ਲੇਖ

 

ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ

ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ‘ਆਦਿ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ … More »

ਲੇਖ | Leave a comment
 

ਅੰਨਾ ਦੀ ਸੋਚ ਠੀਕ ਪਰ ਤਰੀਕਾ ਗਲਤ

ਭਾਰਤ ਵਿਚ 1947 ਤੋਂ ਸ਼ੁਰੂ ਕਰੀਏ ਤਾਂ ਭ੍ਰਿਸ਼ਟਾਚਾਰ ਪਹਿਲੇ ਨੰਬਰ ‘ਤੇ ਰਿਹਾ ਹੈ। ਜਿਹੜਾ ਵੀ ਕੋਈ ਲੀਡਰ ਚੋਣ ਲੜਦਾ ਹੈ ਤਾਂ ਉਸਦਾ ਮਕਸਦ ਦੇਸ਼ ਸੇਵਾ ਨਹੀਂ ਹੁੰਦਾ ਸਗੋਂ ਚੋਣਾਂ ਵਿਚ ਲੱਖਾਂ ਕਰੋੜਾਂ ਰੁਪਏ ਖਰਚਕੇ ਇਕ ਇਨਵੈਸਟਮੈਂਟ ਕਰਨਾ ਅਤੇ ਉਸਤੋਂ ਬਾਅਦ … More »

ਲੇਖ | Leave a comment
 

ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਖੇਡੀ ਜਾ ਰਹੀ “ਅੰਨਾ ਲੀਲ਼ਾ”

ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ 7/8 ਵੇਂ ਦਿਨ ਵਿੱਚ ਪਹੁੰਚ ਗਈ ਹੈ । ਭਾਰਤ ਦੇ ਤਕਰੀਬਨ ਸਾਰੇ ਮੀਡੀਆ ਚੈਨਲ ਦਿਨ ਰਾਤ ਉਸ ਨੂੰ ਕਵਰੇਜ ਦੇ ਰਹੇ ਹਨ । ਕੁਝ ਦਿਨ ਪਹਿਲਾਂ ਤੱਕ ਦਾ ਇੱਕ ਸਾਧਾਰਨ “ਸਮਾਜ ਸੇਵਕ” ਅੱਜ ਇੱਕ … More »

ਲੇਖ | Leave a comment
 

ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ

100ਵੇਂ ਜਨਮ ਦਿਵਸ 3 ਸਤੰਬਰ ’ਤੇ ਵਿਸ਼ੇਸ਼ ਸਾਂਝੇ ਪੰਜਾਬ ਨੇ ਪੰਜਾਬੀ ਦੇ ਅਨੇਕਾਂ ਕਵੀ, ਲੇਖਕ, ਗ਼ਜ਼ਲਗੋ ਤੇ ਸ਼ਾਇਰ ਪੈਦਾ ਕੀਤੇ ਹਨ, ਜਿਹਨਾਂ ਨੇ ਪੰਜਾਬੀ ਬੋਲੀ ਦੀ ਤਰੱਕੀ ਤੇ ਨਿਖਾਰ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਕੁਝ ਇੱਕ ਅਣਖੀਲੇ ਲੋਕ ਕਵੀ … More »

ਲੇਖ | Leave a comment
 

ਪੰਜਾਬ ਦਾ ਸੱਭਿਆਚਾਰ – ਸਾਵਣ ਦੀਆਂ ਤੀਆਂ

-ਜਸਬੀਰ ਸਿੰਘ ਸੱਗੂ, ਜਦ ਆਸਮਾਨ ਤੇ ਕਾਲੀਆਂ ਘਟਾਵਾਂ ਛਾਂਦੀਆਂ ਹਨ, ਬੂੰਦਾ ਬਾਂਦੀ ਤੋਂ ਸੁਰੂ ਹੋ ਕੇ ਬਾਰਸ਼ ਤੋਂ ਬਾਅਦ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ ਅਤੇ ਮੋਰ ਮਸਤ ਹੋ ਕੇ ਪੈਲਾ ਪਾਵੇ ਅਤੇ ਐਸੇ ਸੁਹਾਵਣੇ ਮੌਸਮ ਵਿੱਚ ਕੁੜੀਆਂ ਚਿੜੀਆਂ, ਕੁਆਰੀਆਂ ਤੇ … More »

ਲੇਖ | 1 Comment
 

ਧੁਖ਼ ਰਿਹਾ ਹੈ ਲੰਦਨ!

