ਸਾਹਿਤ

 

ਚਿੱਠੀਆਂ ਪਾਉਣੀਆਂ ਭੁੱਲ ਗਏ !!!

ਸਿਆਣਿਆਂ ਦਾ ਕਹਿਣਾ ਹੈ ਕਿ ਵਕਤ ਦੇ ਨਾਲ ‘ਬਦਲ’ ਜਾਣਾ ‘ਸਿਆਣੇ’ ਮਨੁੱਖਾਂ ਦਾ ਕੰਮ ਹੁੰਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਉਹਨਾਂ ਨੂੰ ਸਮੇਂ ਅਤੇ ਥਾਂ ਦੇ ਹਿਸਾਬ ਨਾਲ ਨਜਿੱਠ ਲੈਣਾ ਸਿਆਣਪ ਹੈ ਪਰ! ਆਪਣੀਆਂ ਹੱਠ-ਕਰਮੀਆਂ ਅਤੇ ਅੜੀ … More »

ਲੇਖ | Leave a comment
 

ਤੇ ਉਹ ਦੌੜਦਾ ਗਿਆ

ਤੇ ਉਹ ਦੌੜਦਾ ਹੀ ਗਿਆ “ਮੈਨੂੰ ਕਹਿੰਦੇ ਪੱਗ ਬੰਨ ਕੇ ਨਹੀਂ ਦੌੜਨ ਨਹੀਂ ਦੇਣਾ ਮੈਂ ਕਿਹਾ ਮੈਂ ਇਸ ਦੌੜ ਚੋਂ ਬੜੇਵਾਂ ਲੈਣਾ ਮੈਂ ਕਿਹਾ ਮੈਂ ਦੌੜਨਾ ਨਹੀਂ ਬਿਮਾਰੀ ਤਾਂ ਦੱਸੀ ਹੀ ਨਾ ਉਹ ਕਹਿੰਦੇ ਚੱਲ ਪੱਗ ਮੰਜ਼ੂਰ ਆ ਬੜੀਆਂ ਫੋਟੋ … More »

ਕਵਿਤਾਵਾਂ | Leave a comment
 

ਮਹਿੰਦੀ ਦੀ ਉਡੀਕ

ਸ਼ੱਬੋ ਵਿਹੜੇ ਵਿੱਚ ਇੱਕ ਬਿਸਤਰੇ ‘ਤੇ ਲੇਟੀ ਹੋਈ ਸੀ। ਉਸਦੀ ਮਾਂ ਉਸਦੇ ਕੋਲ ਬੈਠੀ ਸੀ। ਬਸ਼ੀਰਾਂ ਪਿਛਲੇ ਸੱਤ-ਅੱਠ ਸਾਲਾਂ ਤੋਂ ਲੋਕਾਂ ਦਾ ਕੰਮ ਕਰਕੇ .  ਘਰਦਾ ਵੇਲਾ  ਟਪਾੰਦੀ ਪਈ ਸੀ। ਸਿਰ ਦਾ ਸਾਈਂ ਜਦੋਂ ਦਾ ਓਹਲਾ ਕਰ ਗਿਆ ।ਬਸ਼ੀਰਾਂ ਦੀ … More »

ਕਹਾਣੀਆਂ | Leave a comment
 

ਓਹ ਕੁੜੀ..।

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ, ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ, ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ, ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।   ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ, ਦਿਲ ਚ ਨਾ ਰੱਖੇ ਹਰ ਗੱਲ … More »

ਕਵਿਤਾਵਾਂ | Leave a comment
 

ਖਬਰਦਾਰ ਖਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ : ਉਜਾਗਰ ਸਿੰਘ

ਬਰਸਾਤੀ ਮੌਸਮ ਪੰਜਾਬ ਦੇ ਕਿਸਾਨਾ, ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਪੰਜਾਬ ਰਾਜ ਬਿਜਲੀ ਬੋਰਡ ਲਈ ਸ਼ੁਭ ਸ਼ਗਨ ਹੁੰਦਾ ਹੈ। ਕਿਸਾਨਾ ਦੀ ਜ਼ੀਰੀ ਦੀ ਫ਼ਸਲ ਵਾਸਤੇ ਲੋੜੀਂਦਾ ਪਾਣੀ ਮਿਲ ਜਾਂਦਾ ਹੈ, ਬਿਜਲੀ ਬੋਰਡ ਲਈ ਬਿਜਲੀ ਦੀ ਖ਼ਪਤ ਘਟ ਜਾਂਦੀ ਹੈ। … More »

