ਲੇਖ
ਅਕਾਲੀ ਦਲ ਦਾ ਸ਼੍ਰੋਮਣੀ ਤੋਂ ਇੱਕ ਪ੍ਰੀਵਾਰ ਤੀਕ ਦਾ ਸਫਰ
ਇਸ ਘਰ ਕੋ ਲਗੀ ਆਗ……… ਦੇਸ਼ ਦੀ ਅਜਾਦੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਵਜੋਂ ਸਾਹਮਣੇ ਆਏ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਕੋਈ ਵੱਖਰਾ ਅਕਾਲੀ ਦਲ ਨਹੀਂ ਸੀ ਬਣਾਇਆ ਬਲਕਿ ਇਹ ਕਾਰਜ ਦਿੱਲੀ ਦੇ ਧਨਾਢ ਠੇਕੇਦਾਰ ਸ੍ਰ. … More
ਬੇ ਰੋਕ ਟੋਕ ਵਧ ਰਹੀ ਆਬਾਦੀ ਵਰ ਨਹੀਂ ਸਰਾਪ ਹੈ
ਗਿਆਰਾਂ ਜੁਲਾਈ ਦਾ ਦਿਨ ਹਰ ਸਾਲ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਵਾਰ ਫਿਰ ਇਹ ਦਿਹਾੜਾ ਆ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਛੋਟੇ ਮੋਟੇ ਨੇਤਾ ਲੋਕਾਂ ਤੱਕ ਸੱਭ ਇਸ ਦਿਨ ਅਬਾਦੀ ਦੇ ਵਾਧੇ ‘ਤੇ … More
ਪੈਲੇਸ ਕਲਚਰ- ਬਨਾਮ ਫਜ਼ੂਲ ਖਰਚੀ
ਵਿਆਹ-ਸ਼ਾਦੀ ਇਕ ਪਵਿੱਤਰ ਬੰਧਨ ਹੈ। ਇਹ ਸਿਰਫ ਜਿਸਮਾਂ ਦਾ ਰਿਸ਼ਤਾ ਹੀ ਨਹੀਂ ਹੁੰਦਾ-ਸਗੋਂ ਇਹ ਦੋ ਰੂਹਾਂ ਦਾ ਮੇਲ ਹੁੰਦਾ ਹੈ। ਇਹ ਦੋ ਪਰਿਵਾਰਾਂ ਨੂੰ ਜੋੜਨ ਦਾ ਕੰਮ ਵੀ ਕਰਦਾ ਹੈ ਅਤੇ ਕਈ ਨਵੇਂ ਰਿਸ਼ਤਿਆਾਂ ਦੀਆਾਂ ਤੰਦਾਂ ਵੀ ਜੋੜਦਾ ਹੈ। ਪਤੀ-ਪਤਨੀ … More
ਔਖੀਆਂ ਜਿੱਤਾਂ ਹੀ ਹੁੰਦੀਆਂ ਹਨ ਕਦਰ ਦੀਆਂ ਹੱਕਦਾਰ
ਸਾਰੀਆਂ ਭਾਰਤੀ ਰਿਆਸਤਾਂ ਨੂੰ ਗੁਲਾਮ ਬਨਾਉਣ ਤੋਂ ਬਾਅਦ ਪੰਜਾਬ ਦੀਆਂ ਜੁਝਾਰੂ ਸਿੱਖ ਫੌਜਾਂ ਨੇ ਅੰਗਰੇਜਾਂ ਨੂੰ ਪੰਜਾਬ ਦੇ ਕਬਜਾ ਕਰਨ ਲਈ ਲੋਹੇ ਦੇ ਚਨੇ ਚਬਵਾਉਣ ਦੀ ਕਹਾਵਤ ਸੱਚੀ ਕਰ ਦਿੱਤੀ ਸੀ ਜਦੋਂਕਿ ਬਾਕੀ ਭਾਰਤੀ ਰਿਆਸਤਾਂ ਉਹਨਾਂ ਸੌਖੀਆਂ ਹੀ ਜਿੱਤ ਲਈਆਂ … More
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਸ਼ਰੋਮਣੀ ਅਕਾਲੀ ਦਲ ਨੂੰ ਜੁਝਾਰੂਆਂ ਦੀ ਪਾਰਟੀ ਕਿਹਾ ਜਾਂਦਾ ਸੀ ਕਿਉਂਕਿ ਲੋਕ ਭਲਾਈ ਲਈ ਕੋਈ ਵੀ ਜਦੋਜਹਿਦ ਕਰਨੀ ਹੋਵੇ ਤਾਂ ਸ਼ਰੋਮਣੀ ਅਕਾਲੀ ਦਲ ਦੇ ਸੂਰਬੀਰ ਵਰਕਰ ਹੁੰਮ ਹੁੰਮਾਕੇ ਪਹੁੰਚਦੇ ਸਨ। ਉਹ ਹਮੇਸ਼ਾ ਮੋਹਰੀ ਬਣਕੇ ਲੜਦੇ ਅਤੇ ਖੜ੍ਹਦੇ ਸਨ। ਮੁਢਲੇ ਤੌਰ … More
