ਸਾਹਿਤ

 

ਭੋਜਨ ਲਈ ਅਖ਼ਬਾਰ ਦੀ ਵਰਤੋਂ ਹਾਨੀਕਾਰਕ

ਵਿਸ਼ਵ ਵਿਚ ਲੱਖਾਂ ਦੀ ਗਿਣਤੀ ਵਿਚ ਅਖ਼ਬਾਰ, ਮੈਗਜ਼ੀਨ ਛਪਦੇ ਹਨ। ਆਮ ਤੌਰ ’ਤੇ ਪੜ੍ਹਨ ਤੋਂ ਬਾਅਦ ਇਨ੍ਹਾਂ ਦੀ ਕੋਈ ਲੋੜ ਨਹੀਂ ਰਹਿੰਦੀ। ਇਸ ਲਈ ਇਨ੍ਹਾਂ ਦੀ ਥਾਂ ਭੋਜਨ ਢੱਕਣ ਲਈ, ਭੋਜਨ ਨੂੰ ਕੈਰੀ ਕਰਨ ਲਈ, ਲਿਫਾਫ਼ੇ ਬਣਾ ਕੇ ਵਰਤਣੇ ਅਤੇ … More »

ਲੇਖ | Leave a comment
 

ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ

ਮੇਰੇ ਚਾਚਾ ਸ੍ਰੀ ਦੀਨਾਨਾਥ ਜੀ ਨੂੰ ਨਾਵਲ ਪੜ੍ਹਨ ਦਾ ਬਹੁਤ ਸ਼ੌਕ ਹੁੰਦਾ ਸੀ। ਸਤਵੀਂ ਵਿਚ ਪੜ੍ਹਦਿਆਂ ਹੀ ਮੈਂ ਉਨ੍ਹਾਂ ਵੱਲੋਂ ਲਿਆਂਦੇ ਜਸਵੰਤ ਕੰਵਲ ਤੇ ਨਾਨਕ ਸਿੰਘ ਦੇ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ। ‘ਸੱਚ ਨੂੰ ਫ਼ਾਂਸੀ’, ‘ਰਾਤ ਬਾਕੀ ਹੈ’ ਅਤੇ ‘ਚਿੱਟਾ … More »

ਲੇਖ | Leave a comment
 

ਜੇ ਸਿਰਫ਼ ‘ਜੈ’ ਕਹਿਣ ਨਾਲ ਦੇਸ਼ ਦੀ ਉਲਝੀ ਤਾਣੀ ਸੁਲਝ ਜਾਵੇਗੀ ਤਾਂ………

ਸਮੁੱਚਾ ਭਾਰਤ ਅੱਜ ਵਿਸ਼ਵ ਭਰ ‘ਚ ਵੱਸਦੇ ਭਾਰਤੀਆਂ ਲਈ ਇਸ ਸੋਚ ਦਾ ਕੇਂਦਰ ਬਣਿਆ ਹੋਇਆ ਹੈ ਕਿ ਅਜਿਹਾ ਕੀ ਕਾਰਨ ਹੈ ਕਿ ਭਾਰਤ ਵਿੱਚ ਇੱਕ ਵੱਖਰੀ ਹੀ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ? ਅਜਿਹੀ ਕੀ ਵਜ੍ਹਾ ਹੈ ਕਿ ਸਿਹਤ, ਵਿੱਦਿਆ … More »

ਲੇਖ | Leave a comment
 

ਅਣਖ਼ ਤੇ ਗ਼ੈੇਰਤ ਦੀ ਪ੍ਰਤੀਕ : ਦਸਤਾਰ

  “ਜੇ ਤਖਤ ਨਹੀਂ, ‘ਤੇ ਤਾਜ਼ ਨਹੀਂ, ਤਾਂ ਕਿੰਗ ਨਹੀਂ।     ਜੇ ਕੇਸ ਨਹੀਂ, ਦਸਤਾਰ ਨਹੀਂ, ਤਾਂ ਸਿੰਘ ਨਹੀਂ।” ਮਰਦੁਮ ਰਾ ਮੇ ਸ਼ਨਾਸਦ ਅਜ਼, ਰਫਤਾਰੋ, ਗੁਫਤਾਰੋ, ਦਸਤਾਰ। ਸ਼ੇਖ ਸਾਅਦੀ ਈਰਾਨ ਦਾ ਮੁੱਖੀ ਸਾਹਿਤਕਾਰ ਪੱਗ ਨੂੰ ਕੇਵਲ ਮਾਤਰ ਲਿਬਾਸ ਦਾ ਪ੍ਰਤੀਕ … More »

ਲੇਖ | Leave a comment
 

ਉਸ ਪੰਥ ਸਜਾਇਆ ਏ…

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More »

