ਸਾਹਿਤ

 

ਮੋਬਾਇਲ- ਜਰੂਰਤ ਕਿ ਸਿਰਦਰਦੀ…?

ਅਜੋਕੇ ਯੁੱਗ ਵਿੱਚ ਮੋਬਾਇਲ ਸਾਡੀ ਜਰੁਰਤ ਬਣ ਗਿਆ ਹੈ। ਬੰਦਾ ਕਿਤੇ ਵੀ ਹੋਵੇ, ਝੱਟ ਉਸ ਨੂੰ ਦੁੱਖ ਸੁੱਖ ਦਾ ਸੁਨੇਹਾ ਪਹੁੰਚ ਜਾਂਦਾ ਹੈ। ਆਪਾਂ ਸੱਤ ਸਮੁੰਦਰੋਂ ਪਾਰ ਬੈਠੇ ਵੀ, ਆਪਣੇ ਸੱਜਣਾਂ ਨਾਲ, ਹਰ ਰੋਜ਼ ਗੱਲਾਂ ਬਾਤਾਂ ਕਰ ਸਕਦੇ ਹਾਂ। ਵੱਟਸ … More »

ਲੇਖ | Leave a comment
 

ਸਾਧਾਂ ਨੇ

ਸਾਧਾਂ ਨੇ ਹੈ ਡੇਰਿਆਂ ਨੂੰ  ਬੜਾ ਲੁੱਟਿਆ। ਭੋਲੇ-ਭਾਲੇ ਲੋਕਾਂ ਦਾ ਹੈ  ਗਲਾ ਘੁੱਟਿਆ। ਸੋਹਣੇ ਜਿਹੇ ਮੱਖੌਟੇ ਉਹਨਾਂ ਪਾਏ ਮੁੱਖ ‘ਤੇ। ਕੀਤੇ ਬੜੇ  ਕਹਿਰ, ਉਨ੍ਹਾਂ ਨੇ  ਮਨੁੱਖ ‘ਤੇ। ਆਪਣੇ-ਪਰਾਇਆਂ ਦਾ ਵੀ,ਘਰ ਪੁੱਟਿਆ, ਸਾਧਾਂ ਨੇ ਹੈ  ਡੇਰਿਆਂ ਨੂੰ  ਬੜਾ  ਲੁੱਟਿਆ। ਭੋਲੇ-ਭਾਲੇ  ਲੋਕਾਂ … More »

ਕਵਿਤਾਵਾਂ | Leave a comment
 

ਕਾਨੂੰਨ ਦੇ ਰਾਖੇ ਕਾਨੂੰਨ ਮੁਤਾਬਕ ਵੀ ਹੱਕ ਦੇਣ ਤੋਂ ਆਕੀ

ਕਾਨੂੰਨ ਅੱਗੇ ਸਮਾਨਤਾ, ਕਾਨੂੰਨ ਦਾ ਰਾਜ, ਕਾਨੂੰਨ ਸਭ ਲਈ ਇੱਕ, ਨਿਆਂ ਸਭ ਦਾ ਹੱਕ ਆਦਿ, ਆਦਿ ਗੱਲਾਂ ਭਾਰਤੀ ਸੰਵਿਧਾਨ ਵਿਚ ਲਿਖੀਆਂ ਗਈਆਂ ਉਹ ਗੱਲਾਂ ਹਨ ਜੋ ਸੰਵਿਧਾਨ ਦੇ ਲਾਗੂ ਹੋਣ ਦੇ ਕਰੀਬ 67 ਸਾਲਾਂ ਵਿਚ ਵੀ ਲਾਗੂ ਨਹੀਂ ਹੋ ਸਕੀਆਂ … More »

ਲੇਖ | Leave a comment
 

ਹੱਥ ਮਿਲਾਕੇ ਤੁਰੋ : ਹਰਦੀਪ ਬਿਰਦੀ

ਨਵੀਆਂ ਬਹਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ। ਨਵੇਂ ਦਿਲਦਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ। ਦੋਸਤੀ ਹੁੰਦੀ ਹੈ ਸੱਚੇ ਰੱਬ ਜਿਹੀ ਪਤਾ ਲੱਗੂ, ਜ਼ਰਾ ਯਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ। ਸਿਰ ਝੁਕਣਗੇ ਨਹੀਂ ਤਾਂ ਕੱਟ ਹੋਣਗੇ ਹੀ ਫਿਰ, ਤੁਸੀਂ ਤਲਵਾਰਾਂ ਨਾਲ … More »

