ਸਾਹਿਤ

 

ਗੁਰੁ ਨਾਨਕ ਹੈ ਪੀਰ ਪੈਗੰਬਰ

‘ਏਕ ਨੂਰ ਤੇ ਸਭ ਜੱਗ ਉਪਜਿਆ’ਨਾ ਕੋਈ ਨੀਵਾਂ ਨਾ ਕੋਈ ਉੱਚਾ। ਕੁਦਰਤ ਦੇ ਨੇ ਰੰਗ  ਨਿਆਰੇ, ਇਹ ਗੱਲ ਕਹਿੰਦਾ  ਜੱਗ  ਸਮੁੱਚਾ। ‘ਮਨ  ਮੰਦਿਰ ਤਨ  ਵੇਸ  ਕਲੰਦਰ’, ਝਾਤੀ ਮਾਰੋ ਮੰਨ  ਦੇ  ਅੰਦਰ, ਗੁਰੁ ਨਾਨਕ ਹੈ  ਪੀਰ  ਪੈਗੰਬਰ , ਜੋ ਦੁਨੀਆ ਦਾ  … More »

ਕਵਿਤਾਵਾਂ | Leave a comment
 

ਸਿੱਖ ਧਰਮ ਵਿੱਚ ਔਰਤ ਦਾ ਸਥਾਨ

ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਭਾਰਤ ਵਰਸ਼ ਵਿੱਚ ਦੋ ਮੁੱਖ ਧਰਮ ਪ੍ਰਚਲਿਤ ਸਨ- ਇੱਕ ਸਨਾਤਨ ਮੱਤ ਭਾਵ ਹਿੰਦੂ ਮੱਤ ਤੇ ਦੂਜਾ ਇਸਲਾਮ। ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤ ਤੇ ਨਜ਼ਰ ਮਾਰੀਏ ਤਾ ਪਤਾ ਲਗਦਾ ਹੈ … More »

ਲੇਖ | Leave a comment
 

ਮੇਰੀ ਜ਼ਿੰਦਗੀ

ਏਹ ਜ਼ਿੰਦਗੀ ਮੇਰੀ, ਇਕ ਡਗਰ ਲੰਮੇਰੀ । ਪਈ ਫਿਰੀ ਗਵਾਚੀ, ਸੋਚਾਂ ਦੀ ਘੇਰੀ। ਮੈਨੂੰ ਜੀਣ ਨਾ ਦੇਵੇ, ਇੱਕ ਯਾਦ ਜੋ ਤੇਰੀ । ਜੀਣਾ ਔਖਾ ਕਰਦੇ, ਜਦ ਪਾਵੇ ਫੇਰੀ । ਇੱਕ ਤੇਰੇ ਬਾਜੋਂ , ਮੈਂ ਖ਼ਾਕ ਦੀ ਢੇਰੀ, ਜੋ ਕੱਟੀ ਤੇਰੇ … More »

ਕਵਿਤਾਵਾਂ | Leave a comment
 

ਬਾਬਾ ਤੇਰੇ ਘਰ ਦੇ ਲੋਕ…

ਬਾਬਾ ਤੇਰੇ ਘਰ ਦੇ ਲੋਕ, ਗੋਲਕ ਪਿੱਛੇ ਮਰਦੇ ਲੋਕ। ਇੱਕ ਦੂਜੇ ਦੀਆਂ ਪੱਗਾਂ ਲਾਹੁਣ, ਸ਼ਰਮ ਰਤਾ ਨਾ ਕਰਦੇ ਲੋਕ। ਸਰੀਆ, ਕੋਇਲਾ, ਇੱਟਾਂ, ਰੇਤ, ਸਭ ਕੁੱਝ ਏਥੇ ਚਰਦੇ ਲੋਕ। ਤੇਰੇ ਨਾਂ ਤੇ ਖੋਲ੍ਹ ਦੁਕਾਨ, ਠੱਗੀ ਠੋਰੀ ਕਰਦੇ ਲੋਕ। ਭਾਗੋ ਏਥੇ ਐਸ਼ਾਂ … More »

