ਸਾਹਿਤ
ਮੁੱਖ ਮੰਤਰੀ ਦੀ ਕੁਰਸੀ ਇੱਕ:ਛੇ ਕਾਂਗਰਸੀ ਲਟਾਪੀਂਘ
ਪੰਜਾਬ ਦੇ ਕਾਂਗਰਸੀ ਨੇਤਾ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਦੀਆਂ ਗ਼ਲਤੀਆਂ ਤੋਂ ਵੀ ਸਬਕ ਸਿੱਖਣ ਲਈ ਤਿਆਰ ਨਹੀਂ ਹਨ। 2024 ਵਿੱਚ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਮੁੱਖ ਮੰਤਰੀ ਦੀ ਕੁਰਸੀ ਪਿੱਛੇ ਲੜਦਿਆਂ ਕਾਂਗਰਸੀ ਨੇਤਾਵਾਂ ਨੇ ਜਿੱਤੀ ਹੋਈ ਬਾਜ਼ੀ ਗੁਆ … More
“ਹੈਲਥ ਇਜ਼ ਵੈਲਥ” – ਵਿਸ਼ਵ ਸਿਹਤ ਦਿਵਸ ਦੀ ਮਹੱਤਤਾ
“ਹੈਲਥ ਇਜ਼ ਵੈਲਥ” ਇਹ ਇੱਕ ਅਜਿਹਾ ਸਲੋਗਨ ਹੈ ਜੋ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਨੂੰ ਬਿਆਨ ਕਰਦਾ ਹੈ। ਇਸ ਦਾ ਅਰਥ ਹੈ ਕਿ ਸਿਹਤ ਹੀ ਅਸਲ ਦੌਲਤ ਹੈ, ਕਿਉਂਕਿ ਜੇ ਸਿਹਤ ਨਾ ਹੋਵੇ ਤਾਂ ਦੁਨੀਆਂ ਦੀ ਕੋਈ ਵੀ … More
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ
(21ਵੀਂ ਬਰਸੀ ’ਤੇ ਵਿਸ਼ੇਸ਼) 21 ਵਰ੍ਹੇ ਪਹਿਲਾਂ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅੰਤਿਮ ਸੰਸਕਾਰ ਦਾ ਉਹ ਮੰਜ਼ਰ ਮੈਂ ਆਪਣੇ ਅੱਖੀਂ ਡਿੱਠਾ, ਟੌਹੜਾ ਪਿੰਡ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਹੀ ਲੋਕਾਂ ਦੀਆਂ ਅੱਖਾਂ ਨਮ ਸਨ, ਜੋ ਆਪਣੇ ਮਹਿਬੂਬ ਨੇਤਾ ਨੂੰ … More
ਘੋੜੀਆਂ ਤੇ ਸੁਹਾਗ : ਮੱਧਕਾਲ ਤੋਂ ਸਮਕਾਲ ਤੱਕ ਦਾ ਸਫ਼ਰ
ਮਨੁੱਖ ਦੀ ਜ਼ਿੰਦਗੀ ਵਿਚ ਤਿੰਨ ਸੰਸਕਾਰ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਜਨਮ ਸੰਸਕਾਰ, ਅਨੰਦ ਸੰਸਕਾਰ ਅਤੇ ਅੰਤਿਮ ਸੰਸਕਾਰ। ਧਾਰਮਕ ਦ੍ਰਿਸ਼ਟੀ ਤੋਂ ਕੁਝ ਹੋਰ ਰਹੁ- ਰੀਤਾਂ ਵੀ ਹੁੰਦੀਆਂ ਹਨ ਪ੍ਰੰਤੂ ਲੋਕਧਾਰਾਈ ਪਰਿਪੇਖ ਦੇ ਅੰਤਰਗਤ ਉਪਰੋਕਤ ਤਿੰਨ ਸੰਸਕਾਰ ਲਾਜ਼ਮੀ ਅਤੇ ਵਿਸ਼ੇਸ਼ ਅਹਿਮੀਅਤ … More
ਭਗਤ ਸਿੰਘ ਦੇ ਜੇਲ੍ਹ ਨੋਟਬੁੱਕ ਦੀ ਕਹਾਣੀ
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਦਿਵਸ ਦੇ ਮੌਕੇ ‘ਤੇ, ਆਓ ਭਗਤ ਸਿੰਘ ਦੀ ਜੇਲ੍ਹ ਡਾਇਰੀ ਦਾ ਸੰਖੇਪ ਵਿਚ ਅਧਿਐਨ ਕਰੀਏ। ਇਹ ਡਾਇਰੀ, ਜੋ ਇੱਕ ਸਕੂਲ ਦੇ ਨੋਟਬੁੱਕ ਦੇ ਆਕਾਰ ਦੀ ਹੈ, ਭਗਤ ਸਿੰਘ ਨੂੰ … More
ਖੁਸ਼ ਰਹਿਣ ਨੂੰ ਆਪਣਾ ਜੀਵਨ ਮਨੋਰਥ ਬਣਾਓ !!
