ਲੇਖ
ਪੰਜਾਬ ਵਿਚ ‘ਸੱਚ ਅਤੇ ਸੁਲਾਹ ਕਮਿਸ਼ਨ’ ਬਣਾਏ ਜਾਣ ਦੀ ਲੋੜ
ਇਕ ਬੜੀ ਪੁਰਾਨੀ ਕਹਾਵਤ ਹੈ “ਪੰਜਾਬ ਦੇ ਜੰਮਦੇ ਨੂੰ ਨਿਤ ਮੁਹਿੰਮਾਂ”। ਪੱਛਮ ਵਲੋਂ ਹਮਲਾਵਰ ਤੇ ਧਾੜਵੀ ਉਠਦੇ, ਸੱਭ ਤੋਂ ਪਹਿਲਾਂ ਉਨਹਾਂ ਦਾ ਵਾਹ ਪੰਜਾਬੀਆਂ ਨਲ ਹੀ ਪੈਂਦਾ।ਉਹ ਸਾਡੇ ਨਾਲ ਲੜਦੇ, ਲੁੱਟਦੇ ਤੇ ਲਿਤਾੜਦੇ ਹੋਏ ਦਿੱਲੀ ਵਲ ਨੂੰ ਕੂਚ ਕਰਦੇ। ਸਦੀਆਂ … More
ਆਉ! ਵਿਸ਼ਵ ਪਰਿਆਵਰਣ ਦਿਵਸ ਮਨਾਈਏ
ਡਾ:ਰਜਿੰਦਰ ਕੌਰ ਕਾਲੜਾ ਵਿਸ਼ਵ ਪਰਿਆਵਰਣ ਦਿਵਸ ਹਰ ਸਾਲ 5 ਜੂਨ ਨੂੰ ਸਾਰੇ ਵਿਸ਼ਵ ਪਰਿਆਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਪੂਰੇ ਵਿਸ਼ਵ ਵਿੱਚ ਪਰਿਆਵਰਣ ਨਾਲ ਸਬੰਧਿਤ ਸਮੱਸਿਆਵਾਂ ਉੱਪਰ ਵਿਸ਼ਵ ਪੱਧਰ ਤੇ ਵਿਚਾਰਾਂ ਹੁੰਦੀਆਂ ਹਨ,ਤਾਂ ਜੋ ਪਰਿਆਵਰਣ ਦੀ ਸੰਭਾਲ … More
ਬਹੁਤ ਸ਼ੁਕਰੀਆ- ਬੜੀ ਮੇਹਰਬਾਨੀ
ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ “ਥੈਂਕ ਯੂ” ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ … More
ਅਮੀਰ ਅਤੇ ਗਰੀਬ ਹੋਣ ਦੇ ਕਾਰਨਾਂ ਬਾਰੇ ਆਧੁਨਿਕ ਖੋਜ
ਵਿਸ਼ਵ ਵਿਚ ਪੁਰਾਤਨ ਸਮਿਆਂ ਤੋਂ ਹੀ ਦੌਲਤ ਦੀ ਕਾਣੀ ਵੰਡ ਰਹੀ ਹੈ। ਅਮੀਰਾਂ ਦੀ ਸੰਖਿਆ ਗਰੀਬਾਂ ਦੀ ਸੰਖਿਆਂ ਤੋਂ ਕਾਫੀ ਘੱਟ ਹੈ। ਵਿਸ਼ਵ ਵਿਚ ਇਕ ਪ੍ਰਤੀਸ਼ਤ ਲੋਕ 48 ਪ੍ਰਤੀਸ਼ਤ ਦੌਲਤ ਦੇ ਮਾਲਕ ਹਨ। ਕੇਵਲ 85 ਪਰਿਵਾਰਾਂ ਦੀ ਦੌਲਤ ਵਿਸ਼ਵ ਦੇ … More
ਗਿਆਨ-ਵਿਗਿਆਨ – (ਭਾਗ-8)
ਛਿਪਕਲੀ ਆਪਣੀ ਪੂਛ ਕਿਉਂ ਛੱਡ ਜਾਂਦੀ ਹੈ? ਧਰਤੀ ਤੇ ਬਹੁਤ ਸਾਰੇ ਜਾਨਵਰ ਅਜਿਹੇ ਹਨ ਜਿਹਨਾਂ ਦੇ ਕੱਟੇ ਹੋਏ ਅੰਗ ਦੁਬਾਰਾ ਆ ਜਾਂਦੇ ਹਨ। ਕੇਕੜੇ ਦੇ ਪੈਰ ਦੁਬਾਰਾ ਉੱਗ ਆਉਂਦੇ ਹਨ। ਤਾਰਾ ਮੱਛੀ ਦੀ ਭੁਜਾ ਦੁਬਾਰਾ ਉੱਗ ਆਉਂਦੀ ਹੈ। ਇਸ ਤਰ੍ਹਾਂ … More
ਪੰਥ ’ਚੋਂ ਛੇਕੇ ਜਾਂਦੇ ਰਹੇ ਸਿੱਖ, ਮਿਲਦੀ ਰਹੀ ਮੁਆਫੀ
