ਲੇਖ
ਅਪਣੱਤ ਭਰੇ ਰਿਸ਼ਤੇ
ਤੇਜ਼ੀ ਨਾਲ ਬਦਲਦੀ ਹੋਈ ਇਸ ਦੁਨੀਆ ਵਿਚ ਰਿਸ਼ਤੇ ਵੀ ਤੇਜ਼ੀ ਨਾਲ ਬਦਲ ਰਹੇ ਹਨ, ਪੁਰਾਨੇ ਰਿਸ਼ਤੇ ਤਿੜਕ ਰਹੇ ਹਨ, ਨਵੇਂ ਰਿਸ਼ਤੇ ਬਣ ਰਹੇ ਹਨ। ਰਿਸ਼ਤੇ ਜੋ ਖੁਨ ਦੇ ਹਨ, ਜੋ ਰਿਸ਼ਤੇਦਾਰੀਆਂ ਨਾਲ ਸਬੰਧ ਰਖਦੇ ਹਨ, ਰਿਸ਼ਤੇ ਜੋ ਮੋਹ ਦੇ ਹਨ, … More
ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਪਾਰਦਰਸ਼ਤਾ ਨਾਲ ਕਰਵਾਈਆਂ ਚੋਰ ਮੋਰੀਆਂ ਅਜੇ ਵੀ ਬਾਕੀ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਸਮੇਂ ਭਾਰਤੀ ਚੋਣ ਕਮਿਸ਼ਨ ਨੇ ਪਾਰਦਰਸ਼ਤਾ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਰਿਹਾ, ਪ੍ਰੰਤੂ ਕੁੱਝ ਚੋਰ-ਮੋਰੀਆਂ ਅਜੇ ਵੀ ਬਾਕੀ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੁਚੱਜੇ ਤੇ ਪਾਰਦਰਸ਼ੀ … More
ਲਾਲ ਸਿੰਘ ਦੀ ਕਹਾਣੀ ਰਚਨਾ “ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ “
ਮੂਲ ਲੇਖਿਕਾ : ਊਸ਼ਾ ਰਾਣੀ(ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਕਹਾਣੀਕਾਰ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਹੈ । ਲਾਲ ਸਿੰਘ ਸਧਾਰਨ ਕਿਸਮ ਦਾ ਇਨਸਾਨ ਹੈ ਸਾਦਾ ਪਹਿਰਾਵਾ ਪਾਉਣ ਵਾਲਾ ਤੇ ਸਾਊ ਸੁਭਾਅ ਦਾ ਮਾਲਕ ਹੈ । ਮੌਜੂਦਾ ਪੰਜਾਬੀ … More
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਪੋਟਲੀ (ਰਣਜੀਤ ਸਿੰਘ ਪ੍ਰੀਤ)
ਇਸ ਵਾਰੀ ਸਭ ਤੋਂ ਵੱਧ 36 ਦਿਨ ਪੰਜਾਬੀਆਂ ਨੂੰ ਚੋਣ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ ਏ । ਇਸ ਤੋਂ ਪਹਿਲਾਂ 1997 ਵਿਚ 7 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਗਿਣਤੀ 9 ਫਰਵਰੀ ਨੂੰ ਹੀ ਹੋ ਗਈ ਸੀ। ਸਨ 2002 ਵਿੱਚ … More
ਲੁੱਟ ਨੂੰ ਆਪਣੇ ਹੱਥੋਂ ਜਾਂਦੀ ਵੇਖ ਕੇ ਆੜ੍ਹਤੀਆ ਵਰਗ ਕੁਰਲਾ ਉੱਠਦਾ ਹੈ (ਰਾਮਲਾਜ ਸਿੰਘ ਸਾਬਕਾ ਸਰਪੰਚ)
