ਲੇਖ
ਦੁਸਹਿਰੇ ਦਾ ਮਤਲਬ ਅਤੇ ਮਕਸਦ ਹੀ ਬੁਰਾਈਆਂ ਦਾ ਖਾਤਮਾ ਕਰਨਾ ਹੈ
ਭਾਰਤ ਨੂੰ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਕਿਹਾ ਜਾਂਦਾ ਹੈ। ਹਰੇਕ ਤਿਉਹਾਰ ਜਾਂ ਮੇਲੇ ਦੀ ਆਪਣੀ ਮਹੱਤਤਾ ਹੈ ਅਤੇ ਹਰੇਕ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਗੱਲ/ਕਹਾਣੀ ਜੁੜੀ ਹੋਈ ਹੈ ਜੋ ਸਾਨੂੰ ਕੋਈ ਸਿੱਖਿਆ ਜਾਂ ਸੁਨੇਹਾ ਦਿੰਦੀ ਹੈ। ਦਸਹਿਰੇ ਦੇ … More
ਦਸਤਾਰ ਦੀ ਸ਼ਾਨ ਵੱਖਰੀ
ਦੁਨੀਆਂ ਰੰਗ ਬਿਰੰਗੀ ਹੈ। ਹਰ ਦੇਸ਼ , ਕੌਮ, ਰਾਜ, ਖਿਤੇ ਅਤੇ ਇਲਾਕੇ ਦੇ ਆਪੋ ਆਪਣੇ ਸਭਿਆਚਾਰ ਅਨੁਸਾਰ ਵੱਖੋ-ਵੱਖਰੇ ਰੰਗ ਹਨ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਕੁਝ ਵੀ ਮੁਫ਼ਤ ਨਹੀਂ ਮਿਲਦਾ, ਪ੍ਰੰਤੂ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ … More
ਨਾਨਾ ਪਾਟੇਕਰ: ਪਰਦੇ ਦੇ ਸਿਪਾਹੀ ਤੋਂ ਖੇਤਰੀ ਫੌਜ ਤੱਕ
ਮੁੰਬਈ ਦੀ ਫਿਲਮ ਜਗਤ ਵਿੱਚ ਆਪਣੀ ਸ਼ਕਤੀਸ਼ਾਲੀ ਅਦਾਕਾਰੀ, ਵਿਲੱਖਣ ਆਵਾਜ਼ ਅਤੇ ਪ੍ਰਭਾਵਸ਼ਾਲੀ ਸੰਵਾਦ-ਸਪੁਰਦਗੀ ਲਈ ਜਾਣੇ ਜਾਂਦੇ ਨਾਨਾ ਪਾਟੇਕਰ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ – ਭਾਰਤੀ ਫੌਜ ਨਾਲ ਉਨ੍ਹਾਂ ਦਾ ਡੂੰਘਾ ਸੰਬੰਧ। ਇਹ ਰਿਸ਼ਤਾ ਸਿਰਫ ਇੱਕ ਫਿਲਮ ਦੀ … More
ਉਘੇ ਪੱਤਰਕਾਰ ਮਾਸਟਰ ਸੁੰਦਰ ਸਿੰਘ ਲਾਇਲਪੁਰੀ
ਕੁਝ ਪੱਤਰਕਾਰ ਅਜਿਹੇ ਵੀ ਹੋਏ ਹਨ ਜਿਨ੍ਹਾਂ ਲਈ ਸਰਕਾਰੀ ਸਜਾਵਾਂ, ਕੋਰਟ ਨੋਟਿਸ, ਕੋਰਟ ਕੇਸ ਧਮਕੀਆਂ ਉਨ੍ਹਾਂ ਦੇ ਮੈਡਲ ਬਣ ਗਏ, ਪਰ ਕੁਝ ਪੱਤਰਕਾਰ ਅਜਿਹੇ ਵੀ ਸਥਾਪਤ ਹੋਏ ਹਨ ਜਿਨ੍ਹਾਂ ਨੂੰ ਇਕ ਧਮਕੀ ਵੀ ਨਹੀਂ ਆਈ ਤੇ ਸ਼੍ਰੋਮਣੀ ਪੱਤਰਕਾਰ ਬਣ ਗਏ। … More
ਵਿਸ਼ਵ ਮੀਡੀਆ ਦੀ ਵਰਤਮਾਨ ਸਥਿਤੀ
