ਲੇਖ

 

ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ 25 ਸਾਲ

ਸਿੱਖਾਂ ਨੇ ਕਦੀ ਸੁਪਨੇ ਵਿਚ ਵੀ ਇਹ ਨਹੀਂ ਸੋਚਿਆ ਹੋਏ ਗਾ ਕਿ ਆਜ਼ਾਦ ਭਾਰਤ ਵਿਚ ਫੋਜ ਵਲੋਂ ਉਨ੍ਹਾਂ ਦੇ ਸਰਬਉਚ ਪਾਵਨ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸੰਮੂਹ ਉਤੇ ਹਮਲਾ ਕੀਤਾ ਜਾਏ ਗਾ ।ਜੂਨ 1984 ਵਿਚ ਟੈਂਕਾਂ, ਤੋਪਾਂ ਅਤੇ ਹੋਰ … More »

ਲੇਖ | Leave a comment
 

ਰੋਮ ਸੜ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ

ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿਖੇ ਇਕ ਗੁਰਦੁਆਰੇ ਵਿਚ ਜ਼ਿਲਾ ਜਾਲੰਧਰ ਦੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਅਤੇ ਸੰਤ ਰਾਮਾ ਨੰਦ ਉਤੇ ਹੋਏ ਹਮਲੇ ਵਿਚ ਦੋਨਾਂ ਸੰਤਾਂ ਸਮੇਤ ਕਈ ਜ਼ਖਮੀ ਹੋ ਗਏ ਅਤੇ ਪਿਛੋਂ ਸੰਤ ਰਾਮਾ ਨੰਦ ਸੁਰਗਵਾਸ ਹੋ … More »

ਲੇਖ | Leave a comment
 

ਪੰਜਾਬ ਹਿੰਸਾ ਦੀ ਅੱਗ ਲਈ ਜ਼ਿੰਮੇਵਾਰੀ ਤੈਅ ਹੋਵੇ-ਬਲਜੀਤ ਸਿੰਘ ਬਰਾੜ

ਪੰਜਾਬ ਐਤਵਾਰ ਸ਼ਾਮ ਤੋਂ ਹਿੰਸਾ ਦੀ ਅੱਗ ਵਿੱਚ ਜਲ ਰਿਹਾ ਹੈ। ਵੀਹ ਸਾਲਾਂ ਤੋਂ ਵਕਫ਼ੇ ਪਿੱਛੋਂ ਇਹ ਪਹਿਲੀ ਵਾਰ ਹੈ ਕਿ ਜਦੋਂ ਪੰਜਾਬ ਵਿੱਚ ਹਾਲਾਤ ਵਿਗੜਨ ਕਾਰਨ ਪ੍ਰਸ਼ਾਸਨ ਨੂੰ ਅੱਧਾ ਦਰਜਨ ਸ਼ਹਿਰਾਂ ਵਿੱਚ ਕਰਫਿਊ ਲਾਉਣਾ ਪਿਆ ਹੈ। ਇਸ ਹਿੰਸਾ ਦੌਰਾਨ … More »

ਲੇਖ | Leave a comment
 

ਲੰਦਨ ਟਿਊਬ ਦਾ ਸਫਰ

ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਗਿਆ ਤਾਂ ਬੱਚਿਆਂ ਦੀ ਤਰਾਂ ਹਰ ਚੀਜ ਵੇਖਕੇ ਹੈਰਾਂਨ ਹੁੰਦਾ ਸੀ। ਗੋਰਿਆਂ ਦਾ ਅਨੁਸਾਸ਼ਨ, ਕਾਨੂੰਨ, ਹੱਸਦੀਆਂ ਮੁਸਕਰਾਉਂਦੀਆਂ ਫਿਰਦੀਆਂ ਮੇਮਾਂ, ਸਾਹਮਣੇ ਆਦਮੀਂ ਆਇਆ ਵੇਖਕੇ ਆਪਣੇ ਆਪ ਖੁੱਲਦੇ ਸ਼ੀਸ਼ੇ ਦੇ ਬੂਹੇ, ਬਿਜਲੀ … More »

ਲੇਖ | Leave a comment
 

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ “ਹਿੰਦੂਤਵ” ਲੈ ਬੈਠਾ

ਭਾਰਤ ਵਿਚ ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾ ਦੌਰਾਨ ਭਾਰਤੀ ਜੰਤਾ ਪਾਰਟੀ,  ਜੋ ਕੇਂਦਰ ਵਿਚ ਆਪਣੀ ਸਰਕਾਰ ਬਣਾਉਣ ਲਈ ਬੜੀ ਹੀ ਆਸਵੰਦ ਸੀ, ਨੂੰ ਬਹੁਤ ਹੀ ਸ਼ਰਮਨਾਕ ਹਾਰ ਹੋਈ ਹੈ।ਕਈ ਸੂਬਿਆਂ ਵਿਚ ਭਾਜਪਾ ਦੇ ਭਾਈਵਾਲਾਂ ਨੂੰ ਵੀ ਕਰਾਰੀ ਹਾਰ ਦਾ … More »