ਹਰ ਸਾਲ 20 ਮਾਰਚ ਦਾ ਦਿਨ ਅੰਤਰਰਾਸ਼ਟਰੀ ਖੁਸ਼ੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਖੁਸ਼ੀ ਜਾਂ ਹਾਸੇ ਬਾਰੇ ਹੋਰ ਕੋਈ ਗੱਲ ਕਰਨ ਤੋਂ ਪਹਿਲਾਂ ਇਸ ਦਿਨ ਦੀ ਮਹੱਤਤਾ ਨੂੰ ਹੀ ਜਾਣ ਲਈਏ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸੰਸਾਰ ਭਰ ਦੇ … More
ਅੰਤਰਰਾਸ਼ਟਰੀ ਖੁਸ਼ੀ ਦਿਵਸ
ਜ਼ਿੰਦਗੀ ਇੱਕ ਅਜਿਹਾ ਸਫ਼ਰ ਹੈ ਜਿਸ ਵਿੱਚ ਖੁਸ਼ੀ ਅਤੇ ਗ਼ਮ ਦੋਵੇਂ ਹੀ ਹੱਥ ਫੜ ਕੇ ਚੱਲਦੇ ਹਨ। ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਨੂੰ ਆਪਣਾ ਸੱਚਾ ਸਾਥੀ ਬਣਾਉਂਦੇ ਹਾਂ। ਹਰ ਹਾਲ ਵਿੱਚ ਖੁਸ਼ ਰਹਿਣਾ ਇੱਕ ਅਜਿਹੀ ਕਲਾ … More
ਅਕਾਲੀ ਦਲ ਕੀ ਸੀ, ਤੇ ਹੁਣ ਕੀ ਬਣ ਗਿਆ….?
ਅਕਾਲੀ ਦਲ, ਜੋ ਕਦੇ ਪੰਜਾਬ ਦੀ ਧਰਤੀ ਤੇ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਸਭ ਤੋਂ ਮਜ਼ਬੂਤ ਸੰਗਠਨ ਮੰਨਿਆ ਜਾਂਦਾ ਸੀ, ਅੱਜ ਆਪਣੇ ਹੀ ਅਸੂਲਾਂ ਅਤੇ ਸੰਸਕਾਰਾਂ ਦੇ ਟਿਕਰਿਆਂ ‘ਚ ਫਸ ਕੇ ਰਹਿ ਗਿਆ ਹੈ। ਇਹ ਦਲ ਕਦੇ … More
ਟੈਲੀਵਿਜ਼ਨ ਦਾ ਚਰਚਿਤ ਚਿਹਰਾ: ਬਿੱਕੀ ਬਿਕਰਮਜੀਤ
ਬਿੱਕੀ ਬਿਕਰਮਜੀਤ ਟੈਲੀਵਿਜ਼ਨ ਦਾ ਚਰਚਿਤ ਚਿਹਰਾ ਹੈ। ਦੂਰਦਰਸ਼ਨ ਨਾਲ ੳਨ੍ਹਾਂ ਦੀ ਗੂੜ੍ਹੀ ਲੰਮੀ ਸਾਂਝ ਹੈ। ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ ਸੰਗੀਤਕ ਪ੍ਰੋਗਰਾਮਾਂ ਨੂੰ ਸੰਵਾਰਨ ਸ਼ਿੰਗਾਰਨ ਦਾ ਮਹੱਤਵਪੂਰਨ ਕਾਰਜ ਬਿੱਕੀ ਬਿਕਰਮਜੀਤ ਦੇ ਹਿੱਸੇ ਆਉਂਦਾ ਹੈ। ਕੋਰੀਓਗ੍ਰਾਫ਼ੀ, ਅਰਥਾਤ ਨਾਚ ਨੂੰ ਗੀਤ, ਸੰਗੀਤ ਅਤੇ … More
