ਲੇਖ

 

ਦੀਨ ਦੁੱਖੀਆਂ ਦਾ ਮਸੀਹਾ-ਭਗਤ ਪੂਰਨ ਸਿੰਘ

ਸਮਾਜ ਸੇਵਾ ਦੇ ਖੇਤਰ ਵਿਚ ਇੱਕ ਅਲੌਕਿਕ ਵਿਅਕਤੀ ਦਾ ਨਾਂ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਹ ਵਿਅਕਤੀ ਹੈ ਪਦਮ ਸਿਰੀ ਭਗਤ ਪੂਰਨ ਸਿੰਘ ਜੋ ਕਿ ਅਜੋਕੇ ਆਧੁਨਿਕ ਯੁਗ ਵਿਚ ਨਿਸ਼ਕਾਮ ਸੇਵਾ ਦੇ ਪ੍ਰਤੀਕ ਦੇ ਤੌਰ ਤੇ ਜਾਣਿਆਂ … More »

ਲੇਖ | Leave a comment
 

ਗਿਆਨ-ਵਿਗਿਆਨ (ਭਾਗ-11)

ਧਰਤੀ ਦੀਆਂ ਪਰਤਾਂ ਵਿੱਚ ਪੈਟਰੋਲੀਅਮ ਕਿਵੇਂ ਬਣਿਆ? ਸਮੁੰਦਰ ਵਿੱਚ ਲੱਖਾਂ ਹੀ ਕਿਸਮ ਦੀ ਸੂਖਮ ਜੀਵ ਹੁੰਦੇ ਹਨ। ਕਰੋੜਾਂ ਸਾਲਾਂ ਵਿੱਚ ਇਹਨਾਂ ਦੀਆ ਕਰੋੜਾ ਨਸਲਾਂ ਮਰਨ ਤੋਂ ਬਾਅਦ ਸਮੁੰਦਰ ਦੇ ਥੱਲਿਆਂ ਤੇ ਜਮ੍ਹਾਂ ਹੁੰਦੀਆਂ ਰਹੀਆਂ। ਅਸੀਂ ਜਾਣਦੇ ਹਾਂ ਕਿ ਹਰ ਜੀਵ … More »

ਲੇਖ | Leave a comment
 

ਪੰਜਾਬ ਕਾਂਗਰਸ ਦਾ ਭਵਿੱਖ

ਪੰਜਾਬ ਦੇ ਕਾਂਗਰਸ ਨੇਤਾ ਸੰਜੀਦਗੀ ਦਾ ਪੱਲਾ ਛੱਡ ਚੁੱਕੇ ਹਨ, ਉਹ ਆਪਣੀ ਹਓਮੈ ਨੂੰ ਪੱਠੇ ਪਾ ਕੇ ਪੰਜਾਬ ਦੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਦੇਸ਼ ਦੀ ਸੱਭ ਤੋਂ ਪੁਰਾਣੀ ਸਿਆਸੀ ਪਾਰਟੀ ਜਿਸਨੇ ਅਜ਼ਾਦੀ ਦੀ ਲੜਾਈ ਵਿਚ ਮਹੱਤਵਪੂਰਨ … More »

ਲੇਖ | Leave a comment
Screenshot - 07302015 - 12:16:57 AM.resized

ਗਿਆਨੀ ਮਹਿੰਦਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸੁਸ਼ੋਭਿਤ

ਮੈਂ ਅੱਜ ਦੂਜੀ ਵਾਰ ਆਪਣੇ ਬਜ਼ੁਰਗ ਤੇ ਸਤਿਕਾਰ ਯੋਗ ਸਹੁਰਾ ਸਾਹਿਬ ਗਿਆਨੀ ਮਹਿੰਦਰ ਸਿੰਘ ਹੁਰਾਂ ਬਾਰੇ ਕੁਝ ਲਿਖਣ ਦਾ ਹੌਂਸਲਾ ਕਰਨ ਲਗਾ ਹਾਂ, ਕਿਉਂਕਿ ਮੇਰੀ ਉਨ੍ਹਾਂ ਦੀ ਹਸਤੀ ਸਾਹਮਣੇ ਗਲ ਵਡੀ ਤੇ ਜ਼ੁਬਾਨ ਛੋਟੀ ਹੈੇ । ਪਹਿਲੀ ਵਾਰ ਉਦੋਂ ਥੋੜਾ … More »

ਲੇਖ | Leave a comment
 

ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ

ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਪਿਛਲੇ ਸਾਢੇ ਅੱਠ ਸਾਲ ਤੋਂ ਪੰਜਾਬ ਵਿਚ ਸਰਕਾਰ ਚਲ ਰਹੀ ਹੈ। ਇਸ ਸਮੇਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਸਮਾਜ ਦਾ ਕੋਈ ਵੀ ਵਰਗ ਸਰਕਾਰ ਤੋਂ ਖ਼ੁਸ਼ ਨਹੀਂ। … More »

ਲੇਖ | Leave a comment
 

ਤਨਾਉ ਮੁਕਤ ਰਹੀਏ-ਪਰ ਕਿਵੇਂ?….

