ਲੇਖ
ਜ਼ਰਾ ਸੋਚਣਾ ! ਸ਼ਬਜ਼ੀ ਖਰੀਦ ਕੇ ਲਿਆਏ ਹੋ ਕਿ ਬਿਮਾਰੀ
ਸਬਜ਼ੀਆਂ ਜਿੰਨੀਆਂ ਸਾਫ਼ ਸੁਥਰੀਆਂ ਹੋਣਗੀਆ ਓਨੀਆਂ ਹੀ ਜ਼ਹਰੀਲੀਆਂ ਹੋਣਗੀਆਂ-ਮੈਂ ਜਦੋਂ ਵੀ ਸਬਜ਼ੀਆਂ ਖਰੀਦਦਾ ਹਾਂ-ਘਰੋਂ ਵੀ ਝਿੜਕਾਂ ਖਾਧੀਆਂ ਤੇ ਦੋਸਤ ਵੀ ਠੀਕ ਨਹੀਂ ਸਨ ਸਮਝਦੇ -ਪਰ ਮੈਂ ਸਦਾ ਸੱਸਤੀ ਖਰੀਦ ਕਰ ਘਰ ਪਰਤ ਆਉਂਦਾ ਸੀ-ਕੀੜਿਆਂ ਖਾਧੀ-ਕਾਣੀ-ਕਾਰਨ ਤੁਸੀਂ ਸਮਝ ਹੀ ਗਏ ਹੋਵੋਗੇ … More
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੀ
ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ।ਇਹਨਾ ਸਕੀਮਾਂ ਕਰਕੇ ਲੋਕ ਸਰਕਾਰ ਦੀ ਪ੍ਰਸੰਸਾ ਕਰ ਰਹੇ ਸਨ ਪ੍ਰੰਤੂ ਸ੍ਰ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਮੰਤਰੀ ਤੇ ਸਰਕਾਰੀ ਗ੍ਰਾਂਟਾਂ ਦੀ ਵੰਡ ਨੂੰ ਉਹਨਾ ਦੇ … More
ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਪਿਛਲੇ ਦਿਨੀਂ ਪੰਜਾਬ ਦੇ ਪਿੰਡ ਭਿੰਡਰ ਕਲਾਂ ਵਿਖੇ 10 ਸਾਲਾਂ ਦੀ ਇੱਕ ਮਾਸੂਮ ਬੱਚੀ ਵੀਰਪਾਲ ਕੌਰ ਨੂੰ “ਪੁੱਛਾਂ ਦੇਣ ਵਾਲੀ” ਪਿੰਡ ਦੀ ਸਰਪੰਚਣੀ ਪਾਲ ਕੌਰ ਵੱਲੋਂ ਇਹ ਕਹਿ ਕੇ ਗਰਮ ਚਿਮਟਿਆਂ ਨਾਲ਼ ਕੁੱਟਿਆ ਗਿਆ ਕਿ ਉਸ ‘ਚ ਭੂਤ ਹਨ । … More
ਕੀ ਸ਼ਹੀਦ ਵੀ ਦੋ ਪ੍ਰਕਾਰ ਦੇ ਅਮੀਰ ਤੇ ਗਰੀਬ ਹੁੰਦੇ ਹਨ ?
