ..ਜੈ ਹਿੰਦ। ” ਬੈਠੋ-ਬੈਠੋ ਬੱਚਿਓ, ਸਭ ਬੈਠ ਜਾਂਦੇ ਹਨ। ਹਾਂਜੀ, ਬੱਚਿਓ ਕੀ ਹਾਲ ਐ ਤੁਹਾਡਾ ਸਭ ਦਾ ?  ਆਸ ਕਰਦਾ ਹਾਂ ਕਿ ਸਾਰੇ ਰਾਜੀ-ਖੁਸ਼ੀ ਹੋਵੋਗੇ। (ਬੱਚੇ ਉੱਚੀ ਅਵਾਜ ਵਿੱਚ) ” ਹਾਂਜੀ … More »

ਕਹਾਣੀਆਂ | Leave a comment
 

ਸਬਰ ਸੰਤੋਖ ਨਾਲ ਭਰਿਆ ਮਨੁੱਖ

‘ਸਬਰ ਦਾ ਫ਼ਲ ਮਿੱਠਾ ਹੁੰਦਾ ਹੈ’ ਅਕਸਰ ਸੁਣਿਆ ਹੋਵੇਗਾ, ਸਬਰ ਕਰਨਾ ਇੱਕ ਆਤਮ-ਪ੍ਰੀਖਿਆ ਹੈ ਅਤੇ ਇਸ ਵਿੱਚ ਪਾਸ ਹੋਣਾ, ਤੁਹਾਡਾ ਇੱਕ ਸਦਗੁਣ ਹੈ। ਸਫਲਤਾ ਸਿਰਫ਼ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਅਸਫਲਤਾ ਅੱਗੇ ਸਬਰ ਰੱਖਦੇ ਹਨ ਅਤੇ ਨਿਰੰਤਰ ਆਪਣੀ ਮਿਹਨਤ … More »

ਲੇਖ | Leave a comment
 

ਰਿਸ਼ਤਿਆਂ ਵਿੱਚ ਸੰਪੂਰਨਤਾ ਦੀ ਭਾਲ : ਇੱਕ ਅਧੂਰਾ ਸੁਪਨਾ

ਅਸੀਂ ਇਨਸਾਨ ਆਪਣੀ ਪੂਰੀ ਜ਼ਿੰਦਗੀ ਇੱਕ ਅਜਿਹੇ ਵਿਅਕਤੀ ਦੀ ਭਾਲ ਵਿੱਚ ਗੁਜ਼ਾਰ ਦਿੰਦੇ ਹਾਂ ਜੋ ਹਰ ਪੱਖੋਂ ਮੁਕੰਮਲ ਹੋਵੇ। ਖਾਸ ਕਰਕੇ ਜਦੋਂ ਗੱਲ ਜੀਵਨ ਸਾਥੀ ਦੀ ਆਉਂਦੀ ਹੈ ਤਾਂ ਸਾਡੀਆਂ ਉਮੀਦਾਂ ਅਸਮਾਨ ਨੂੰ ਛੂਹਣ ਲੱਗਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ … More »

ਲੇਖ | Leave a comment
 

*ਮੈਂ ਸਤਲੁਜ ਕੰਢਿਉਂ ਬੋਲਦਾਂ..!*

*ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਮੈਂ ਸੱਤਲੁਜ ਕੰਢਿਓਂ ਬੋਲਦਾਂ, ਅੱਜ ਭਗਤ ਸਿੰਘ ਸਰਦਾਰ। ਓਏ ਸੁਣਿਓਂ ਵਾਰਸ ਮੇਰਿਓ, ਮੇਰੀ ਰੂਹ ਦੀ ਕੂਕ ਪੁਕਾਰ। ਮੈਂ ਏਸ ਅਜ਼ਾਦੀ ਦੇ ਲਈ, ਨਾ ਵਾਰੀ ਆਪਣੀ ਜਾਨ, ਜਿੱਥੇ ਸੱਚ ਬੋਲਣ ਦੇ ਲਈ, ਕਰਨੀ ਪਏ ਜਿੰਦ ਕੁਰਬਾਨ। ਮੇਰਾ … More »

ਕਵਿਤਾਵਾਂ | Leave a comment
 

ਕਰ ਲੈ ਤੂੰ ਸੇਵਾ

ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ। ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ। ਦਿਲ ‘ਚ ਵਸਾ ਕੇ ਰਖੀਂ,ਇਨ੍ਹਾਂ ਦੇ ਪਿਆਰ ਨੂੰ। ਤੂੰ ਠੋਕਰਾਂ ਨਾ ਮਾਰੀਂ ਕਿਤੇ,ਮਾਣ ਸਤਿਕਾਰ ਨੂੰ। ਇਹੋ ਜਿਹੀ ਜੋਤ ਮੁੜ, ਘਰ ‘ਚ ਨਹੀਂ ਜਗਣੀ; ਕਰ … More »

