ਸਾਹਿਤ
ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੁੜ ਮਹੰਤਾਂ-ਮਸੰਦਾਂ ਦੇ ਰਾਹ ਪਈਆਂ
ਗੁਰੂ ਘਰਾਂ ਤੇ ਗੁਰ ਸੰਗਤ ਵਲੋਂ ਭੇਟਾਵਾਂ ਦੀ ਸਾਂਭ ਸੰਭਾਲ ਤੇ ਪਰਬੰਧ ਲਈ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸਥਾਪਤ ਕੀਤੀ ਸੀ ਜੋ ਕਿ ਦੁਨਿਆਵੀਂ ਪ੍ਰਬੰਧ ਕਰਨ ਦੀ ਇਕ ਪ੍ਰਣਾਲੀ ਸੀ ਅਤੇ ਸਮਾਂ ਪੈ ਕੇ ਇਸ ਵਿਚ … More
ਮੱਸਿਆ ਦੀ ਰਾਤ ਕਾਲੀ… (ਗਜ਼ਲ)
ਮੱਸਿਆ ਦੀ ਰਾਤ ਕਾਲੀ, ਉੱਜਲੀ ਹੋ ਜਾਏਗੀ । ਤੇਲ ਪਾਓ ਦੀਵਿਆਂ ਵਿੱਚ, ਰੌਸ਼ਨੀ ਹੋ ਜਾਏਗੀ । ਸੋਚ ਅਪਣੀ ਨੂੰ ਬਦਲ ਹਉਮੈ ‘ਚ ਹੋ ਗਲਤਾਨ ਨਾ, ਮੈਲ਼ ਮਨ ਦੀ ਧੋ ਲੈ, ਰੌਸ਼ਨ ਜ਼ਿੰਦਗੀ ਹੋ ਜਾਏਗੀ। ਰੱਬ ਦਾ ਨਾਂ ਲੈਣ ਦਾ ਚੱਲ … More
ਗੁਰਦਾਸਪੁਰ ਉਪ ਚੋਣ ਜਿੱਤਣ ਨਾਲ ਕੈ.ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ
ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਜਿੱਤਣ ਨਾਲ ਸੁਨੀਲ ਕੁਮਾਰ ਜਾਖੜ ਦਾ ਸਿਆਸੀ ਕੈਰੀਅਰ ਮੁੜ ਚਮਕ ਗਿਆ ਹੈ। ਭਾਵੇਂ ਗੁਰਦਾਸਪੁਰ ਜਿਲ੍ਹੇ ਦੇ ਕੁਝ ਕੁ ਨੇਤਾਵਾਂ ਨੂੰ ਇਸ ਗੱਲ ਦੀ ਤਕਲੀਫ ਵੀ ਹੋਵੇਗੀ ਕਿ ਬਾਹਰਲੇ ਜਿਲ੍ਹੇ ਤੋਂ ਆ ਕੇ ਉਹ ਸਫਲ … More
ਗੁਣਾਂ ਦੀ ਗੁਥਲੀ ‘ਸੁਹੰਜਣਾ’ ਰੁੱਖ
ਮਨੁੱਖ ਦਾ ਆਰੰਭ, ਵਿਕਾਸ ਅਤੇ ਅੰਤ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਮਨੁੱਖ ਅਤੇ ਪ੍ਰਕਿਰਤੀ ਦੀ ਸਾਂਝ ਆਰੰਭਲੇ ਦੌਰ ਤੋਂ ਹੀ ਚੱਲੀ ਆ ਰਹੀ ਹੈ। ਪ੍ਰਕਿਰਤੀ ਦੀ ਗੋਦ ਵਿਚ ਵਿਚਰਨ ਕਰਕੇ ਮਨੁੱਖ ਦਾ ਪਹਿਲਾ ਨਾਂ ਵੀ ਇਸ ਨਾਲ ਸੰਬਧਿਤ … More
ਆਉਂਦਾ ਰਹਾਂਗਾ
ਦਰ ਤੇਰਾ ਸਦਾ ਹੀ ਖੱਟ -ਖਟਾਉਂਦਾ ਰਗਾਂਗਾ । ਝੋਲੀ ‘ਚ ਖੈਰ ਪਿਆਰ ਦੀ , ਪਵਾਉਂਦਾ ਰਹਾਂਗਾ। ਦਿਲ ਤੋਂ ਨਾ ਦੁਰ ਹੋਵੀਂ ਐ! ਮੇਰੇ ਪਿਆਰਿਆ, ਪਿਆਰ ਦੇ ਦੀਵੇ ਤੇਰੇ ਦਰ, ਜਗਾਉਂਦਾ ਰਹਾਂਗਾ। ਮੈਨੂੰ; ਈਗੋ, ਹੰਕਾਰੀ ਜਾਂ ਭਿੱਖਾਰੀ ਸਮਝ ਲੈ, ਇਹ ਸ਼ਬਦਾਂ … More