ਸੰਤ ਅਤਰ ਸਿੰਘ ਜੀ ਮਸਤੂਆਣਾ
ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ, ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਅਨੇਕਾਂ ਮੁਸੀਬਤਾਂ ਦੇ ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਹਕੂਮਤੀ ਜਬਰ ਤੇ ਜ਼ੁਲਮ ਢਾਹਿਆ ਗਿਆ। ਇਕ ਵਖਤ ਆਇਆ ਜਦੋਂ ਮਹਾਰਾਜਾ … More
ਸ਼ੂਗਰ ਰੋਗ ਲਈ ਜ਼ਿੰਮੇਵਾਰ-ਪੰਜ ਬੰਬਾਂ ਤੋਂ ਸਾਵਧਾਨ ਰਹੋ
ਸ਼ੂਗਰ ਰੋਗ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਭਾਰਤ ਵਿਚ 1980 ਵਿਚ ਲਗਭਗ 3 ਕਰੋੜ ਸ਼ੂਗਰ ਰੋਗੀ ਹਨ ਜੋ 2012 ਵਿਚ ਵਧ ਕੇ 6 ਕਰੋੜ ਦੇ ਲਗਭਗ ਹੋ ਗਈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵਧ ਰਹੇ ਹਨ। ਸ਼ੂਗਰ … More
ਹਰਿਮੰਦਰ ਸਾਹਿਬ ਰਾਜਨੀਤਕਾਂ ਦੀਆਂ ਡਰਾਮੇਬਾਜੀਆਂ ਕਰਨ ਦਾ ਅਖਾੜਾ ਨਹੀਂ
ਕੇਜਰੀਵਾਲ ਜੁੰਡਲੀ ਨੇ ਆਪਣੀ ਪਾਰਟੀ ਦੁਆਰਾ ਜਾਣ ਬੁੱਝਕੇ ਕੀਤੀ ਝੂਠ ਦੇ ਪੁਲੰਦੇ ਯੂਥ ਚੋਣ ਮੈਨੀਫੇਸਟੋ ਜਾਰੀ ਕਰਨ ਦੀ ਸੋਸ਼ੇਬਾਜੀ ਵਿੱਚੋਂ ਵੀ ਆਪਣੀ ਮਸ਼ਹੂਰੀ ਕਰਨ ਦੀ ਯੋਜਨਾ ਬਣਾਈ ਹੋਈ ਹੈ। ਬਹਿਬਲ ਕਲਾਂ ਦੇ ਦਰਦਨਾਕ ਵਰਤਾਰੇ ਵਿੱਚ , ਮਲੇਰਕੋਟਲਾ ਦੀ ਕੁਰਾਨ ਸਾੜਨ … More
ਕਿਧਰੇ ਇਹ ਮਸ਼ੀਨ ਜਾਮ ਨਾ ਹੋ ਜਾਵੇ…!
ਜਿੰਨਾ ਚਿਰ ਕੋਈ ਮਸ਼ੀਨ ਚਲਦੀ ਰਹਿੰਦੀ ਹੈ, ਉਹ ਬੜੀ ਰੈਲ਼ੀ ਰਹਿੰਦੀ ਹੈ। ਪਰ ਜਦ ਕਿਸੇ ਮਸ਼ੀਨ ਨੂੰ ਸਾਲ ਛੇ ਮਹੀਨੇ ਨਾ ਵਰਤਣ ਮਗਰੋਂ, ਉਸ ਨੂੰ ਦੋਬਾਰਾ ਚਲਾਉਣ ਦੀ ਕੋਸ਼ਿਸ਼ ਕਰੋ, ਤਾਂ ਉਸ ਦੇ ਕਈ ਪੁਰਜ਼ੇ ਜਾਮ ਹੋਏ ਹੁੰਦੇ ਹਨ। ਪੁਰਜਿਆਂ … More
ਲਓ ਭਾਈ ! ਇੱਥੇ ਵਿੱਕਦੇ ਨੇ ਸਿਆਸੀ ਟੋਟਕੇ
‘‘ਫੁੱਮਨਾਂ ! ਹੁਣ ਤੂੰ ਬਜ਼ੁਰਗ ਹੋ ਗਿਐਂ, ਤੈਨੂੰ ਤਾਂ ਹੁਣ ਅਰਾਮ ਕਰਨਾ ਚਾਹੀਦਾ।’’ ਜੰਗੀਰੇ ਨੇ ਆਉਂਦਿਆਂ ਹੀ ਦਿਲ ਤੇ ਚੋਟ ਮਾਰੀ। ‘‘ਸੁਣ ਉਏ ! ਜੰਗੀਰੇ ! ਕੰਮ ਬਗੈਰ ਨਹੀਂ ਸਰਨਾ। ਵਿਹਲੇ ਨੂੰ ਕੌਣ ਰੋਟੀ ਦੇਊ? ਬੰਦੇ ਨੂੰ ਵਿਹਲਾ ਨਹੀਂ ਰਹਿਣਾ … More