ਕਵਿਤਾਵਾਂ | Leave a comment
 

*ਮੇਰੀ ਕਵਿਤਾ*

ਸਾਦ ਮੁਰਾਦੇ ਕੱਪੜੇ ਪਾ ਕੇ ਆਉਂਦੀ ਏ। ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ। ਇਹਦੇ ਕੋਲ ਨੇ ਬਾਤਾਂ ਸੱਭਿਆਚਾਰ ਦੀਆਂ ਮਾਂ ਬੋਲੀ ਦੇ ਸੱਚੇ ਬਰਖ਼ੁਰਦਾਰ ਦੀਆਂ ਲੱਚਰਤਾ ਨੂੰ ਕੋਹਾਂ ਦੂਰ ਭਜਾਉਂਦੀ ਏ ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ … More »

ਕਵਿਤਾਵਾਂ | Leave a comment
 

ਮੁਖੌਟੇ

ਅੱਜ ਦੇ ਦੌਰ ਵਿੱਚ ਬਹੁਤੇ ਬੰਦੇ ਚਿਹਰਿਆਂ ਉੱਤੇ ਬਨਾਵਟੀ ਮੁਖੌਟੇ ਧਾਰਨ ਕਰਕੇ ਤੁਰੇ ਫਿਰਦੇ ਜਾਪਦੇ ਹਨ। ਬੰਦਿਆਂ ਦੇ ਅਸਲ ਚਿਹਰੇ ਕੁਝ ਹੋਰ ਹੁੰਦੇ ਹਨ ਪਰ! ਦਿਖਾਵਾ ਕੁਝ ਹੋਰ ਕਰਦੇ ਹਨ। ਕਹਿਣ ਤੋਂ ਭਾਵ ਬੰਦਿਆਂ ਦੇ ਮਨ ਦੀ ਬਿਰਤੀ ਵੱਖਰੀ ਕਿਸਮ … More »

ਲੇਖ | Leave a comment
 

ਮੈਂ ਲੱਭ ਰਿਹਾ ਹਾਂ

ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ ਜੋ ਮੇਰੇ ਸਾਹਮਣੇ ਰਹਿੰਦਾ ਹੈ ਮੇਰੇ ਕੋਲ ਹੋਕੇ ਵੀ ਜੋ ਕੋਹਾਂ ਦੂਰ ਰਹਿੰਦਾ ਹੈ। ਕਿਊਂ ੳਹੋ ਆਪਣਪਨ ਉਹ ਅਹਿਸਾਸ ਨਹੀਂ ਦਿਖਾਉਂਦਾ ਹੈ ਜਿਸ ਨੂੰ ਵੇਖਣ ਦਾ ਸਪੁਨਾ ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ। … More »

ਕਵਿਤਾਵਾਂ | Leave a comment
 

*ਜੰਗ ਦੌਰਾਨ ਮੀਡੀਆ ਦੀ ਭੂਮਿਕਾ*

ਜੰਗ ਸਮੇਂ ਮੀਡੀਆ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ। ਇਸ ਦੀ ਜ਼ਿੰਮੇਵਾਰੀ ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਅਤੇ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਣ ਦੀ ਹੁੰਦੀ ਹੈ। ਜੰਗ ਸਮੇਂ ਧਿਆਨ ਰੱਖਣਯੋਗ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਨਾਲ ਸੰਜਮ ਤੇ … More »

ਲੇਖ | Leave a comment
 

ਸਿਪਾਹੀ

ਚੌਕ ਦੇ ਵਿੱਚ ਖੜ੍ਹਾ ਹੋ ਸਿਪਾਹੀ, ਤੋਰੀ ਜਾਏ ਲੋਕਾਂ ਨੂੰ ਸਿੱਧੇ ਰਾਹੀ। ਹੱਥਾਂ ਨਾਲ ਕਰਕੇ ਓਹ ਇਸ਼ਾਰੇ, ਇੱਕਦਮ ਰੋਕਦੇ ਵਹੀਕਲ ਸਾਰੇ। ਨਿਯਮਾਂ ਨੂੰ ਜੋ ਛਿੱਕੇ ਹੈ ਟੰਗਦਾ, ਸਿਪਾਹੀ ਉਸਦਾ ਚਲਾਨ ਕੱਟਦਾ। ਬੜ੍ਹੀ ਸਖ਼ਤ ਡਿਊਟੀ ਨਿਭਾਉ਼਼ਂਦਾ, ਧੁੱਪ, ਮੀਂਹ ਤੋਂ ਨਾ ਘਬਰਾਉ਼ਂਦਾ। … More »

ਕਵਿਤਾਵਾਂ | Leave a comment