ਕਿਸਾਨਾਂ ਦੀ ਲੁੱਟ ਸਦੀਆਂ ਤੋਂ ਹੁੰਦੀ ਆਈ ਹੈ, ਜਿਸ ਕਾਰਨ ਇਹ ਆਪਣੀ ਜਮੀਨ, ਖੇਤੀ ਦੇ ਸਾਧਨ ਹੁੰਦੇ ਹੋਏ ਅਤੇ ਦਿਨ ਰਾਤ ਮੇਹਨਤ ਕਰਨ ਦੇ ਬਾਵਜੂਦ ਵੀ ਆੜ੍ਹਤੀਆਂ ਦਾ ਕਰਜਈ ਰਿਹਾ । ਕਿਸੇ ਸਰਕਾਰ ਨੇ ਕਿਸਾਨ ਦੀ ਨਿਘਰਦੀ ਜਾ ਰਹੀ ਹਾਲਤ … More
ਚੋਣਾਂ ਦੌਰਾਨ ਸਿਆਸਤਦਾਨਾਂ ਵਲੋਂ ਸਿਰੋਪਾਓ ਦੀ ਧਾਰਮਕ ਪਵਿਤਰਤਾ ਦੀ ਦੁਰਵਰਤੋਂ
ਸਿਰੋਪਾਓ ਦੀ ਧਾਰਮਕ ਪਵਿਤਰਤਾ ਅਤੇ ਮਹੱਤਤਾ ਨੂੰ ਵਰਤਮਾਨ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤਦਾਨਾ ਨੇ ਆਪਣੇ ਰਾਜਨੀਤਕ ਅਤੇ ਨਿਜੀ ਹਿੱਤਾਂ ਲਈ ਵਰਤ ਕੇ ਦੁਰਵਰਤੋਂ ਕੀਤੀ ਹੈ। ਸਿਰੋਪਾਓ ਇਕ ਧਾਰਮਕ ਚਿੰਨ ਹੈ। ਸਿਖ ਇਤਿਹਾਸ ਵਿਚ ਇਸਦੀ ਬਹੁਤ ਹੀ ਧਾਰਮਕ ਮਹੱਤਤਾ ਹੈ। ਇਤਿਹਾਸ … More
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ।ਮਾਂ ਸਾਨੂੰ ਜਨਮ ਦਿੰਦੀ ਹੈ,ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ ਹੁੰਦੀ … More
ਯਾਰ ਤਾਂ ਅਣਮੁੱਲੇ ਨੇ,…….ਪਰ ਮਾਂ ਪਿਉ?
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ ਬੁੱਲੇ। ਦੋਸਤੋ, ਸਾਡੀ ਜਿੰਦਗੀ ਇੱਕ ਮੌਸਮ ਦੀ ਤਰਾਂ ਹੈ।ਜੋ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ।ਜਾਂ ਕਹਿ ਲਈਏ ਇੱਕ ਰੁੱਖ ਦੀ ਤਰਾਂ ਹੈ।ਜਿਵੇਂ ਰੁੱਖ ਤੋਂ ਪੱਤਝੜ ਵਿੱਚ ਪੱਤੇ ਝੜ ਜਾਂਦੇ ਨੇ ਅਤੇ ਬਸੰਤ … More
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥ ਏਹ ਤੁੱਕਾਂ ਬਾਬਾ ਫਰੀਦ ਜੀ ਦੀਆਂ ਹਨ, ਜਿਨ੍ਹਾਂ ਰਾਹੀਂ ਬਾਬਾ ਜੀ ਉਪਦੇਸ਼ ਕਰਦੇ ਹਨ ਕਿ ਜੇਕਰ ਅਸੀਂ ਏਹ ਜਾਣਦੇ ਹਾਂ ਕੀ ਜਨਮ ਲੈਣ ਤੋਂ ਉਪਰੰਤ ਮਰਨਾ … More
ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਆਮ ਲੋਕਾਂ ਨਾਲ ਬੇਇਨਸਾਫੀ
ਆਈ.ਏ.ਐਸ., ਆਈ.ਪੀ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਦਾ ਰਾਜਨੀਤੀ ਵਿੱਚ ਆਉਣਾ ਬਹੁਤ ਮੰਦਭਾਗਾ ਝੁਕਾਅ ਹੈ। ਇਹ ਅਧਿਕਾਰੀ ਜਦੋਂ ਨੌਕਰੀ ਵਿੱਚ ਹੁੰਦੇ ਹਨ ਤਾਂ ਇਹਨਾਂ ਤੋਂ ਆਮ ਲੋਕਾਂ ਨਾਲ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਨੌਕਰੀ ਦੌਰਾਨ ਹੀ ਅੰਦਰ ਖਾਤੇ ਇਹਨਾਂ … More