ਕਵਿਤਾਵਾਂ | Leave a comment
 

ਖਾਲਸਾ ਇਨਕਲਾਬ : ਸਰੂਪ, ਸਿਧਾਂਤ ਤੇ ਵਿਕਾਸ

ਸਰਬੰਸਦਾਨੀ ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਅਕਾਲ ਪੁਰਖ ਦੇ ਪ੍ਰਾਪਤ ਹੁਕਮ “ਪੰਥ ਪ੍ਰਚੁਰ ਕੋ ਸਾਜਾ” 1699 ਦੀ ਮੁਬਾਰਕ ਵਿਸਾਖੀ ਨੂੰ ਦੋ ਧਾਰੇ ਖੰਡੇ ਦੇ ਅੰਮ੍ਰਿਤ ਦੀ ਬਖਸ਼ਿਸ਼ ਕਰ ਖਾਲਸਾ ਪੰਥ ਪ੍ਰਗਟ ਕਰਨਾ ਵਿਸ਼ਵ ਦਾ ਅਦਭੁਤ, ਅਗੰਮੀ ਅਤੇ … More »

ਲੇਖ | Leave a comment
 

ਪਠਾਨਕੋਟ ਹਮਲਾ ਸ਼ੱਕ ਦੇ ਘੇਰੇ ਵਿੱਚ

ਭਾਰਤ ਸਰਕਾਰ, ਜਾਂਚ ਏਜੰਸੀਆਂ ਅਤੇ ਹਿੰਦੂਤਵੀ ਸੰਗਠਨ ਪਠਾਨਕੋਟ ਹਵਾਈ ਅੱਡੇ ਤੇ ਹੋਏ ਹਮਲੇ ਨੂੰ ਪਾਕਿਸਤਾਨ ਵਲੋਂ ਆਏ ਖਾੜਕੂ ਘੁਸਪੈਠੀਆਂ ਵਲੋਂ ਕੀਤਾ ਗਿਆ ਦੱਸਕੇ ਪ੍ਰਚਾਰ ਕਰ ਰਹੀਆਂ ਹਨ, ਜੋ ਤੱਥਾਂ ਦੇ ਅਧਾਰਿਤ ਨਹੀਂ ਕਿਉਂਕਿ ਪੰਜਾਬ ਨਾਲ ਪਾਕਿਸਤਾਨ ਦੇ ਬਾਰਡਰ ਉਤੇ ਬੀ.ਐਸ.ਐਫ … More »

ਲੇਖ | Leave a comment
 

ਪੰਜਬ ਵਿਚ ਵੀ ਹੁੰਦੇ ਰਹੇ ਹਨ ਬਹੁਤੇ “ਝੂਠੇ” ਪੁਲਿਸ ਮੁਕਾਬਲੇ

ਉਤਰ ਪ੍ਰਦੇਸ਼ ਦੇ ਪੀਲੀ ਭੀਤ ਇਲਾਕੇ ਵਿਚ ਜੁਲਾਈ 1991 ਦੌਰਾਨ ਹੋਏ ਫਰਜ਼ੀ ਪੁਲਿਸ ਮੁਕਾਬਲੇ ਵਿਚ 11 ਸਿੱਖ ਨੌਜਵਾਨਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ ਅਦਾਲਤ ਨੇ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਅੰਗਰੇਜ਼ੀ ਦੀ ਇਕ ਕਹਾਵਤ ਹੈ ਕਿ ਦੇਰੀ … More »

ਲੇਖ | Leave a comment
 

“ਕਿਵੇਂ ਸੁਧਾਰੀਏ ਸਰਕਾਰਾਂ ਨੂੰ”

ਅੱਜਕੱਲ੍ਹ ਟੀ.ਵੀ. ‘ਤੇ, ਅਖਬਾਰਾਂ ‘ਤੇ, ਅਤੇ ਹਰ ਕਿਸੇ ਦੇ ਮੂੰਹੋਂ ਇੱਕੋ ਹੀ ਗਲ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਨਿਕੰਮੀ ਹੈ। ਸਰਕਾਰ ਨੇ ਤਾਂ ਦੇਸ਼ ਨੂੰ ਖਾ ਲਿਆ। ਸਰਕਾਰਾਂ ਤਾਂ ਲੁੱਟ ਮਾਰ ਹੀ ਕਰਦੀਆਂ ਹਨ। ਸਰਕਾਰਾਂ ਨੇ ਆਮ ਆਦਮੀ … More »

ਲੇਖ | Leave a comment
 

ਜੈਸੇ ਕੋ ਤੈਸਾ

ਉਸ  ਨੇ ‘ਫੂੁਡ ਵਾਰਮਰ’ ਦੀ ਘੱੜੀ ਵੱਲ ਦੇਖਿਆ ਤਾਂ ਸ਼ਾਮ ਦੇ  ਚਾਰ ਵੱਜ ਕੇ ਪੱਚੀ ਮਿੰਟ ਹੋਏ ਸਨ।“ ਪੰਜ ਮਿੰਟ ਰਹਿ ਗਏ ਔਫ ਹੋਣ ਵਿਚ।” ਉਸ ਨੇ ਨਾਲ ਕੰਮ ਕਰਦੀ ਕੁੜੀ ਨੂੰ ਕਿਹਾ, “ ਮੋਢੇ ਦੁਖਣ ਲੱਗ ਪਏ ਨੇ।” “ਦਰਸ਼ੀ,  … More »

ਕਹਾਣੀਆਂ | 1 Comment