ਸਾਹਿਤ
ਗੁਰਬਾਣੀ ਸੰਪਾਦਨ ਦੀ ਲੋੜ ਤੇ ਤਰਤੀਬ
ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਕੋਈ ‘‘ਕੇਂਦਰ’’ ਅਤੇ ‘‘ਗ੍ਰੰਥ’’ ਦਾ ਹੋਣਾ ਅਤੀ ਜ਼ਰੂਰੀ ਸਮਝਿਆ ਜਾਂਦਾ ਹੈ ਜਿਵੇਂ ਕਿ ਉਸ ਸਮੇਂ ਪ੍ਰਚੱਲਿਤ ਹਿੰਦੂ ਤੇ ਇਸਲਾਮ ਦੇ ਧਾਰਨੀਆਂ ਕੋਲ ਇਹ ਦੋਵੇਂ ਸਾਧਨ ਮੌਜੂਦ ਸਨ। ਸਿੱਖਾਂ ਕੋਲ ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿੰਮੰਦਰ ਸਾਹਿਬ … More
ਬਹੁਪੱਖੀ ਸ਼ਖਸੀਅਤ ਭਾਈ ਕਾਨ੍ਹ ਸਿੰਘ ਨਾਭਾ
ਆਪਣੇ ਸਮੇਂ ਦੀਆਂ ਸ਼ਿਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ, ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹ ਇੱਕ ਉੱਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ … More
ਗੁਰੂ ਤੇ ਸਿੱਖ
ਆ ਸਿੱਖਾ, ਅੱਜ ਬਾਂਹ ਫੜ ਤੈਂਨੂੰ, ਆਪਣੇ ਕੋਲ ਬਿਠਾਵਾਂ। ਮਨ ਮੱਤ ਵਿੱਚ ਤੂੰ ਹੈਂ ਫਸਿਆ, ਤੈਂਨੂੰ ਕੁੱਝ ਸਮਝਾਵਾਂ। ਕਦੇ ਮੇਰੇ ਨਾਲ ਗੱਲ ਵੀ ਕਰ ਲੈ, ਸੀਸ ਨਿਵਾ ਕੇ ਭੱਜਦਾਂ, ਦਾਤਾਂ ਦੇ ਦੇ ਮੈਂ ਨਾ ਥੱਕਿਆ, ਫਿਰ ਵੀ ਤੂੰ ਨਾ ਰੱਜਦਾ। … More
ਸਫਲ ਬਣਾਈਏ ਵਿਆਹ ਤੋਂ ਬਾਅਦ ਆਪਸੀ ਰਿਸ਼ਤਿਆਂ ਨੂੰ
ਮਾਂ ਆਪਣੇ ਪੁੱਤਰ ਦਾ ਵਿਆਹ ਬਹੁਤ ਹੀ ਸ਼ਗਨਾਂ ਅਤੇ ਚਾਅਵਾਂ ਨਾਲ ਕਰਦੀ ਹੈ। ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਦਿਲ ਵਿੱਚ ਵੀ ਕਈ ਤਰਾਂ ਦੇ ਅਰਮਾਨ ਹੁੰਦੇ ਹਨ। ਪਰ ਵਿਆਹ ਤੋਂ ਬਾਅਦ ਇਹ ਸਾਰੇ ਅਰਮਾਨ ਅਤੇ ਚਾਅ ਖਤਮ ਹੁੰਦੇ ਜਾਪਦੇ … More
ਤੇਰੇ ਸ਼ਹਿਰ ‘ਚ
ਤੇਰੇ ਸ਼ਹਿਰ ‘ਚ ਪੱਥਰਾਂ ਵਰਗੇ ਲੋਕ ਬੜੇ ਮਸ਼ਹੂਰ ਦਿਸੇ, ਜਿੱਧਰ ਤੱਕਿਆ ਹਰ ਪਾਸੇ ਹੀ ਸ਼ੀਸ਼ੇ ਚਕਨਾਚੂਰ ਦਿਸੇ। ਭਾਵੇਂ ਦੁਨੀਆ ਬੰਦ ਹੈ ਅੱਜ ਕਲ੍ਹ ਹਰ ਬੰਦੇ ਦੀ ਮੁੱਠੀ ਵਿਚ, ਸੱਚ ਤਾਂ ਇਹ ਹੈ ਬੰਦਾ ਖ਼ੁਦ ਤੋਂ ਲੱਖਾਂ ਕੋਹਾਂ ਦੂਰ ਦਿਸੇ। ਅਕਸਰ … More
ਕਿੱਧਰ ਜਾਣ ਗਰੀਬ?
