ਲੇਖ

 

ਵਿਦਿਅਕ ਅਦਾਰੇ ਅਤੇ ਸਰਕਾਰਾਂ ਮੁਜਰਮ ਪੈਦਾ ਕਰਨ ਦੀ ਜੁੰਮੇਵਾਰੀ ਵੀ ਲੈਣ ?

ਗੁਰਚਰਨ ਪੱਖੋਕਲਾਂ ਕਿਸੇ ਵੀ ਵਿਦਿਅਕ ਅਦਾਰੇ ਵਿੱਚ ਚਲੇ ਜਾਉ ਤਦ ਉੱਥੋਂ ਦੇ ਪਰਬੰਧਕ ਉਹਨਾਂ ਲੋਕਾਂ ਦੇ ਨਾਂ ਗਿਣਾਉਣੇ ਸੁਰੂ ਕਰ ਦਿੰਦੇ ਹਨ ਜਿੰਹਨਾਂ ਲੋਕਾਂ ਨੇ ਜਿੰਦਗੀ ਵਿੱਚ ਕੋਈ ਤਰੱਕੀ ਹਾਸਲ ਕਰੀ ਹੁੰਦੀ ਹੈ।ਇਹ ਤਰੱਕੀ ਹਾਸਲ ਕਰਨ ਵਾਲਿਆ ਵਿੱਚ ਵੱਧ ਤੋਂ … More »

ਲੇਖ | Leave a comment
 

“ਬ੍ਰਹਿਮੰਡ ਤੋ ਆਈ ਆਤਮਾ ਬ੍ਰਹਿਮੰਡ ਦੀਆਂ ਸਫਾਂ ਚ ਜਾ ਰਲੀ”

ਦਲ ਬਾਬਾ ਬਿਧੀ ਚੰਦ ਸੰਪ੍ਰਦਾਇ, ਦਲ ਦੇ ਗਿਆਰਵੇਂ ਜਾਨਸ਼ੀਨ ਸੰਤ ਬਾਬਾ ਦਯਾ ਸਿੰਘ ਜੀ ਸੁਰ ਸਿੰਘ ਵਾਲੇ, ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ ਹਨ। ਸਿੱਖ ਪੰਥ ਦੀਆਂ ਸਿਰਮੋਰ ਪ੍ਰਮੁੱਖ ਰਾਜਨੀਤਕ, ਧਾਰਮਿਕ ਹਸਤੀਆਂ ਨੇ ਉਹਨਾਂ ਨੂੰ ਸਰਧਾਂ ਦੇ … More »

ਲੇਖ | Leave a comment
 

ਕਾਂਗਰਸੀ ਨੇਤਾਵਾਂ ਦਾ ਅਹੁਦਿਆਂ ਬਿਨਾ ਜਿਉਣਾ ਅਸੰਭਵ

ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਅਹੁਦਿਆਂ ਦੀ ਲਾਲਸਾ ਨੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਬਣੀ ਬਣਾਈ ਲਹਿਰ ਨੂੰ ਗ੍ਰਹਿਣ ਲਾ ਦਿੱਤਾ ਹੈ। ਸ਼ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਦੀਆਂ ਲੋਕ ਵਿਰੋਧੀ ਕਾਰਵਾਈਆਂ ਨਾਲ ਲੋਕਾਂ ਦੇ ਗੁੱਸੇ ਦੇ ਸਿੱਟੇ … More »

ਲੇਖ | Leave a comment
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

ਭਾਈ ਗੁਰਬਖਸ਼ ਸਿੰਘ ਦੀ ਭਾਰਤੀ ਲੋਕਤੰਤਰ ਨੂੰ ਦਹਾੜ

ਪੰਜਾਬ ਦੇ ਬੱਬਰ ਸ਼ੇਰ ਜਿਹੜੇ ਪਿੰਜਰੇ ਵਿੱਚ ਬੰਦ ਕੀਤੇ ਹੋਏ ਸਨ ਨੂੰ ਅਜਾਦ ਕਰਵਾਉਣ ਲਈ ਹਰਿਆਣੇ ਦੇ ਇੱਕ ਗਰੀਬੜੇ ਸਿੱਖ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਾਲਮ ਸਰਕਾਰ ਨੂੰ ਲਲਕਾਰਿਆ । ਪੰਜਾਬ ਦੇ ਕਹਿੰਦੇ ਕਹਾਉਂਦੇ ਘੈਂਟ ਸਿੱਖ ਪਿੰਜਰੇ ਵਾਲ਼ੇ ਬੱਬਰ ਸ਼ੇਰਾਂ … More »

ਲੇਖ | Leave a comment
 

ਪੰਜਾਬ ਸਰਕਾਰ ਦੀਆਂ 2014 ਦੀਆਂ ਛੁੱਟੀਆਂ ਵਿਚ ਸਿੱਖਾਂ ਤੇ ਦਲਿਤਾਂ ਨਾਲ ਘੋਰ ਵਿਤਕਰਾ

ਬੀਤੇ ਦਿਨ ਪੰਜਾਬ ਸਰਕਾਰ ਨੇ 2014 ਦੀਆਂ ਪੰਜਾਬ ਸਰਕਾਰ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ‘ਤੇ ਨਿਗਾਹ ਮਾਰਦਿਆਂ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਦੀ ਸਰਕਾਰ ਸਿੱਖਾਂ ਨਾਲ ਬਹੁਤ ਜ਼ਿਆਦਾ ਵਿਤਕਰਾ ਕਰਦੀ ਹੈ। ਬਾਦਲ ਸਰਕਾਰ ਵੱਲੋਂ ਐਲਾਨੀਆਂ ਗਈਆਂ 34 … More »

