ਸਾਹਿਤ
ਸ਼ਹੀਦ ਊਧਮ ਸਿੰਘ ਦੀ ਵਾਰ
ਇੱਕ ਸਪੂਤ ਪੰਜਾਬ ਦਾ, ਊਧਮ ਸਿੰਘ ਦਲੇਰ। ਨਿੱਤ ਨਹੀਂ ਮਾਵਾਂ ਜੰਮਦੀਆਂ, ਯੋਧੇ ਪੁੱਤਰ ਸ਼ੇਰ। ਸਾਕਾ ਅੰਮ੍ਰਿਤਸਰ ਦਾ, ਜਲਿ੍ਹਆਂ ਵਾਲਾ ਬਾਗ। ਰੂਹ ਉਹਦੀ ਨੂੰ ਲਾ ਗਿਆ, ਆਜ਼ਾਦੀ ਦੀ ਜਾਗ। ਲਾਸ਼ਾਂ ਦੇ ਅੰਬਾਰ ਜਦ, ਤੱਕੇ ਅੱਖਾਂ ਨਾਲ। ਮਨ ਹੀ ਮਨ ਸਹੁੰ ਖਾ … More
ਕਿੰਨਾ ਮੁਸ਼ਕਲ ਹੈ
ਕਿੰਨਾ ਅਸਾਨ ਹੈ । ਮੇਰੇ ਲਈ ਹਿੰਦੂ ਹੋਣਾ ਸਿੱਖ ਹੋਣਾ ਪੰਥੀ ਇਸਾਈ ਜਾਂ ਮੁਸਲਮਾਨ ਹੋਣਾ ਜਨਮਿਆ ਜੋ ਮੈਂ ਕਿਸੇ ਹਿੰਦੂ ਸਿੱਖ ਪੰਥੀ ਇਸਾਈ ਜਾਂ ਮੁਸਲਮਾਨ ਦੇ ਘਰੀਂ ਕਿੰਨਾ ਅਸਾਨ ਹੈ । ਮੇਰੇ ਲਈ ਆਪਣੇ ਧਰਮ ਆਪਣੇ ਪੰਥ ਖ਼ਾਤਰ ਸੈ਼ਤਾਨ ਹੋਣਾ … More
ਗੁਰਮਤਿ ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ
ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਇਸ ਸਮੇਂ ਬਹੁਤ ਸਾਰੀਆਂ ਤਕਨੀਕੀ ਕਾਢਾਂ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾ ਰਹੀਆਂ ਹਨ ਅਤੇ ਭੱਵਿਖ ਵਿਚ ਹੋਰ ਜਿ਼ਆਦਾ ਸੁਖਾਲਾ ਬਣਾਉਣ ਲਈ ਨਵੀਂਆਂ ਕਾਢਾਂ ਕੱਢੀਆਂ ਵੀ ਜਾ ਰਹੀਆਂ ਹਨ। ਅਜੋਕੇ ਦੌਰ ਵਿਚ … More
ਸਿੱਖੀ ਸਿਦਕ ਦਾ ਮੁਜੱਸਮਾ : ਜਥੇਦਾਰ ਗੁਰਚਰਨ ਸਿੰਘ ਟੌਹੜਾ
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ ਪ੍ਰੰਤੂ ਉਨ੍ਹਾਂ ਦੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰ ਰਹੀ ਹੈ। ਭਾਵੇਂ ਉਹ ਸਿਆਸੀ ਵਿਅਕਤੀ ਸਨ ਪ੍ਰੰਤੂ ਉਨ੍ਹਾਂ … More
ਸਾਡੇ ਸਰਕਾਰੀ ਸਕੂਲ
ਸੁਣੋ ਵੀਰ ਜੀ, ਸੁਣੋ ਭੈਣ ਜੀ, ਲੱਗੇ ਆਂ ਇੱਕ ਗੱਲ ਕਹਿਣ ਜੀ। ਪਿੰਡ ਦਾ ਜੋ ਸਕੂਲ ਸਰਕਾਰੀ, ਇਮਾਰਤ ਇਸਦੀ ਬੜੀ ਪਿਆਰੀ। ਬੱਚੇ ਆਪਣੇ ਦਾਖਲ ਕਰਵਾਓ, ਵਧੀਆ ਵਿੱਦਿਆ ਮੁਫ਼ਤ ‘ਚ ਪਾਓ। ਡਰੰਮ ਬੈਂਡ ਨਾਲ ਹੁੰਦੀ ਪੀ.ਟੀ., ਚਾਅ ਨਾਲ ਕਰਦੇ ਨੱਥੂ, ਮੀਤੀ। … More
ਔਰਤ ਵਿਰੁੱਧ ਹਰ ਹਿੰਸਾ ਸਮਾਜ ਦੇ ਤਾਣੇ-ਬਾਣੇ ਨੂੰ ਢਾਹ ਦਿੰਦੀ ਹੈ