ਕਿਸੇ ਵਿਦਵਾਨ ਦੇ ਸ਼ਬਦ ਹਨ ਕਿ “ਉਸ ਨੇ ਇੱਕ ਰੋਟੀ ਚੁਰਾਈ ਤਾਂ ਚੋਰ ਹੋ ਗਿਆ, ਲੋਕ ਦੇਸ਼ ਖਾ ਗਏ ਕਾਨੂੰਨ ਲਿਖਦੇ – ਲਿਖਦੇ” ਆਪਣੇ ਆਪ ਵਿੱਚ ਹੀ ਬਹੁਤ ਕੁਝ ਬਿਆਨ ਕਰ ਦਿੰਦੇ ਹਨ। ਇਹ ਵਿਡੰਬਨਾ ਹੀ ਹੈ ਕਿ ਦੇਸ਼ ਆਜ਼ਾਦ … More
“ਵਿੱਦਿਆ ਵਪਾਰ”
ਵਿੱਦਿਆ ਹੈ ਇੱਕ ਅਜਿਹੀ ਰੌਸ਼ਨੀ, ਜਿਸ ਨਾਲ ਹਨ੍ਹੇਰਾ ਦੂਰ ਹੋ ਜਾਂਦਾ ਏ। ਜ਼ਿੰਦਗੀ ਵਿੱਚ ਹਰ ਸਮੱਸਿਆ ਦਾ, ਹੱਲ ਪਲਾਂ ਵਿੱਚ ਹੀ ਹੋ ਜਾਂਦਾ ਏ। ਵਿੱਦਿਆ ਸਿਰਫ ਇੱਕ ਸ਼ਖਸੀਅਤ ਨਹੀਂ, ਰੋਜ਼ਗਾਰ ਵੀ ਬਣਾਉਂਦੀ ਏ। ਇੱਕ ਕਰਦੀ ਹੈ ਸਾਡੇ ਗੁਣਾਂ ਵਿੱਚ ਵਾਧਾ, … More
ਖ਼ਬਰਦਾਰ ਚਵਾਤੀ ਲਾਉਣ ਵਾਲਿਆਂ ਤੋਂ
ਦੋਗਲੇ ਕਿਸਮ ਦੇ ਲੋਕ ਜਿਵੇਂ ਨਿੰਦਕ, ਚੁਗਲਖ਼ੋਰ, ਭਾਨੀ ਮਾਰਨ ਵਾਲੇ, ਚਵਾਤੀ ਲਾਉਣ ਵਾਲੇ, ਡੱਬੂ ਕੁੱਤੇ, ਦੂਜੇ ਨੂੰ ਨੀਵਾਂ ਦਿਖਾਉਣ ਵਾਲੇ, ਜਲਣ ਕਰਨ ਵਾਲੇ ਅਤੇ ਲੱਤਾਂ ਘਸੀਟਣ ਵਾਲੇ ਭਾਂਵੇ ਇੰਨ੍ਹਾਂ ਦੇ ਨਾਓ ਵੱਖੋ-ਵੱਖ ਹਨ ਪਰ ਇੰਨ੍ਹਾਂ ਦਾ ਕਿਰਦਾਰ ਇੱਕੋ ਜਿਹਾ ਪਰ … More
ਪੋਸ਼ਟਿਕ, ਸਸਤੀ, ਸਵਾਦ ਅਤੇ ਬਹੁਤ ਪ੍ਰਚੱਲਤ ਚਿੱਟੇ ਛੋਲਿਆਂ ਦੀ ਚਟਨੀ
-ਹਮਸ ਜਿਸ ਦੇ ਨਾਮ ਉੱਤੇ ਕਈ ਦੇਸ਼ ਤਿਉਹਾਰ ਮਨਾਉਂਦੇ ਹਨ। ਹਮਸ ਇਕ ਗਾੜੀ ਕਰੀਮ ਵਰਗੀ ਚਟਨੀ ਹੁੰਦੀ ਹੈ। ਇਸ ਚਟਨੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਕ ਅਨੁਮਾਨ ਅਨੁਸਾਰ ਇਹ ਸਤਵੀਂ/ਅਠਵੀਂ ਸਦੀ ਤੋਂ ਮਿਸ਼ਰ ਵਿਚ ਖਾਧੀ ਜਾ ਰਹੀ ਹੈ। ਇਸਰਾਈਲ ਦਾ … More