ਅੱਜ ਮੇਰੇ ਜ਼ਿਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, ‘ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!’ ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਦਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ … More »

ਲੇਖ | Leave a comment
 

ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿੱਚ ਸਵੱਛ ਕਿਰਦਾਰ ਵਾਲੇ ਉਮੀਦਵਾਰ ਹੋਣ

ਐਸ.ਜੀ.ਪੀ.ਸੀ. ਦੀਆਂ 18 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਵੱਛ ਕਿਰਦਾਰ ਤੇ ਧਾਰਮਿਕ ਪ੍ਰਵਿਰਤੀ ਵਾਲੇ ਉਮੀਦਵਾਰ ਹੋਣੇ ਚਾਹੀਦੇ ਹਨ। ਵੈਸੇ ਤਾਂ ਅਜਿਹੀ ਧਾਰਮਿਕ ਸੰਸਥਾ ਦੀ ਚੋਣ ਪਾਰਟੀ ਪੱਧਰ ’ਤੇ ਹੋਣੀ ਹੀ ਨਹੀਂ ਚਾਹੀਦੀ, ਜਦੋਂ ਕੋਈ ਸਿਆਸੀ ਪਾਰਟੀ ਐਸ.ਜੀ.ਪੀ.ਸੀ. ਦੀ ਚੋਣ … More »

ਲੇਖ | Leave a comment
 

ਸਿੱਖ ਧਰਮ ਵਿਚ ਇਸਤਰੀ ਦਾ ਸਥਾਨ ਬਨਾਮ ਕੰਨਿਆਂ ਭਰੂਣ ਹੱਤਿਆ

“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।” ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਹਿੰਦੂਸਤਾਨ ਵਿਚ ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ ਬੜੀ ਹੀ ਤਰਸਯੋਗ ਸੀ। ਉਸ ਨੂੰ ਧਾਰਮਿਕ ਕਾਰਜਾਂ ਵਿਚ ਭਾਈਵਾਲੀ ਦਾ ਅਧਿਕਾਰ ਨਹੀਂ ਸੀ। ਹੋਰ ਤਾਂ ਹੋਰ ਔਰਤ … More »

ਲੇਖ | Leave a comment
 

ਗਾਥਾ ਇੱਕ ਮ੍ਰਿਤਕ ਸਰੀਰ ਦੀ

… ਤੇ ਦੇਵ ਪੁਰਸ਼ ਹਾਰ ਗਏ ਦਾ ਅਨੁਵਾਦ ਕਰਦਿਆਂ ਮੈਂ ਪੜਿਆ ਸੀ ਕਿ ਡਾਕਟਰ ਕੋਵੂਰ ਨੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਕੋਲੰਬੋ ਦੇ ਹਸਪਤਾਲ ਨੂੰ ਦੇ ਦਿੱਤੀ ਸੀ ਤਾਂ ਜੋ ਡਾਕਟਰੀ ਦੇ ਵਿਦਿਆਰਥੀ ਉਸ ਉਪਰ ਖੋਜ ਦਾ ਕੰਮ ਕਰ ਸਕਣ। … More »

ਲੇਖ | Leave a comment
 

ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ

“ਆਈ ਐਮ ਸਿਟੀਜ਼ਨ ਆਫ ਅਕੂਪਾਈਡ ਖਾਲਿਸਤਾਨ, ਨਾਟ ਐਨ ਇੰਡੀਅਨ” ਕਿਸੇ ਸਿੱਖ ਨੌਜਵਾਨ ਵੱਲੋਂ ਇੰਟਰਨੈਟ ਤੇ ਲਿਖੇ ਉਪਰੋਕਤ ਲਫਜ਼ ਪੜ੍ਹ ਕੇ ਖੁਸ਼ੀ ਹੋਈ, ਤੇ ਆਪਣੇ ਪੁਰਾਣੇ ਦਿਨ ਯਾਦ ਆਏ, ਜਦੋਂ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਮਸ਼ਾਲਾਂ ਹੱਥਾਂ ਵਿੱਚ ਫੜ ਕੇ, ਗੱਜਦੇ … More »

ਲੇਖ | 1 Comment