ਵਿਸ਼ਵ ਮੀਡੀਆ ਅੱਜ ਕ੍ਰਾਂਤੀਕਾਰੀ ਤਬਦੀਲੀਆਂ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਕ ਪਾਸੇ ਸੂਚਨਾ-ਤਕਨੀਕ ਨੇ ਨਿਊਜ਼ ਨੂੰ ਵਿਸ਼ਵ ਦੇ ਹਰੇਕ ਕੋਨੇ ਤੱਕ ਮਿੰਟਾਂ-ਸਕਿੰਟਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ ਹੈ। ਦੂਸਰੇ ਪਾਸੇ ਸੱਚਾਈ, ਨੈਤਿਕਤਾ ਅਤੇ ਭਰੋਸੇਯੋਗਤਾ ਦਾ ਗੰਭੀਰ ਸੰਕਟ ਪੈਦਾ … More
ਪਰਗਟ ਸਿੰਘ ਲਈ ਪ੍ਰਧਾਨਗੀ ਕੰਡਿਆਂ ਦੀ ਸੇਜ
ਆਖ਼ਰ ਕਈ ਮਹੀਨੇ ਦੀ ਕਸ਼ਮਕਸ਼ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਹਟਾਕੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਸਰਕਾਰੀ ਦਫ਼ਤਰਾਂ ਦੀ ਤਰ੍ਹਾਂ ਕੰਮ ਕਰਨ ਵਾਲੀ ਪਾਰਟੀ ਨੇ ਭਾਵੇਂ … More
ਭਵਿੱਖ ਵਿੱਚ ਚੰਦਰਮਾ ਤੇ ਕਬਜਾ ਕਰਨ ਦੀ ਵੱਖ-ਵੱਖ ਦੇਸ਼ਾਂ ਵਿੱਚ ਹੋੜ ਲੱਗ ਸਕਦੀ ਹੈ
ਬੱਚਿਆਂ ਦਾ ਚੰਦਾ ਮਾਮਾ ਸ਼ੁਰੂ ਤੋਂ ਹੀ ਬੱਚਿਆਂ ਦੀ ਖਿੱਚ ਦਾ ਕੇਂਦਰ ਰਹਿੰਦਾ ਹੈ। ਸਿਰਫ ਬੱਚਿਆਂ ਦਾ ਹੀ ਨਹੀਂ ਇਹ ਮਨੁੱਖਾਂ ਅਤੇ ਵਿਗਿਆਨੀਆਂ ਦੀ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਧਰਤੀ ਦੇ ਨੇੜੇ ਹੋਣ ਕਾਰਨ ਇਹ ਸਾਨੂੰ ਜਿਆਦਾ ਸੁੰਦਰ … More
ਖੇਤੀਬਾੜੀ ਜਮੀਨਾਂ ਦੇ ਡਿਸਪਿਊਟ
ਖੇਤੀਬਾੜੀ ਜਮੀਨਾਂ ਦੇ ਡਿਸਪਿਊਟ ਦੇ ਨਿਪਟਾਰੇ ਨਾਲ ਸਬੰਧਤ ਕੋਰਟ ਕੇਸ ਫਾਇਲਾਂ ਲਈ ਅਤੇ ਕਾਨੂੰਨੀ ਪ੍ਰਕਿਰੀਆ ਲਈ ਡਰਾਫਟਮੈਨ ਨਕਸ਼ੇ ਨਹੀ ਬਣਾ ਸਕਦਾ ਹੈ।ਜਿਹੜੇ ਖੇਤੀਬਾੜੀ ਜਮੀਨ ਦੇ ਸਿਵਲ ਕੋਰਟ ਕੇਸ ਫਾਇਲਾਂ ਵਿੱਚ ਸਿਕਾਇਤ ਕਰਤਾ/ਕੇਸ ਕਰਤਾ ਨੇ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਫਾਇਲ … More
ਲੱਗਦਾ ਭਾਰਤ ਵਿੱਚ ਪੜ੍ਹੇ ਲਿਖੇ ਅਨਪੜ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ
ਲੇਖ ਦਾ ਸਿਰਲੇਖ ਆਪਾ ਵਿਰੋਧੀ ਹੈ। ਪਰ ਇਸ ਉੱਤੇ ਸਾਰਥਕ ਅਤੇ ਗਹਿ ਗਡਵਾਂ ਵਿਚਾਰ ਕਰਨ ਲਈ ਸਾਨੂੰ ਪੜ੍ਹੇ ਲਿਖੇ ਅਤੇ ਆਧੁਨਿਕ ਅਨਪੜ੍ਹ ਦੀ ਪਰਿਭਾਸ਼ਾ ਘੜਨੀ ਅਤੇ ਸਮਝਨੀ ਪਵੇਗੀ। ਇਸ ਨੂੰ ਜਾਨਣ ਅਤੇ ਇਸ ਉੱਤੇ ਚਾਨਣਾ ਪਾਉਣ ਤੋਂ ਪਹਿਲਾਂ ਆਓ ਆਪਾਂ … More