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਕੌਮਾਂ ਦੀਆਂ ਨੀਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਉਹ ਕੌਮਾਂ ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਪਹਿਰਾ ਨਹੀਂ ਦਿੰਦੀਆਂ ਉਹ ਬਹੁਤੀ ਦੇ ਜਿੰਦਾ ਨਹੀਂ ਰਹਿੰਦੀਆਂ।ਸਿੱਖ ਕੌਮ ਦਾ ਵਿਰਸਾ ਤਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ … More
ਸੰਸਦ ਦੀ ਮਰਿਯਾਦਾ ਤੋੜਦੇ ਰਾਜਨੀਤਕ ਲੋਕ- ਗੁਰਚਰਨ ਪੱਖੋਕਲਾਂ
ਪਿਛਲੇ ਕੁੱਝ ਸਾਲਾ ਤੋਂ ਸੰਸਦ ਦੇ ਸੈਸਨ ਹਰ ਵਾਰ ਕਿਸੇ ਨਾਂ ਕਿਸੇ ਬਹਾਨੇ ਨਾਲ ਸੰਸਦ ਲਗਾਤਾਰ ਠੱਪ ਕੀਤੀ ਜਾ ਰਹੀ ਹੈ। ਹਰ ਵਾਰ ਕਿਸੇ ਬਿਨਾਂ ਸਿਰ ਪੈਰ ਦੇ ਕੋਈ ਨਾਂ ਕੋਈ ਮੁੱਦਾ ਉਠਾ ਲਿਆ ਜਾਂਦਾਂ ਹੈ ਅਤੇ ਬਜਾਇ ਕੋਈ ਉਸਾਰੂ … More
ਅੰਧੀ ਸ਼ਰਧਾ ਗਿਆਨ ਵਿਹੂਣੀ
ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ … More
ਖੂਹਾਂ ਵਿਚ ਜਹਿਰੀਲੀ ਗੈਸ ਦੀ ਸਮਸਿਆ ਅਤੇ ਹਲ
ਡਾ: ਨਰੇਸ ਕੁਮਾਰ ਛੁਨੇਜਾ ਅਤੇ ਡਾ: ਮਹੇਸ ਕੁਮਾਰ ਨਾਰੰਗ ਖੇਤੀ ਵਿਚ ਕੰਮ ਕਰਦੇ ਸਮੇਂ ਖੂਹੀਆਂ ਨਾਲ ਸਬੰਧਿਤ ਹਾਦਸੇ ਅਕਸਰ ਹੁੰਦੇ ਹਨ। ਇਕ ਸਰਵੇ ਮੁਤਾਬਿਕ ਪੰਜਾਬ ਵਿਚ ਖੇਤੀ ਨਾਲ ਸਬੰਧਿਤ ਹਾਦਸਿਆਂ ਵਿਚੋ 16% ਹਾਦਸੇ ਖੂਹਾਂ ਨਾਲ ਸਬੰਧਿਤ ਹਨ। ਖੂਹਾਂ ਨਾਲ ਸਬੰਧਿਤ … More
ਕਈ ਨਸਲਾਂ ਨੂੰ ਭੁਗਤਣੇ ਪੈਣ ਗੇ ਦੇਸ਼-ਵੰਡ ਦੇ ਨਤੀਜੇ
ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਇਸ ਬੇਲੋੜੀ ਵੰਡ ਨੇ ਹਜ਼ਾਰਾਂ ਹੀ ਨਹੀਂ ਸਗੋਂ ਲਖਾਂ ਹੀ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, … More
ਆਓ ਅੱਜ ਉਨ੍ਹਾਂ ਨੂੰ ਵੀ ਯਾਦ ਕਰੀਏ
ਪੰਜਾਬ ਦੇ ਹਜ਼ਾਰਾਂ ਨਹੀਂ ਸਗੋ ਲੱਖਾਂ ਵਾਸੀ ਇਹੋ ਜਿਹੇ ਹੋਣਗੇ, ਜਿਨ੍ਹਾਂ ਆਪਣੇ ਦੇਸ਼ ਦੀ ਅਜ਼ਾਦੀ ਦੀ ਖਾਤਰ ਅੰਦਰਖਾਤੇ ਕੁਰਬਾਨੀਆਂ ਕੀਤੀਆਂ, ਪਰ ਉਨ੍ਹਾਂ ਦਾ ਅਜ਼ਾਦੀ ਸੰਗਰਾਮ ਦੇ ਇਤਹਾਸ ਵਿਚ ਕਿਧਰੇ ਵੀ ਨਾਮ ਨਹੀਂ। ਪੰਜਾਬ ਦੇ ਇਹ, ਇਹੋ ਜਿਹੇ ਕੁਰਬਾਨੀ ਦੇ ਪੁੰਜ, … More