ਕਵਿਤਾਵਾਂ | Leave a comment
 

ਸਰਕਾਰੀ ਸਕੂਲ ਬੰਦ ਕਰਨ ਦੀ ਨੌਬਤ

ਮਨੁੱਖ ਕੋਲ ਸਿੱਖਿਆ ਅਜਿਹਾ ਤਾਕਤਵਰ ਹਥਿਆਰ ਹੈ ਜਿਸਦੇ ਸਦਕਾ ਚੰਗੀ ਜੀਵਨ ਜਾਂਚ ਸਿੱਖਣ ਦੇ ਨਾਲ ਨਾਲ ਭਵਿੱਖ ਦੀਆਂ ਅਨੇਕਾਂ ਉਪਲੱਬਧੀਆਂ ਮਨੁੱਖਤਾ ਦੀ ਝੋਲੀ ਪੈਂਦੀਆਂ ਹਨ। ਇੱਕ ਸਮਾਜ ਨੂੰ ਸਿੱਖਿਆ ਦੀ ਜੋਤ ਲਾਉਣ ਲਈ ਸਿੱਖਿਆ ਦੇ ਮੰਦਰ ਸਕੂਲ ਖੋਲੇ ਜਾਂਦੇ ਹਨ। … More »

ਲੇਖ | Leave a comment
 

ਗੁਰਪੁਰਬ

ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ । ਘਰ-ਘਰ  ਸੁਨੇਹਾ  ਪਹੁੰਚਾਈਏ  ਬਾਬੇ ਨਾਨਕ ਦਾ । ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ , ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ  ਖੁਆਣੀ ਹੈ । ਮਹਿਮਾ  ਰੱਬ ਦੀ ਗਾਈਏ  ਸੁਨੇਹਾ ਬਾਬੇ ਨਾਨਕ … More »

ਕਵਿਤਾਵਾਂ | Leave a comment
 

ਬਾਬਾ ਨਾਨਕ ਤੇ ਅਸੀਂ…!

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਉਦੋਂ ਅਵਤਾਰ ਧਾਰਿਆ, ਜਦੋਂ ਇਸ ਧਰਤੀ ਤੇ ਚਾਰੇ ਪਾਸੇ ਕੂੜ੍ਹ ਦਾ ਪਸਾਰਾ ਸੀ। ਲੋਕਾਈ ਜਾਤ ਪਾਤ ਤੇ ਵਹਿਮਾਂ ਭਰਮਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਉਲਝੀ ਪਈ ਸੀ। ਅਖੌਤੀ ਉੱਚ ਜਾਤੀ ਕਹਾਉਣ … More »

ਲੇਖ | Leave a comment
 

ਨਾਨਕ : ਇੱਕ ਚੇਤਨਾ

ਗ੍ਰੰਥ ਅੱਗੇ ਲਾਲਸਾਵਾਂ ਦੀ ਲਿਸਟ ਲਈ ਖੜ੍ਹੇ ਲੋਕਾਂ ਨੂੰ ਤੱਕ ਜੇ ਮੈਂ ਮੇਜ਼ ‘ਤੇ ਜ਼ੋਰ ਦੀ ਮੁੱਕੀ ਮਾਰ ਆਖਾਂ… “ਨਾਨਕ ਮਰ ਗਿਆ।” ਤਾਂ ਹਜੂਮ ਉੱਠ ਖਲੋਣਗੇ; “ਨਾਨਕ ਮਰੇ ਨਹੀਂ… … ਜੋਤੀ-ਜੋਤ ਸਮਾਏ ਸੀ।” ਪਰ… … ਅਜਿਹਾ ਕੋਈ ਨਹੀ ਹੋਣਾ ਜੋ … More »

ਕਵਿਤਾਵਾਂ | Leave a comment
 

ਪ੍ਰਦੂਸ਼ਣ ਸਬੰਧੀ ਸੁਚੇਤ ਹੋਣ ਦੀ ਲੋੜ

ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ। ਪੜ੍ਹਾਈ ਦੇ ਲਿਹਾਜ ਨਾਲ ਵੀ ਬਿਹਤਰ ਸਮਝਿਆ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਵਾਤਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। … More »

ਲੇਖ | Leave a comment
c6e21ef5-99d0-4176-85b8-b0284660521b.resized

ਪੰਜਾਬੀ ਮਾਂ ਬੋਲੀ ਨਾਲ ਵਿਤਕਰਾ

ਉਹ ਬੋਲੀ ਜੋ ਇਨਸਾਨ ਆਪਣੀ ਮਾਂ ਕੋਲੋਂ ਸਿੱਖਦਾ ਹੈ ਮਾਂ ਬੋਲੀ ਅਖਵਾਉਂਦੀ ਹੈ ਅਤੇ ਮਾਂ ਬੋਲੀ ਤੋਂ ਇਲਾਵਾ ਜਿਹੜੀ ਬੋਲੀ ਸਿੱਖੀ, ਸਮਝੀ ਜਾਂ ਬੋਲੀ ਜਾਂਦੀ ਹੈ ਉਸਨੂੰ ਅਸੀਂ ਦੂਜੀ ਬੋਲੀ/ਭਾਸ਼ਾ ਕਹਿੰਦੇ ਹਾਂ। ਇਸ ਮਾਂ ਬੋਲੀ ਤੋਂ ਹੀ ਇਨਸਾਨ ਦੀ ਪਹਿਚਾਣ … More »

ਲੇਖ | Leave a comment