ਅੱਜਕਲ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ, ਮਾਨਸਿਕ ਤਨਾਉ (ਡਿਪਰੈਸ਼ਨ) ਬਹੁਤ ਵੱਧ ਗਿਆ ਹੈ, ਜਿਸ ਨੇ ਸਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ ਹੈ। ਡਾਕਟਰਾਂ ਪਾਸ ਵੀ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਬੱਸ ਕਹਿਣਗੇ- ਕਿ ਜ਼ਿਆਦਾ ਸੋਚੋ ਨਾ, ਜਾਂ ਫਿਰ … More »

ਲੇਖ | Leave a comment
 

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਬਾਰੇ ਅਸਲ ਤੱਥ

ਐਡਵੋਕੇਟ ਜਸਪਾਲ ਸਿੰਘ ਮੰਝਪੁਰ, 1. ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਵਿਚ ਕਿਹਾ ਹੈ ਕਿ ਕੋਈ ਬੰਦੀ ਸਿੱਖ ਅਜਿਹਾ ਨਹੀਂ ਹੈ ਜਿਸ ਨੂੰ ਰਿਹਾਅ ਕੀਤਾ ਜਾ ਸਕਦਾ ਹੋਵੇ ਇਸ ਤੁਸੀਂ ਬਾਰੇ ਕੀ ਕਹੋਗੇ? ਉੱਤਰ: ਬੰਦੀ ਸਿੰਘਾਂ ਦੀ ਸੂਚੀ ਦੇ … More »

ਲੇਖ | Leave a comment
 

ਕਾਨੂੰਨ ਦੇ ਦੋਹਰੇ ਚਿਹਰੇ ਦਾ ਦੋਹਰਾ ਕਿਰਦਾਰ

ਗੁਰਚਰਨ ਸਿੰਘ ਪੱਖੋਕਲਾਂ ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਕਾਨੂੰਨ ਦਾ ਰਾਜ ਕਿਹਾ ਜਾਂਦਾ ਹੈ ਪਰ ਅਸਲੀਅਤ ਇਸਦੀ ਕੁੱਝ ਹੋਰ ਹੀ ਹੁੰਦੀ ਹੈ। ਰਾਜਸੱਤਾ ਹਮੇਸਾਂ ਆਪਣੀ ਕੁਰਸੀ ਬਚਾਉਣ ਅਤੇ ਚਲਾਉਣ ਲਈ ਕਾਨੂੰਨ ਦਾ ਰਾਗ ਅਲਾਪਦੀ ਹੈ ਪਰ ਅਸਲੀਅਤ ਵਿੱਚ … More »

ਲੇਖ | Leave a comment
 

ਪੰਜਾਬ ਕਿਸੇ ਜਾਗੀਰਦਾਰ ਦੀ ਜਾਗੀਰ ਨਹੀਂ ਹੈ

ਰਤਾ ਧਿਆਨ ਕਰਿਓ ਜਾਗਦੇ ਜ਼ਮੀਰਾਂ ਵਾਲਿਓ! ਇਹ ਪੰਜਾਬ ਤੁਹਾਡਾ, ਮੇਰਾ, ਸਾਡਾ ਸੱਭ ਦਾ ਸਾਂਝਾ ਹੈ। ਇਸ ਵਿਚ ਹੁਣ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਬਹੁਗਿਣਤੀ ਗਭਰੂ ਨਸ਼ਿਆਂ ਵਿਚ ਡੁੱਬ ਚੁੱਕੇ ਹਨ! ਪੰਜਾਬ ਦੇ ਕਰਜ਼ਿਆਂ ਥੱਲੇ ਦੱਬੇ ਕਿਸਾਨ ਖ਼ੁਦਕੁਸ਼ੀਆਂ ਕਰਕੇ … More »

ਲੇਖ | Leave a comment
 

ਸ਼ੰਕਾ-ਨਵਿਰਤੀ

? ਇਕ ਖਬਰ ਸੀ ਕਿ ਅਮਰੀਕਾ ਦੇ ਫਿਲਾਡਾਲਫੀਆਂ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ, ਜਿਸ ਦਾ ਕਹਿਣਾ ਹੈ ਕਿ ਉਹ ਸ਼ੀਸ਼ੇ ਅੱਗੇ 35-40 ਮਿੰਟ ਖੜ੍ਹਦੀ ਹੈ ਤਾਂ ਸ਼ੀਸ਼ਾ ਤਿੜਕ ਜਾਂਦਾ ਹੈ ਅਤੇ ਥੋੜ੍ਹੇ ਚਿਰ ਵਿਚ ਹੀ ਟੁੱਟ ਕੇ ਚੂਰ ਚੂਰ ਹੋ … More »

ਲੇਖ | Leave a comment