ਸਾਹਿਤ

mintu brar with lamborghini(1).resized

ਔਕਾਤੋਂ ਬਾਹਰ ਦੇ ਸੁਪਨੇ

ਹਰ ਇਨਸਾਨ ਵਾਂਗ ਮੈਨੂੰ ਵੀ ਮੇਰੇ ਬਾਪ ਦੀ ਇਕ ਗੱਲ ਜੋ ਅਕਸਰ ਉਹ ਕਿਹਾ ਕਰਦੇ ਸਨ, ਹੁਣ ਉਨ੍ਹਾਂ ਦੇ ਤੁਰ ਜਾਣ ਬਾਅਦ ਥੋੜ੍ਹੀ-ਥੋੜ੍ਹੀ  ਪੱਲੇ ਪੈਣ ਲੱਗੀ ਹੈ। ਉਸ ਵਕਤ ਉਨ੍ਹਾਂ ਵੱਲੋਂ ਮਿਲਦੀਆਂ ਅਣਗਿਣਤ ਨਸੀਹਤਾਂ ਨੂੰ ਉਨ੍ਹਾਂ ਦੀ ਟੋਕਾ-ਟਾਕੀ ਸਮਝ ਕੇ … More »

ਲੇਖ | Leave a comment
 

ਮੇਰੀ ਗ਼ਜ਼ਲ ਪਿਆਰੀ

ਕੀ ਖੇਡ ਵਰਤ ਗਈ ਰੱਬ ਦੀ, ਮਾਂ ਰੋਂਦੀ ਕਰਮਾ ਮਾਰੀ। ਕੋਈ ਖੋਹ ਬੁੱਕਲ ਚੋਂ ਲੈ ਗਿਆ, ਮੇਰੀ ਗ਼ਜ਼ਲ ਪਿਆਰੀ। ਅੱਜ ਕਿਸਮਤ  ਵਾਲੀ  ਮਾਂ ਵੀ, ਬਦ-ਕਿਸਮਤ  ਹੋਈ। ਖੁਸ਼ੀ  ਸੀ  ਤੇਰੇ  ਆਉਣ  ਦੀ,  ਕਿਉਂ  ਧੀਏ  ਮੋਈ। ਤਸਵੀਰ  ਤੇਰੀ  ਮੈਂ   ਹੰਝੂਆਂ  ਦੇ  ਨਾਲ   … More »

ਕਵਿਤਾਵਾਂ | Leave a comment
 

ਦਹੇਜ – ਸਮਾਜ ਤੇ ਇੱਕ ਵੱਡਾ ਕਲੰਕ

ਦਾਜ ਵਿਰੋਧੀ ਕਾਨੂੰਨ ਹੋਣ ਦੇ ਬਾਵਜੂਦ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ। ਦਾਜ ਇੱਕ ਸਮਾਜਿਕ ਬੁਰਾਈ ਹੈ ਪਰ ਇਸ ਦਾ ਚਲਨ ਪੂਰੇ ਭਾਰਤ ਵਿੱਚ ਹੀ ਹੈ। ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿਸ ਨੇ ਇਸ ਬੁਰਾਈ ਤੋਂ … More »

ਲੇਖ | Leave a comment
 

ਪੰਜਾਬ ਚੋਣਾਂ ਤੇ ਸਿੱਖ ਭਾਵਨਾਵਾਂ

ਪੰਜਾਬ ਇਕ ਸਰਹੱਦੀ ਸੂਬਾ ਹੈ। ਇਥੇ ਘੱਟ ਗਿਣਤੀ ਸਿੱਖ ਧਰਮ ਨਾਲ ਸਬੰਧਤ ਭਾਈਚਾਰੇ ਦੀ ਬਹੁ-ਵਸੋਂ ਹੈ ਤੇ ਇਹ ਸਿੱਖਾਂ ਦੀ ਕਰਮ ਭੂਮੀ ਹੈ। ਸਿੱਖ ਆਪਣੇ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਿਆਂ ਨਾਲ ਬੜੀ ਸ਼ਿਦਤ ਨਾਲ ਜੁੜੇ ਹੋਏ ਹਨ। … More »

ਲੇਖ | Leave a comment
 

ਸ਼ਰਾਧ

ਪ੍ਰਾਚੀਨ ਮਿਸਰਵਾਸੀਆਂ ਵਿੱਚ ਪ੍ਰੰਪਰਾ ਸੀ ਕਿ ਉਹ ਆਪਣੇ ਦੇਸ਼ ਦੇ ਮਰੇ ਹੋਏ ਰਾਜੇ ਨੂੰ ਕੋਈ ਸੁਨੇਹਾ ਭੇਜਣ ਲਈ ਉਸ ਦੇ ਰਹਿ ਚੁੱਕੇ ਵਫ਼ਾਦਾਰ ਨੌਕਰ ਨੂੰ ਲੋੜੀਂਦਾ ਸੁਨੇਹਾ ਦੇ ਕੇ ਕਤਲ ਕਰ ਦਿੰਦੇ ਸਨ (ਕੀ ਇਸ ਤੋਂ ਵੱਧ ਕੋਈ ਜ਼ੁਲਮ ਹੋ … More »

ਲੇਖ | Leave a comment
 

‘ਵਿਅੰਗ’ ਵਪਾਰੀ ਤੋਂ ਲਿਖਾਰੀ ਤੱਕ…!

