ਸਾਹਿਤ

 

‘ਕੋਲੈਸਟਰੋਲ ਦਾ ਦਿਲ ਦੇ ਰੋਗਾਂ ਨਾਲ ਕੋਈ ਸਬੰਧ ਨਹੀਂ ਹੈ’’

ਯੂ.ਐਸ.ਏ ਦੇਸ਼ ਇਕ ਵਰਲਡ ਲੀਡਰ ਹੈ। ਸਿਹਤ ਖੇਤਰ ਵਿਚ ਵੀ ਇਹ ਦੇਸ਼ ਹੋਰਨਾਂ ਲਈ ਮਾਰਗ ਦਰਸ਼ਕ ਹੈ। ਸਾਇੰਸ ਅਤੇ ਮੈਡੀਕਲ ਖੇਤਰ ਵਿਚ ਕੁਝ ਹੀ ਸਥਾਈ ਨਹੀਂ ਹੁੰਦਾ। ਸਮਾਂ ਪੈਣ ਨਾਲ ਅਤੇ ਨਵੀਆਂ-ਨਵੀਆਂ ਖੋਜਾਂ ਅਨੁਸਾਰ ਬਦਲਦਾ ਰਹਿੰਦਾ ਹੈ। 1980 ਵਿਚ ਯੂ.ਐਸ.ਏ … More »

ਲੇਖ | Leave a comment
 

ਤੇਰੀ ਪਹੁੰਚ

ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More »

ਕਵਿਤਾਵਾਂ | Leave a comment
 

ਸਾਡਾ ਸਮਾਜ ਸਿਆਸਤ ਨੇ ਕੀਤਾ ਰੰਗੋਂ ਬਦਰੰਗ

ਅੱਜ ਕਿਸੇ ਕੋਲ ਵੀ ਬੈਠਣ ਦਾ ਸਮਾਂ ਨਹੀਂ ਹੈ। ਟੀ.ਵੀ ਸੈਟਾਂ ਅਤੇ ਸਮਾਰਟ ਮੋਬਾਈਲਾਂ ਰਾਹੀਂ ਕਾਰ, ਗੱਡੀ, ਬੱਸ ਵਿੱਚ ਸਫ਼ਰ ਕਰਦੇ ਪਲ-ਪਲ ਦੀ ਖ਼ਬਰ ਦਾ ਪਤਾ ਚਲਦਾ ਰਹਿੰਦਾ। ਖ਼ਬਰਾਂ ਵੀ ਕੀ? ਨਿੱਤ ਪ੍ਰਤੀ ਹੁੰਦੀਆਂ ਐਕਸੀਡੈਂਟ, ਅਗਵਾਕਾਰੀ, ਖੁਦਕੁਸ਼ੀਆਂ, ਜਬਰਜਨਾਹ, ਚੋਰੀਆਂ-ਠੱਗੀਆਂ, ਰਿਸ਼ਵਤਖ਼ੋਰੀ, … More »

ਲੇਖ | Leave a comment
 

ਦਰਦ ਸਹਿਣ

ਵੇ ਸਾਨੂੰ ਦਰਦ ਸਹਿਣ ਦੀ ਆਦਤ ਏ, ਫੱਟ ਤੂੰ ਵੀ ਗੁੱਝੇ-ਗੁੱਝੇ ਲਾ ਜਾਨੈ ਏਂ। ਤੇਰਾ ਸ਼ੌਕ ਹੈ ਚੋਟਾਂ ਮਾਰਨ ਦਾ, ਤਾਈਓਂ ਕਹਿਰ ਜੁਲਮ ਢਾ ਜਾਨੈ ਏਂ। ਪਾਕ ਹੌਕਿਆਂ ‘ਚ ਵੇਖੀ ਕੋਈ ਵੱਗਦੀ ਨਾ, ਬੁੱਝੇ ਦੀਵਿਆਂ ‘ਚ ਲੋ ਕਦੇ ਜਗਦੀ ਨਾ। … More »

ਕਵਿਤਾਵਾਂ | Leave a comment
mintu brar with lamborghini(1).resized

ਔਕਾਤੋਂ ਬਾਹਰ ਦੇ ਸੁਪਨੇ

ਹਰ ਇਨਸਾਨ ਵਾਂਗ ਮੈਨੂੰ ਵੀ ਮੇਰੇ ਬਾਪ ਦੀ ਇਕ ਗੱਲ ਜੋ ਅਕਸਰ ਉਹ ਕਿਹਾ ਕਰਦੇ ਸਨ, ਹੁਣ ਉਨ੍ਹਾਂ ਦੇ ਤੁਰ ਜਾਣ ਬਾਅਦ ਥੋੜ੍ਹੀ-ਥੋੜ੍ਹੀ  ਪੱਲੇ ਪੈਣ ਲੱਗੀ ਹੈ। ਉਸ ਵਕਤ ਉਨ੍ਹਾਂ ਵੱਲੋਂ ਮਿਲਦੀਆਂ ਅਣਗਿਣਤ ਨਸੀਹਤਾਂ ਨੂੰ ਉਨ੍ਹਾਂ ਦੀ ਟੋਕਾ-ਟਾਕੀ ਸਮਝ ਕੇ … More »