ਲੇਖ | Leave a comment
 

ਬੰਦ ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ

ਹਰ ਰੋਜ ਅਰਦਾਸ ਵਿਚ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਵਾਹਿਗੁਰੂ ਬੋਲਿਆ ਜਾਂਦਾ ਹੈ, ਕਿੰਨੀ ਮਹਾਨ ਹੋਵੇਗੀ ਉਹ ਕੁਰਬਾਨੀ ਜਿਸ ਬਾਰੇ ਇਕ ਗੁਰਸਿੱਖ ਨੂੰ ਨਿਤ ਯਾਦ ਕਰਨ ਦੀ ਤਾਕੀਦ ਹੈ। ਵਾਹਿਗੁਰੂ ਜੀ ਦੇ ਜਨਮ-ਮਰਨ ਦੇ ਅਟੱਲ ਹੁਕਮ ਸਦਕਾ ਜੋ ਵੀ … More »

ਲੇਖ | Leave a comment
 

ਸੋਸ਼ਲ ਮੀਡੀਆ ਤੋਂ ਰੁਜ਼ਗਾਰ

ਆਧੁਨਿਕ ਯੁਗ ਵਿੱਚ ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਜਾਂ ਸੰਚਾਰ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਇੱਕ ਸ਼ਕਤੀਸ਼ਾਲੀ ਆਰਥਿਕ ਸਾਧਨ ਵਜੋਂ ਉਭਰਿਆ ਹੈ। ਪਿਛਲੇ ਦਹਾਕੇ ਵਿੱਚ ਇੰਟਰਨੈੱਟ ਦੀ ਪਹੁੰਚ ਵਿੱਚ ਹੋਏ ਵਾਧੇ ਨੇ ਸੋਸ਼ਲ ਮੀਡੀਆ ਨੂੰ ਸਿਰਫ਼ ਸਮਾਂ ਬਰਬਾਦ ਕਰਨ ਦਾ … More »

ਲੇਖ | Leave a comment
 

ਕੁਦਰਤੀ ਇਲਾਜ ਵੱਲ ਪਰਤਣ ਦੀ ਲੋੜ

ਬਾਗ਼ ਬਗੀਚੇ ਤੇ ਰਸੋਈ ਦਾ ਇਲਾਜ, ਲੈਬ ਦੇ ਇਲਾਜ ਨਾਲੋਂ ਬਿਹਤਰ ਹੈ।  ਪੁਰਾਣੇ ਸਮਿਆਂ ਤੋਂ ਕੁਦਰਤੀ ਇਲਾਜ ਨੂੰ ਭਰੋਸੇਮੰਦ ਮੰਨਿਆ ਜਾਂਦਾ ਰਿਹਾ। ਪਰੰਤੂ ਨਵੀਆਂ ਖੋਜਾਂ, ਨਵੀਆਂ ਲੱਭਤਾਂ, ਨਵੀਂ ਸਮਝ, ਨਵਾਂ ਗਿਆਨ ਸਾਨੂੰ ਤੇਜ਼ੀ ਨਾਲ ਪ੍ਰੋਸੈਸਡ ਇਲਾਜ ਵੱਲ ਲੈ ਗਏ।  ਲੈਬ … More »

ਲੇਖ | Leave a comment
 

ਜਿੰਦਗੀ ਬਣੀ ਹਨ੍ਹੇਰਾ

ਦਿੱਲੀ ਦੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਸੁਰਿੰਦਰ ਨੂੰ ਗੁਰਮੀਤ ਨੇ ਆ ਜੱਫੀ ਪਾਈ । ਉਹ ਪੰਜਾਬ ਤੋਂ ਦਿੱਲੀ ਨੂੰ ਟੈਕਸੀ ਚਲਾਂਉਦਾ ਸੀ। ਸੁਖਸਾਂਦ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਗੱਡੀ ਕੋਲ ਪਹੁੰਚ ਗਏ। ਟੈਕਸੀ ਪੰਜਾਬ ਦੇ ਰਸਤੇ ਪੈ ਗਈ।ਸੁਰਿੰਦਰ … More »

ਕਹਾਣੀਆਂ | Leave a comment
 

ਕਿਸਾਨਾਂ ਦੇ ਮੁੱਦੇ ਹੱਲ ਕਰੇ ਸਰਕਾਰ

ਪੰਜਾਬ ਸੂਬੇ ਦੇ ਕਿਸਾਨ ਅੰਨਦਾਤਾ ਹਨ ਤੇ ਪੰਜਾਬੀ ਸੂਬਾ ਖੇਤੀ ਪ੍ਰਧਾਨ ਦੇ ਨਾਮ ਤੇ ਮਸ਼ਹੂਰ ਹੈ ਜੋ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਹੈ। ਸੂਬੇ ਦੀਆਂ ਸਰਕਾਰਾਂ ਵੀ ਕਿਸਾਨਾਂ ਦੇ ਨਾਲ ਹੋਣ ਦਾ ਦਾਅਵਾ ਕਰਦੀਆਂ ਹਨ,ਪਰ … More »

ਲੇਖ | Leave a comment