ਲੇਖ | Leave a comment
 

ਪੰਜਾਬ ਦੇ ਅਮੀਰ ਵਿਰਸੇ ਦਾ ਸੰਭਾਲੂ- ਲਾਡੀ ਗੱਡੇ ਵਾਲਾ

ਲੁਧਿਆਣਾ (ਪਰਮਜੀਤ ਸਿੰਘ ਬਾਗੜੀਆ) ਇਹ ਕੋਈ ਪਤਾ ਨਹੀਂ ਕਿ ਕਿਸੇ ਮਨੁੱਖ ਵਿਚ ਸੂਖਮ ਭਾਵਨਾਵਾਂ ਕਦੋਂ ਜਾਗ ਜਾਣ ਤੇ ਪ੍ਰਬਲ ਹੁੰਦੀਆਂ ਜਾਣ।ਇਸ ਤਰ੍ਹਾਂ ਮਨੁੱਖ ਵਿਰਾਸਤ ਤੇ ਸੱਭਿਆਚਾਰਕ ਚੇਤਨਾ ਦੀਆਂ ਡੂੰਘਾਈਆਂ ‘ਚੋਂ ਲੰਘਦਾ ਹੋਇਆ ਖੁਰਦੇ ਤੇ ਅਲੋਪ ਹੁੰਦੇ ਜਾਂਦੇ ਸੱਭਿਆਚਾਰਕ ਸਰੋਤਾਂ ਤੇ … More »

ਲੇਖ | Leave a comment
 

ਚੁਨਾਵ-2009 – ਸਿਆਸੀ ਪਾਰਟੀਆਂ ਲਈ ਇੱਕ ਸਬਕ

ਚੁਨਾਵ – 2009 ਦਾ ਲੰਬਾ ਚੋਣ ਅਭਿਆਨ  ਅਮਨ – ਸ਼ਾਂਤੀ ਨਾਲ ਪੂਰਾ ਹੋ ਚੁੱਕਾ ਹੈ। ਸਾਫ ਸੁਥਰੀਆਂ ਚੋਣਾ ਕਰਵਾਉਣ ਦਾ ਪੂਰਾ ਸਿਲਾ ਚੋਣ ਕਮਿਸ਼ਨ ਨੂੰ ਜਾਂਦਾ ਹੈ। ਭਾਰਤ ਵਰਗੇ ਵੱਢੇ ਦੇਸ਼ ਅਤੇ ਜਿਸ ਵਿੱਚ ਵੱਢੀ ਜੰਨ-ਸੰਖਿਆ ਨਿਵਾਸ ਕਰਦੀ ਹੈ, ਵਿੱਚ … More »

ਲੇਖ | Leave a comment
 

ਪੈਰਿਸ ਵਿੱਚ ਇੱਕ ਪੰਜਾਬੀ ਦੀ ਹੱਡਬੀਤੀ

ਵੀਰ ਜੀ ਆਪ ਪਾਕਸਤਾਨੀ ਹੋ ? ਨਹੀ ਮੈਂ ਇੰਡੀਅਨ ਪੰਜਾਬੀ ਹਾਂ। ਤੁਹਾਡੇ ਕੋਲ ਟੈਲੀਫੋਨ ਹੋਵੇਗਾ, ਇੱਕ ਕਾਲ ਕਰਨੀ ਏ,ਮੈਨੂੰ ਇਥੇ ਮੈਟਰੋ ਦੇ ਸਟੇਸ਼ਨ ਤੇ ਕਿਸੇ ਨੇ ਮਿਲਣ ਆਉਣਾ ਸੀ ਹਾਲੇ ਤੱਕ ਆਇਆ ਨਹੀ।ਮੈਰਾ ਫੋਨ ਚਾਰਜ਼ ਨਹੀ ਇਹ ਨਾਲ ਹੀ ਐਸ … More »

ਲੇਖ | Leave a comment
 

ਲੋਕ ਸਭਾ ਚੋਣ ਨਤੀਜਿਆਂ ਦਾ ਲੇਖਾ ਜੋਖਾ

ਪੰਦਰਵੀਂ ਲੋਕ ਸਭਾ ਦੇ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਕੇ ਰਖ ਦਿਤਾ ਹੈ।ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਨੇ  ਸਪਸ਼ਟ ਬਹੁਮਤ ਹਾਸਲ ਕਰ ਗਿਆ ਹੈ ਜਿਸ ਕਾਰਨ ਡਾ. ਮਨਮੋਹਨ ਸਿੰਘ ਦੋਬਾਰਾ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਸ਼ਸੋਭਿਤ … More »

ਲੇਖ | Leave a comment
 

‘ਹੈਰਾਨੀਜਨਕ ਹੋਣਗੇ ਲੋਕ ਸਭਾ ਚੋਣਾਂ ਦੇ ਨਤੀਜੇ’

‘ਹੈਰਾਨੀਜਨਕ ਹੋਣਗੇ ਲੋਕ ਸਭਾ ਚੋਣਾਂ ਦੇ ਨਤੀਜੇ ਲੋਕ ਸਭਾ ਚੋਣਾਂ ਲਈ 5 ਪੜਾਵਾਂ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁਕਾ ਹੈ ਅਤੇ ਹੁਣ 16 ਮਈ ਨੂੰ ਨਤੀਜਿਆਂ ਦੀ ਸਭਨਾਂ ਵਲੋਂ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ। ਦੇਸ਼ … More »

ਲੇਖ | Leave a comment