ਅਖੌਤੀ ਬਾਬਿਆਂ ਕੋਲ ਆਮ ਲੋਕਾਂ ਦਾ ਫੱਸਣਾ ਰਾਜਸੱਤਾ ਅਤੇ ਸਮਝਦਾਰ ਲੋਕਾਂ ਦੀ ਦੇਣ
ਸਿਆਣਾ ਅਖਵਾਉਂਦਾ ਵਰਗ ਜਦ ਆਮ ਲੋਕਾਂ ਨੂੰ ਮੂਰਖ ਸਿੱਧ ਕਰਕੇ ਲੋਟੂ ਪਖੰਡੀ ਲੋਕਾਂ ਬਾਬਿਆ ਕੋਲ ਆਮ ਲੋਕਾਂ ਦੇ ਜਾਣ ਨੂੰ ਗਲਤ ਸਿੱਧ ਕਰਦਾ ਹੈ ਤਦ ਅਸਲ ਵਿੱਚ ਇਹ ਸਿਆਣਾ ਵਰਗ ਆਪਣੇ ਪਾਪ ਲੁਕੋ ਰਿਹਾ ਹੁੰਦਾ ਹੇ। ਪਖੰਡੀ ਬਾਬਾ ਵਰਗ ਕੋਲ … More
ਕੀ ਅੰਦੋਲਨ, ਧਰਨੇ ਅਤੇ ਮੁਜਾਹਰੇ ਕਿਸੇ ਸਮੱਸਿਆ ਦਾ ਹਲ ਹਨ?
ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਕਿ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੇ ਕਿਸਾਨ ਦੀ ਆਰਥਿਕ ਹਾਲਤ ਬਹੁਤ ਹੀ ਕਮਜ਼ੋਰ ਹੈ। ਕਿਸਾਨ ਖ਼ੁਦਕਸ਼ੀਆਂ ਦੇ ਰਾਹ ਪੈ ਗਿਆ ਹੈ ਕਿਉਂਕਿ ਉਹ ਆਪਣੀਆਂ ਰੋਜ ਮਰਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ … More
ਥਾਂ ਥਾਂ ਤੇ ਬੈਠੇ ਨੇ ਰਾਵਣ….!
ਅੱਜ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਉਹ ਵਕੀਲ ਵੀ ਹੈ ਤੇ ਜੱਜ ਵੀ, ਪੁਲਿਸ ਅਫਸਰ ਵੀ ਹੈ ਤੇ ਪਾਇਲਟ ਵੀ, ਖਿਡਾਰੀ ਵੀ ਹੈ ਤੇ ਲਿਖਾਰੀ ਵੀ, ਪੱਤਰਕਾਰ ਵੀ ਹੈ ਤੇ ਸੰਪਾਦਕ ਵੀ, ਨਰਸ ਵੀ ਹੈ ਤੇ … More
ਗੁਰੂਆਂ ਦੇ ਨਾਮ ‘ਤੇ ਵਸਦੇ ਪੰਜਾਬ ਦਾ ਸੁੱਚਾ ਮੋਤੀ ਸੀ ਅਫ਼ਜ਼ਲ ਅਹਿਸਨ ਰੰਧਾਵਾ
ਦਸੰਬਰ 2004 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਿਆ ਹੋਈ ਪੰਜਾਬੀ ਕਾਨਫਰੰਸ ਵਿਚ ਇਕ ਲੰਮ-ਸਲੰਮਾ, ਤਕੜੇ ਜੁੱਸੇ ਵਾਲਾ ਮਨੁੱਖ ਫਿਰਦਾ ਨਜ਼ਰੀ ਪਿਆ ਤਾਂ ਉਸ ਪ੍ਰਤੀ ਖਿੱਚ ਪਈ, ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਸਦਾ ਨਾਮ ਅਫ਼ਜ਼ਲ ਅਹਿਸਨ ਰੰਧਾਵਾ ਹੈ ਅਤੇ ਵਿਛੋੜੇ … More