ਲੇਖ | Leave a comment
 

ਮੇਰੀ ਗ਼ਜ਼ਲ ਪਿਆਰੀ

ਕੀ ਖੇਡ ਵਰਤ ਗਈ ਰੱਬ ਦੀ, ਮਾਂ ਰੋਂਦੀ ਕਰਮਾ ਮਾਰੀ। ਕੋਈ ਖੋਹ ਬੁੱਕਲ ਚੋਂ ਲੈ ਗਿਆ, ਮੇਰੀ ਗ਼ਜ਼ਲ ਪਿਆਰੀ। ਅੱਜ ਕਿਸਮਤ  ਵਾਲੀ  ਮਾਂ ਵੀ, ਬਦ-ਕਿਸਮਤ  ਹੋਈ। ਖੁਸ਼ੀ  ਸੀ  ਤੇਰੇ  ਆਉਣ  ਦੀ,  ਕਿਉਂ  ਧੀਏ  ਮੋਈ। ਤਸਵੀਰ  ਤੇਰੀ  ਮੈਂ   ਹੰਝੂਆਂ  ਦੇ  ਨਾਲ   … More »

ਕਵਿਤਾਵਾਂ | Leave a comment
 

ਦਹੇਜ – ਸਮਾਜ ਤੇ ਇੱਕ ਵੱਡਾ ਕਲੰਕ

ਦਾਜ ਵਿਰੋਧੀ ਕਾਨੂੰਨ ਹੋਣ ਦੇ ਬਾਵਜੂਦ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ। ਦਾਜ ਇੱਕ ਸਮਾਜਿਕ ਬੁਰਾਈ ਹੈ ਪਰ ਇਸ ਦਾ ਚਲਨ ਪੂਰੇ ਭਾਰਤ ਵਿੱਚ ਹੀ ਹੈ। ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿਸ ਨੇ ਇਸ ਬੁਰਾਈ ਤੋਂ … More »

ਲੇਖ | Leave a comment
 

ਪੰਜਾਬ ਚੋਣਾਂ ਤੇ ਸਿੱਖ ਭਾਵਨਾਵਾਂ

ਪੰਜਾਬ ਇਕ ਸਰਹੱਦੀ ਸੂਬਾ ਹੈ। ਇਥੇ ਘੱਟ ਗਿਣਤੀ ਸਿੱਖ ਧਰਮ ਨਾਲ ਸਬੰਧਤ ਭਾਈਚਾਰੇ ਦੀ ਬਹੁ-ਵਸੋਂ ਹੈ ਤੇ ਇਹ ਸਿੱਖਾਂ ਦੀ ਕਰਮ ਭੂਮੀ ਹੈ। ਸਿੱਖ ਆਪਣੇ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਿਆਂ ਨਾਲ ਬੜੀ ਸ਼ਿਦਤ ਨਾਲ ਜੁੜੇ ਹੋਏ ਹਨ। … More »

ਲੇਖ | Leave a comment
 

ਸ਼ਰਾਧ

ਪ੍ਰਾਚੀਨ ਮਿਸਰਵਾਸੀਆਂ ਵਿੱਚ ਪ੍ਰੰਪਰਾ ਸੀ ਕਿ ਉਹ ਆਪਣੇ ਦੇਸ਼ ਦੇ ਮਰੇ ਹੋਏ ਰਾਜੇ ਨੂੰ ਕੋਈ ਸੁਨੇਹਾ ਭੇਜਣ ਲਈ ਉਸ ਦੇ ਰਹਿ ਚੁੱਕੇ ਵਫ਼ਾਦਾਰ ਨੌਕਰ ਨੂੰ ਲੋੜੀਂਦਾ ਸੁਨੇਹਾ ਦੇ ਕੇ ਕਤਲ ਕਰ ਦਿੰਦੇ ਸਨ (ਕੀ ਇਸ ਤੋਂ ਵੱਧ ਕੋਈ ਜ਼ੁਲਮ ਹੋ … More »

ਲੇਖ | Leave a comment
 

‘ਵਿਅੰਗ’ ਵਪਾਰੀ ਤੋਂ ਲਿਖਾਰੀ ਤੱਕ…!

“ਯਾਰ ਮੈਂ ਇਕ ਬਿਨਸਮੈਨ ਹਾਂ- ਮਾਇਆ ਵਲੋਂ ਵੀ, ਗੁਰੂ ਦੀ ਕਿਰਪਾ ਹੈ- ਪਰ ਜਿਵੇਂ ਤੁਹਾਡੀ ਪ੍ਰਸ਼ੰਸਾ ਤਾੜੀਆਂ ਦੀ ਗੂੰਜ ਵਿੱਚ ਸਟੇਜਾਂ ਤੇ ਹੁੰਦੀ ਹੈ, ਏਦਾਂ ਮੇਰੀ ਕਿਤੇ ਨਹੀਂ ਹੁੰਦੀ” ਇੱਕ ਵਪਾਰੀ ਨੇ ਆਪਣੇ ਸਾਹਿਤਕਾਰ ਦੋਸਤ ਨਾਲ ਆਪਣੇ ਦਿੱਲ ਦੀ ਗੱਲ … More »

ਲੇਖ | 2 Comments