ਕਵਿਤਾਵਾਂ | Leave a comment
 

ਮੁਹੰਮਦ ਸਾਹਿਬ (ਸਲ.) ਦੇ ਜਨਮ ਅਤੇ ਜੋਤੀ-ਜੋਤ ਸਮਾਉਣ ਤੇ ਵਿਸ਼ੇਸ਼

ਕੁਦਰਤ ਦਾ ਇਹ ਇੱਕ ਅਟੱਲ ਸਿਧਾਂਤ ਹੈ ਕਿ ਧਰਤੀ ਦੇ ਕਿਸੇ ਵੀ ਖੇਤਰ ਤੇ ਜਦੋਂ ਵੀ ਮਜ਼ਲੂਮਾਂ ਤੇ ਜੁਲਮ, ਜਿਆਦਤੀਆਂ, ਅੰਧ ਵਿਸ਼ਵਾਸ਼, ਅੱਤਿਆਚਾਰ, ਆਦਿ ਵੱਧ ਜਾਂਦੇ ਹਨ ਤਾਂ ਰੱਬ ਵੱਲੋਂ ਉਸ ਖੇਤਰ ਤੇ ਕਿਸੇ ਪੈਗੰਬਰ, ਅਵਤਾਰ ਆਦਿ ਨੂੰ ਭੇਜਿਆ ਜਾਂਦਾ … More »

ਲੇਖ | Leave a comment
 

ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ ?

ਅੱਜ ਦੇ ਸਮੇਂ ਕੋਈ ਵਿਰਲਾ ਹੀ ਸਰਕਾਰੀ ਅਧਿਆਪਕ ਮਿਲਦਾ ਹੈ ਜਿਸਦੇ ਆਪਣੇ ਬੱਚੇ ਵੀ ਕਿਸੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣ। ਇਸ ਤੋਂ ਆਮ ਲੋਕ ਇਹੀ ਸਮਝਦੇ ਹਨ ਕਿ ਸਰਕਾਰੀ ਅਧਿਆਪਕ ਚੰਗੀ ਤਰਾਂ ਪੜ੍ਹਾਉਂਦੇ ਨਹੀਂ ਹੋਣਗੇ, ਤਾਂ ਹੀ ਆਪਣੇ ਬੱਚਿਆਂ ਨੂੰ … More »

ਲੇਖ | Leave a comment
 

ਗਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ, ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ। ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ। ਕਿਵੇਂ ਕਰਨਾ ਹੁੰਦਾ ਆਦਰ … More »

ਕਵਿਤਾਵਾਂ | Leave a comment
 

ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

ਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ‘‘ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ … More »

ਲੇਖ | Leave a comment
 

ਬੰਦੇ ਤੋਂ ਬੰਦਾ ਮਰਵਾਇਆ

ਧਰਮ ਦੇ ਨਾਂ ਤੇ ਹੋਣ ਡਰਾਮੇਂ, ਲੋਕਾਂ ਤੋਂ ਕਰਵਾਉਣ ਹੰਗਾਮੇਂ। ਭਾੜੇ-ਖੋਰੇ  ਅੱਗ  ਲਗਾਉਂਦੇ, ਰਲ ਕੇ ਸਾਰੇ  ਜੀਜੇ – ਮਾਮੇਂ। ਇਹ ਨੇ ‘ਸ਼ੀਹ ਮੁੱਕਦਮ ਰਾਜੇ’, ਅੱਜ ਵੀ ਲੀਡਰ ਨੇ ਸ਼ਹਿਜ਼ਾਦੇ। ਪੁੱਠੀ ਗਿਣਤੀ ਰਹੇ ਸਿਖਾਉਂਦੇ, ਬਾਬੇ – ਲੀਡਰ  ਨੇ ਮਹਾਰਾਜੇ। ਮਾਂ ਬੋਲੀ … More »

ਕਵਿਤਾਵਾਂ | Leave a comment
 

ਖਾਲਸੇ ਨੂੰ ਭੁਲਦੀ ਨਹੀਂ ਖੂਬਸੂਰਤ ਲੜਕੀ

ਪੰਜਾਬ ਸਰਕਾਰ ਦੇ ਹੁਕਮਾਂ ਨਾਲ,ਨਾ ਚਾਹੁੰਦੇ ਹੋਏ 56 ਸਾਲਾ ਪਰਮਵੀਰ ਸਿੰਘ ਖਾਲਸਾ ਵੀ.ਵੀ. ਗਿਰੀ ਲੇਬਰ ਇੰਸਟੀਚੂਟ ਨੋਇਡਾ ਪਹੁੰਚ ਗਿਆ। ਪਹਿਲਾਂ ਉਹ ਸਿੱਧਾ ਹੋਸਟਲ ਵਿੱਚ ਗਿਆ। ਹੋਸਟਲ ਪਹੁੰਚ ਕੇ ਉਹ ਖੁਸ਼ ਨਜ਼ਰ ਆ ਰਿਹਾ ਸੀ। ਕਿੳੁਕਿ ਉਸ ਦਾ ਕਮਰਾ ਸਾਫ-ਸੁਥਰਾ ਸੀ। … More »

ਕਹਾਣੀਆਂ | Leave a comment