ਲੇਖ
ਵਣਜਾਰੇ ਸਿੱਖ
ਵਣਜਾਰੇ ਸਿੱਖ, ਸਿੱਖ ਧਰਮ ਪ੍ਰਚਾਰ,ਕਿ ਅਸੀਂ ਸਿੱਖ ਪ੍ਰਚਾਰ ਚ ਯੋਗਦਾਨ ਪਾ ਰਹੇ ਹਾਂ ਕੱਲ ਯੂ ਟਿਊਬ ਦੇ ਕੇਨੈਡਾ ਦੀ ਇੱਕ ਸਿੱਖ ਸੰਸਥਾ ਗੁਰ ਆਸਰਾ ਫਾਊਨਡੇਸ਼ਨ ਦੀ ਇੱਕ ਵੀਡੀੳ ਜਿਸ ਵਿੱਚ ਸੰਸਥਾ ਵੱਲੋ ਭਾਰਤ ਦੇ ਪ੍ਰਾਂਤ ਮਹਾਰਾਸ਼ਟਰਾ ਚ ਗਰੀਬੀ ਦੀ ਹਾਲਾਤ … More
ਪੰਜਾਬ ਦੇ ਕਾਂਗਰਸੀ ਖਾਨਾਜੰਗੀ ਦੇ ਨਤੀਜਿਆਂ ਤੋਂ ਸਬਕ ਨਹੀਂ ਸਿੱਖਦੇ
ਪੰਜਾਬ ਕਾਂਗਰਸ ਅਜੇ ਵੀ ਘੁੰਮਣਘੇਰੀ ਵਿੱਚ ਪਈ ਹੋਈ ਹੈ ਹਾਲਾਂਕਿ ਪੰਜਾਬ ਕਾਂਗਰਸ ਲਈ ਹਾਲਾਤ ਬੜੇ ਹੀ ਸਾਜਗਾਰ ਹਨ, ਕਿਉਂਕਿ ਪੰਜਾਬ ਸਰਕਾਰ ਆਰਥਕ ਉਲਝਣਾਂ ਵਿੱਚ ਉਲਝੀ ਹੋਈ ਹੈ ਪ੍ਰੰਤੂ ਕਾਂਗਰਸੀ ਨੇਤਾ ਤਾਂ ਉਹਨਾਂ ਦਾ ਲਾਭ ਉਠਾਉਂਦੇ ਹੀ ਨਹੀਂ ਲਗਦੇ ਕਿਉਂਕਿ ਉਹ … More
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਇੱਕ ਦਿਨ ਮੈਂ ਬੱਚਿਆਂ ਨੂੰ ਕਿਹਾ ਕਿ ਅਗਲੇ ਐਤਵਾਰ ਨੂੰ ਮੈਂ ਤੁਹਾਨੂੰ ਰੇਲਵੇ ਦੀ ਯਾਤਰਾ ਤੇ ਲੈ ਕੇ ਚੱਲਾਗਾ ਅਸੀਂ ਘਰ ਬੈਠਿਆਂ ਹੀ ਟਿਕਟਾਂ ਬੁੱਕ ਕਰਵਾ ਲਈਆਂ। ਬੱਚੇ ਕਹਿਣ ਲੱਗੇ ਕਿ ਟਿਕਟਾਂ ਦੀ ਬੁਕਿੰਗ ਘਰ ਬੈਠਿਆਂ ਹੀ ਕਿਵੇਂ ਹੋ ਜਾਂਦੀ … More
ਬਲਿਓ ਚਰਾਗ ਅੰਧਿਯਾਰ ਮਹਿ………
ਗੁਰੂ ਨਾਨਕ ਦੇਵ ਜੀ ਕੇਵਲ ਇੱਕ ਇਤਿਹਾਸਕ ਨਾਇਕ ਹੀ ਨਹੀੇਂ ਬਲਕਿ ਇਲਾਹੀ ਜੋਤ, ਖੁਦਾਈ ਨੂਰ ਅਤੇ ਰੱਬੀ ਰਹਿਮਤਾਂ ਅਤੇ ਬਖਸ਼ਿਦਾ ਅਤੁੱਟ ਭੰਡਾਰ ਹਨ।ਉਨ੍ਹਾਂ ਦਾ ਸੰਸਾਰ ਆਗਮਨ, ਮਨੁੱਖੀ ਆਤਮਾਂ ਦਾ ਜਾਗਰਤ ਹੋਣਾ ਤੇ ਮਾਨਵਵਾਦ ਦਾ ਉਦੈ ਹੈ ।ਇਹ ਵਿਸ਼ਵ ਜਿਹੜਾ ਅੰਧ … More
ਖੇਤਾਂ ਅਤੇ ਪਿੰਡਾਂ ਵਿੱਚ ਰੱਬ ਵਸਦਾ ਹੈ
ਗੁਰਚਰਨ ਪੱਖੋਕਲਾਂ ਵਾਤਾਵਰਣ ਦਾ ਪਰਦੂਸਣ ,ਪਾਣੀ ਦਾ ਪਰਦੂਸਣ , ਜਹਿਰਾਂ ਵਾਲੀ ਖੇਤੀ ,ਇਹ ਕਰਜਾਈ ਕਿਉਂ ਹੁੰਦਾਂ , ਕਿਸਾਨ ਟੈਕਸ ਨਹੀਂ ਦਿੰਦਾਂ ਪਤਾ ਨਹੀਂ ਕਿੰਨੇ ਕੁ ਹੋਰ ਦੋਸ ਨੇ ਜੋ ਕਿਸਾਨ ਸਿਰ ਧਰੇ ਜਾ ਰਹੇ ਹਨ। ਕਿਸਾਨ ਕੋਲ ਵੇਹਲ ਹੀ … More
ਕੈਂਸਰ, ਕੀਟਨਾਸ਼ਕ ਤੇ ਕਾਰਖਾਨੇ