ਵਿਸ਼ਵ ਭਰ ਦੇ ਲੋਕਾਂ ਵਲੋਂ 8 ਮਾਰਚ ਨੂੰ ਮਹਿਲਾ ਦਿਵਸ ਵੱਡੀ ਪੱਧਰ ਤੇ ਮਨਾਇਆ ਗਿਆ, ਅਤੇ ਵੱਖ-ਵੱਖ ਲੋਕਾਂ ਲਈ ਇਸਦਾ ਮਤਲਬ ਵੱਖੋ-ਵੱਖਰਾ ਸੀ। ਰਾਜਨੇਤਾ ਇਸ ਨੂੰ ਵੱਖ-ਵੱਖ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਦੇ ਥੀਮ ਦੇ ਨਾਲ ਮਿਲ ਕੇ ਆਪਣੇ … More
ਜੇ ਪੁੱਤਰ ਮਿੱਠੜੇ ਮੇਵੇ, ਤਾਂ ਧੀਆਂ ਮਿਸਰੀ ਡਲੀਆਂ
ਅੱਜ ਦੇ ਇਸ ਆਧੁਨਿਕ ਯੁੱਗ ਦੌਰਾਨ ਸਾਡੇ ਸਮਾਜ ਨੇ ਸਿੱਖਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਵੇ ਵਧੇਰੇ ਤਰੱਕੀ ਕਰ ਲਈ ਹੈ ਅਤੇ ਧਰਤੀ ਤੋਂ ਚੰਨ ਤੱਕ ਦੀ ਦੂਰੀ ਕੁਝ ਪਲਾਂ ਵਿੱਚ ਹੀ ਤੈਅ ਕਰ ਲਈ ਹੋਵੇ। ਉੱਥੇ ਅੱਜ ਵੀ ਇੰਨਾ … More
‘ਔਰਤ ਦਿਵਸ’ ਤੇ ਵਿਸ਼ੇਸ਼- ਅਬਲਾ ਨਾ ਸਮਝ ਬੈਠੀਂ!
ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ, ਮੈਂਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ। ਮੈਂਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀਂ, ਮੇਰੀ ਸ਼ਕਤੀ ਤੋਂ ਹੈਂ ਅਨਜਾਣ ਬੀਬਾ। ਕਦੇ ਮਾਂ ਗੁਜਰੀ, ਕਦੇ ਬਣੀ ਭਾਨੀ, ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ। … More
ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾ ਸਮਾਜ ਸੁਧਾਰਕਾਂ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ : ਮੁਖਤਾਰ ਖਾਨ
ਸਮਾਜ ਦੇ ਵਿਕਾਸ ਅਤੇ ਉੱਨਤੀ ਵਿੱਚ ਔਰਤਾਂ ਅਤੇ ਮਰਦਾਂ ਨੇ ਬਰਾਬਰ ਦਾ ਯੋਗਦਾਨ ਪਾਇਆ ਹੈ। ਅਕਸਰ ਮਰਦਾਂ ਦੇ ਯੋਗਦਾਨ ਦੀ ਚਰਚਾ ਹੁੰਦੀ ਹੈ, ਪਰ ਔਰਤਾਂ ਵੱਲੋਂ ਕੀਤੇ ਜਾਂਦੇ ਸਮਾਜਿਕ ਕੰਮਾਂ ਦੀ ਚਰਚਾ ਨਹੀਂ ਹੁੰਦੀ। ਅੱਜ ਮਹਿਲਾ ਦਿਵਸ ਦੇ ਮੌਕੇ ‘ਤੇ … More
ਵਿਸ਼ਵ ਬੈਂਕ ਦਾ ਪ੍ਰਧਾਨ ਕੌਣ ਚੁਣਦਾ ਹੈ
ਵਿਸ਼ਵ ਬੈਂਕ ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾ ਹੈ ਜੋ ਵਿਸ਼ਵ ਗਰੀਬੀ ਨੂੰ ਘਟਾਉਣ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੀ ਹੈ। ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ, ਇਹ ਦੁਨੀਆ ਭਰ ਦੇ ਦੇਸ਼ਾਂ ਨੂੰ ਕਰਜ਼ੇ, ਗ੍ਰਾਂਟਾਂ ਅਤੇ ਹੋਰ ਕਿਸਮਾਂ ਦੀ … More