ਲੇਖ | Leave a comment
 

ਸਾਲ 2013 ਦੌਰਾਨ ਧਾਰਮਿਕ ਸਰਗਰਮੀਆਂ

ਇਕੱਤੀ ਦਸੰਬਰ ਨੂੰ ਅਲਵਿਦਾ ਆਖ ਰਿਹਾ ਸਾਲ 2013 ਅਪਣੇ ਪਿਛੇ ਸਿੱਖ ਧਰਮ ਨਾਲ ਸਬੰਧਤ ਸਰਗਰਮੀਆਂ ਬਾਰੇ ਅਨੇਕਾਂ ਯਾਦਾਂ ਛੱਡ ਰਿਹਾ ਹੈ, ਜਿਨ੍ਹਾਂ ਦਾ ਸਿੱਖ ਜਗਤ ਉਤੇ ਗਹਿਰਾ ਪਰਭਾਵ ਰਿਹਾ ਹੈ। ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਦਿੱਲੀ ਸਿੱਖ ਗੁਰਦੁਆਰਾ … More »

ਲੇਖ | Leave a comment
 

ਨਿਤੀਸ਼ ਕੁਮਾਰ ਦਾ ਨੰਗੇ ਸਿਰ ਗੁਰਦੁਆਰੇ ਆਉਣਾ ਗ਼ਲਤ ਸੀ

27 ਦਸੰਬਰ 2013 ਦੇ ਦਿਨ ਨਿਤੀਸ਼ ਕੁਮਾਰ (ਚੀਫ਼ ਮਨਿਸਟਰ ਬਿਹਾਰ) ਪਟਨਾ ਦੇ ਗੁਰਦੁਆਰੇ ਵਿਚ ਇਕ ਸਮਾਗਮ ਵਿਚ ਸ਼ਾਮਿਲ ਹੋਣ ਵਾਸਤੇ ਗਿਆ ੳਤੇ ਉਸ ਨੇ ਸਿੱਖਾਂ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਸਿਰ ਢਕਣ ਤੋਂ ਨਾਂਹ ਕਰ ਦਿੱਤੀ। ਹਾਲਾਂ ਕਿ ਪੁਲਸ … More »

ਲੇਖ | Leave a comment
 

ਪੰਜਾਬ ਸਰਕਾਰ ਦਾ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਵਰਾ-2013

ਪੰਜਾਬ ਸਰਕਾਰ ਦਾ 2013 ਦਾ ਵਰ੍ਹਾ ਸਫਲਤਾਵਾਂ ਅਤੇ ਅਸਫਲਤਾਵਾਂ ਦੀਆਂ ਘਟਨਾਵਾਂ ਕਰਕੇ ਚਰਚਾ ਵਿੱਚ ਰਿਹਾ ਹੈ। ਜਨਵਰੀ 2012 ਵਿੱਚ ਲਗਾਤਾਰ ਦੂਜੀ ਵਾਰ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਨਾਲ ਇਹਨਾਂ ਦੋਹਾਂ ਪਾਰਟੀਆਂ ਦੇ ਵਕਾਰ ਵਿੱਚ ਵਾਧਾ … More »

ਲੇਖ | Leave a comment
 

ਵਣਜਾਰੇ ਸਿੱਖ

ਵਣਜਾਰੇ ਸਿੱਖ, ਸਿੱਖ ਧਰਮ ਪ੍ਰਚਾਰ,ਕਿ ਅਸੀਂ ਸਿੱਖ ਪ੍ਰਚਾਰ ਚ ਯੋਗਦਾਨ ਪਾ ਰਹੇ ਹਾਂ ਕੱਲ  ਯੂ ਟਿਊਬ ਦੇ ਕੇਨੈਡਾ ਦੀ ਇੱਕ ਸਿੱਖ ਸੰਸਥਾ  ਗੁਰ ਆਸਰਾ ਫਾਊਨਡੇਸ਼ਨ ਦੀ ਇੱਕ ਵੀਡੀੳ ਜਿਸ ਵਿੱਚ ਸੰਸਥਾ ਵੱਲੋ ਭਾਰਤ ਦੇ ਪ੍ਰਾਂਤ ਮਹਾਰਾਸ਼ਟਰਾ ਚ ਗਰੀਬੀ ਦੀ ਹਾਲਾਤ … More »

ਲੇਖ | Leave a comment
 

ਪੰਜਾਬ ਦੇ ਕਾਂਗਰਸੀ ਖਾਨਾਜੰਗੀ ਦੇ ਨਤੀਜਿਆਂ ਤੋਂ ਸਬਕ ਨਹੀਂ ਸਿੱਖਦੇ

ਪੰਜਾਬ ਕਾਂਗਰਸ ਅਜੇ ਵੀ ਘੁੰਮਣਘੇਰੀ ਵਿੱਚ ਪਈ ਹੋਈ ਹੈ ਹਾਲਾਂਕਿ ਪੰਜਾਬ ਕਾਂਗਰਸ ਲਈ ਹਾਲਾਤ ਬੜੇ ਹੀ ਸਾਜਗਾਰ ਹਨ, ਕਿਉਂਕਿ ਪੰਜਾਬ ਸਰਕਾਰ ਆਰਥਕ ਉਲਝਣਾਂ ਵਿੱਚ ਉਲਝੀ ਹੋਈ ਹੈ ਪ੍ਰੰਤੂ ਕਾਂਗਰਸੀ ਨੇਤਾ ਤਾਂ ਉਹਨਾਂ ਦਾ ਲਾਭ ਉਠਾਉਂਦੇ ਹੀ ਨਹੀਂ ਲਗਦੇ ਕਿਉਂਕਿ ਉਹ … More »

ਲੇਖ | Leave a comment