“ਯਾਰ ਮੈਂ ਇਕ ਬਿਨਸਮੈਨ ਹਾਂ- ਮਾਇਆ ਵਲੋਂ ਵੀ, ਗੁਰੂ ਦੀ ਕਿਰਪਾ ਹੈ- ਪਰ ਜਿਵੇਂ ਤੁਹਾਡੀ ਪ੍ਰਸ਼ੰਸਾ ਤਾੜੀਆਂ ਦੀ ਗੂੰਜ ਵਿੱਚ ਸਟੇਜਾਂ ਤੇ ਹੁੰਦੀ ਹੈ, ਏਦਾਂ ਮੇਰੀ ਕਿਤੇ ਨਹੀਂ ਹੁੰਦੀ” ਇੱਕ ਵਪਾਰੀ ਨੇ ਆਪਣੇ ਸਾਹਿਤਕਾਰ ਦੋਸਤ ਨਾਲ ਆਪਣੇ ਦਿੱਲ ਦੀ ਗੱਲ … More »

ਲੇਖ | 2 Comments
 

ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ – ਐਨਜ਼ਾਈਟੀ

ਜਦੋਂ ਅਸੀਂ ਆਪਣੇ ਆਪ ਨੂੰ ਦਬਾਅ ‘ਚ ਮਹਿਸੂਸ ਕਰਦੇ ਹਾਂ, ਤਾਂ ਤਣਾਅ  ਅਤੇ ਚਿੰਤਾ ਦੀਆਂ ਭਾਵਨਾਵਾਂ ਸਹਿਜੇ ਹੀ ਸਾਡੇ ‘ਤੇ ਹਾਵੀ ਹੋ ਜਾਂਦੀਆਂ ਹਨ । ਅਕਸਰ ਦਬਾਅ, ਤਣਾਅ  ਜਾਂ ਚਿੰਤਾ ਵਰਗੀਆਂ ਭਾਵਨਾਵਾਂ ਓਦੋਂ ਦੂਰ ਹੋ ਜਾਂਦੀਆਂ ਹਨ ਜਦ ਕਿ ਅਸੀਂ … More »

ਲੇਖ | Leave a comment
 

ਪੰਥਕ ਸੰਸਥਾਵਾਂ ਦੇ ਵਕਾਰ ਵਿਚ ਗਿਰਾਵਟ ਕਿਉਂ

ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾ ਵਿਚੋਂ ਆਧੁਨਿਕ ਧਰਮ ਹੈ। ਹਰ ਧਰਮ ਦੇ ਆਪੋ ਆਪਣੇ ਅਸੂਲ-ਸਿਧਾਂਤ-ਧਾਰਨਾਵਾਂ ਅਤੇ ਪ੍ਰੰਪਰਾਵਾਂ ਹੁੰਦੀਆਂ ਹਨ। ਸਿੱਖ ਧਰਮ ਦੇ ਅਸੂਲ-ਸਿਧਾਂਤ ਅਤੇ ਪ੍ਰੰਪਰਾਵਾਂ ਬਾਕੀ ਧਰਮਾਂ ਨਾਲੋਂ ਥੋੜ੍ਹੇ ਵੱਖਰੇ ਹਨ। ਇਨ੍ਹਾਂ ਅਸੂਲਾਂ ਤੇ ਪਹਿਰਾ ਦੇਣ ਅਤੇ ਨਿਗਰਾਨੀ ਰੱਖਣ … More »

ਲੇਖ | Leave a comment
 

ਬਾਗਾਂ ਦਾ ਮਾਲੀ

ਸੁਣ ਬਾਗਾਂ ਦੇ  ਪਿਆਰੇ  ਮਾਲੀ, ਫੁੱਲ  ਤੇਰੇ  ਦਰ  ਖੜੇ  ਸਵਾਲੀ। ਸੂਹੇ  ਫੁੱਲਾਂ  ਨੂੰ  ਪਾ  ਕੇ ਪਾਣੀ, ਬਣ  ਗਿਉਂ  ਫੁੱਲਾਂ  ਦਾ  ਵਾਲੀ। ਧੰਨ  ਹੈ  ਤੇਰਾ  ਠੰਢਾ  ਜਿਗਰਾ, ਜਿਸ ਨੇ  ਕੀਤੀ  ਹੈ  ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ  ਜਦ  ਫੁੱਲਾਂ  ‘ਤੇ  ਲਾਲੀ। … More »

ਕਵਿਤਾਵਾਂ | Leave a comment
 

ਗੁਰਬਾਣੀ ਸੰਪਾਦਨ ਦੀ ਲੋੜ ਤੇ ਤਰਤੀਬ

ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਕੋਈ ‘‘ਕੇਂਦਰ’’ ਅਤੇ ‘‘ਗ੍ਰੰਥ’’ ਦਾ ਹੋਣਾ ਅਤੀ ਜ਼ਰੂਰੀ ਸਮਝਿਆ ਜਾਂਦਾ ਹੈ ਜਿਵੇਂ ਕਿ ਉਸ ਸਮੇਂ ਪ੍ਰਚੱਲਿਤ ਹਿੰਦੂ ਤੇ ਇਸਲਾਮ ਦੇ ਧਾਰਨੀਆਂ ਕੋਲ ਇਹ ਦੋਵੇਂ ਸਾਧਨ ਮੌਜੂਦ ਸਨ। ਸਿੱਖਾਂ ਕੋਲ ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿੰਮੰਦਰ ਸਾਹਿਬ … More »

ਲੇਖ | Leave a comment