ਸਿੱਖ ਸਿਧਾਤਾਂ ਤੇ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਉਤੇ ਅਕਸਰ ਕਿਸੇ ਸਿੱਖ ਵਿਅਕਤੀ ਨੂੰ ਆਪਣਾ “ਸਪੱਸ਼ਟੀਕਰਨ” ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਜ਼ੂਰ ਹਾਜ਼ਿਰ ਹੋਣ ਲਈ ਤਲਬ ਕੀਤਾ ਜਾਂਦਾ ਹੈ। ਇਸ ਸਪਸ਼ਟੀਕਰਨ ਤੋਂ ਸਿੰਘ ਸਾਹਿਬਾਨ ਸਤੁੰਸ਼ਟ ਨਾ ਹੋਣ ਤਾਂ … More
ਗੁਰੂਆਂ ਦੀਆਂ ਪਵਿੱਤਰ ਦੁਰਲੱਭ ਨਿਸ਼ਾਨੀਆਂ ਦਾ ਰਾਜਨੀਤੀਕਰਨ ਮੰਦਭਾਗਾ
ਪੰਜਾਬ ਸਰਕਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੀਆਂ ਪਵਿੱਤਰ ਦੁਰਲੱਭ ਨਿਸ਼ਾਨੀਆਂ 6 ਮਈ ਤੋਂ 20 ਮਈ ਤੱਕ ਆਮ ਲੋਕਾਂ ਦੇ ਦਰਸ਼ਨਾਂ ਲਈ ਸਮੁਚੇ ਪੰਜਾਬ … More
ਸਰੀਰਕ ਲੋੜ ਅਨੁਸਾਰ ਫਰਨੀਚਰ ਦੇ ਸਹੀ ਡਿਜ਼ਾਇਨ ਦੀ ਚੋਣ
ਡਾ. ਕੁਲਵੀਰ ਕੌਰ ਫਰਨੀਚਰ ਦੀ ਵਰਤੋਂ ਘਰ ਵਿੱਚ ਕਈ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸੌਣ ਲਈ, ਕੁਝ ਖਾਸ ਕੰਮ ਜਿਵੇਂ ਕਿ ਪੜ੍ਹਨ ਲਈ, ਖਾਣਾ ਖਾਣ ਲਈ ਜਾਂ ਵਿਹਲੇ ਸਮੇਂ ਦੌਰਾਨ ਆਨੰਦ ਮਾਨਣ ਲਈ ਆਦਿ । ਸਾਰੇ ਜੀਵਤ ਪ੍ਰਾਣੀਆਂ … More
ਸੰਜੀਵਨੀ-ਬੂਟੀ ਵਰਗਾ ਯਾਰ – ਮਿੰਟੂ ਬਰਾੜ
ਐੱਫ਼. ਡੀ. ਰੂਜਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ, ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ ਦਾ ਇਸ ਤੋਂ ਵੱਖ ਕਥਨ ਹੈ … More
ਵਾਤਾਵਰਨ ਉਤੇ ਜ਼ਹਿਰਾਂ ਦਾ ਅਸਰ
ਲਵਲੀਨ ਕੌਰ ਪੀ.ਏ.ਯੂ., ਫ਼ਸਲਾਂ ਨੂੰ ਲੱਗਣ ਵਾਲੇ ਕੀੜੇ-ਮਕੌੜਿਆਂ, ਨਦੀਨਾਂ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਜ਼ਹਿਰਾਂ ਦੀ ਵਰਤੋਂ ਖੇਤੀ ਪੈਦਾਵਾਰ ਵਧਾਉਣ ਵਿਚ ਇਕ ਅਹਿਮ ਭੂਮਿਕਾ ਨਿਭਾ ਰਹੀ ਹੈ ਪਰ ਇਹਨਾਂ ਦੀ ਵਰਤੋਂ ਮਾਹਿਰਾਂ ਦੀ ਸਲਾਹ ਤੋਂ ਬਗੈਰ ਅਤੇ ਬਿਨਾਂ ਸਿਫ਼ਾਰਸ਼ ਕੀਤੀਆਂ … More