ਪੀਣ ਵਾਲਾ ਪਾਣੀ ਅਤੇ ਕੀਟਨਾਸ਼ਕ ਹੀ ਵਧੇਰੇ ਰੋਲ ਅਦਾ ਕਰਦੇ ਹਨ ਕੈਂਸਰ ਦੇ ਮੁੱਖ ਕਾਰਨਾਂ ਵਿਚ । ਕੀਟਨਾਸ਼ਕ ਜੋ ਅਸੀਂ ਸਿਫਾਰਿਸ਼ ਕਰਦੇ ਹਾਂ, ਓਹੀ ਕੀਟਨਾਸ਼ਕ, ਉਸ ਤਰਾਂ, ਸਹੀ ਮਾਤਰਾ ਕੋਈ ਵੀ ਨਹੀਂ ਵਰਤਦਾ- ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ 67 … More
ਮਾਮਲਾ ਹੋਦ ਚਿੱਲੜ, ਗੁੜਗਾਉਂ, ਪਟੌਦੀ ਸਿੱਖ ਕਤਲੇਆਮ ਦਾ :
ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਨਵੰਬਰ 1984 ਨੂੰ ਸਰਕਾਰ, ਸਰਕਾਰੀ ਤੰਤਰ ਅਤੇ ਕਾਂਗਰਸੀ ਲੀਡਰਾਂ ਵਲੋਂ ਯੋਜਨਾਬੱਧ ਤਰੀਕੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ । ਜਿਸ ਅਨੁਸਾਰ ਜੰਮੂ ਕਸ਼ਮੀਰ ਵਿੱਚ 20, ਭਾਰਤ … More
-ਰੰਗ ਮੰਚ ਨੂੰ ਸਮਰਪਿਤ ਇਕ ਪ੍ਰੇਮ-ਪੱਤਰ-
ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਰੰਗ-ਮੰਚ ਦੀ ਨੀਂਹ ਇਕ ਵਿਦੇਸ਼ੀ ਸੁਆਣੀ ਨੇ ਰਖੀ ਜੋ ਖੁਦ ਪੰਜਾਬੀ ਲਿਖ,ਪੜ੍ਹ ਜਾਂ ਬੋਲ ਵੀ ਨਹੀਂ ਸਕਦੀ ਸੀ।ਬੰਗਾਲੀ ਰੰਗ-ਮੰਚ ਦੀ ਨੀਂਹ ਵੀ ਇਕ ਵਿਦੇਸ਼ੀ, ਰੂਸ ਦੇ ਮਿਸਟਰ ਲੈਂਬਡਿਫ ਨੇ 1795 ਵਿਚ ਬੰਗਾਲੀ ਭਾਸ਼ਾ … More
ਲੋਕਤੰਤਰ ਜੋ ਬਣ ਗਿਆ ਹੈ ਵੋਟਤੰਤਰ
ਜਦੋਂ ਇਬਰਾਹਿਮ ਲਿੰਕਨ ਨੇ ਲੋਕਤੰਤਰ ਨੂੰ ਲੋਕਾਂ ਦਵਾਰਾ,ਲੋਕਾਂ ਦੀ ਅਤੇ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਕਿਹਾ ਸੀ ਤਾਂ ਉਹਦਾ ਇਹ ਮਤਲਬ ਹਰਗਿਜ ਨਹੀਂ ਸੀ ਕਿ ਲੋਕ ਸਿਰਫ ਵੋਟਾਂ ਪਾਉਣ ਦਾ ਹੀ ਕੰਮ ਕਰਦੇ ਰਹਿਣਗੇ। ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਵੋਟਤੰਤਰ … More
ਮੇਥੀ : ਡਾ: ਹਰਸ਼ਿੰਦਰ ਕੌਰ, ਐਮ ਡੀ,
ਇਕ ਮੈਡੀਕਲ ਕਾਨਫਰੰਸ ਵਿਚ ਇਕ ਨਵੀਂ ਦਵਾਈ ਬਾਰੇ ਸਾਨੂੰ ਦੱਸਿਆ ਗਿਆ ਕਿ ਇਹ ਸ਼ੱਕਰ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਰਹੀ ਹੈ। ਉਸ ਦਵਾਈ ਦਾ ਨਾਂ ਸੀ ‘ਫੈਨਫਿਊਰੋ’! ਕਾਨਫਰੰਸ ਦੇ ਅੰਤ ਵਿਚ ਇਹ ਦੱਸਿਆ ਗਿਆ ਕਿ ਇਹ ਦਵਾਈ ਮੇਥੀ ਤੋਂ … More
