ਸਾਹਿਤ

 

ਬਿੱਲੀਆਂ

ਸਿੱਖਿਆ ਸਕੱਤਰ ਜੀ ਦੀ ਦੂਜੀ ਬੱਚੀ ਦਾ ਜਨਮ ਦਿਨ ਹੋਣ ਕਰਕੇ ,ਮੰਤਰੀ ਜੀ ਵੱਲੋਂ ਮਿਲੀਆਂ ਹਦਾਇਤਾਂ ਅਧਿਕਾਰੀਆਂ ਤੱਕ ਪਹੁੰਚਣ ਵਿਚ ਜ਼ਰਾ ਦੇਰੀ ਹੋ ਗਈ ਹੈ । ਉਡੀਕ ਕਮਰੇ ਦੇ ਸੋਫੇ ਤੇ ਵੱਖੀਆਂ ਮਾਰਦਿਆਂ ਡਾਇਰੈਕਟਰ ਸਾਬ੍ਹ ਨੇ ਕਿੰਨੀ ਬੈਚੈਨੀ ਕੱਟੀ ਹੈ … More »

ਕਹਾਣੀਆਂ | Leave a comment
 

ਦਫ਼ਾ ਹੋ ਜਾਵੋ ਜਾਗਰੂਕੋ

ਢੱਠੇ ਖੂਹਾਂ ਜਾ ਮਰੋ ਅਖੌਤੀ ਜਾਗਰੂਕੋ ਆਪਣੇ-ਆਪਣੇ ਕਲੰਡਰਾਂ ਦੀਆਂ ਅਰਥੀਆਂ ਲੈਕੇ, ਕਿਉਂਕਿ ਨਾ ਤਾਂ ਤੁਹਾਡੇ ਇਹ ਕਲੰਡਰ ਨਸ਼ਿਆਂ ਵਿੱਚ ਗਰਕ ਹੋ ਰਹੀ ਨੌਜਵਾਨੀ ਨੂੰ ਬਾਹਰ ਕੱਢਣ ਦਾ ਕੋਈ ਹੀਲਾ ਕਰਨ ਵਾਸਤੇ ਲੋੜੀਂਦੇ ਪ੍ਰੋਗਰਾਮ ਦਾ ਸਮਾਂ ਦੱਸਣ ਦੇ ਸਮਰੱਥ ਹਨ ਨਾ … More »

ਕਵਿਤਾਵਾਂ | Leave a comment
 

ਸ਼ੰਕਾ-ਨਵਿਰਤੀ (ਭਾਗ-2)

  ? ਝੂਠ ਫੜਨ ਵਾਲੀ ਮਸ਼ੀਨ ਕਿਵੇਂ ਕੰਮ ਕਰਦੀ ਹੈ? * ਝੂਠ ਫੜਨ ਵਾਲੀ ਮਸ਼ੀਨ ਵਿਚ ਦਿਲ ਦੀ ਧੜਕਣ ਅਤੇ ਨਬਜ਼ ਰੇਟ ਮਾਪਣ ਦਾ ਵੀ ਪ੍ਰਬੰਧ ਹੁੰਦਾ ਹੈ। ਜਦੋਂ ਕੋਈ ਵਿਅਕਤੀ ਝੂਠ ਬੋਲਦਾ ਹੈ ਤਾਂ ਉਸਦੀ ਦਿਲ ਦੀ ਧੜਕਨ, ਅਤੇ … More »

ਲੇਖ | Leave a comment
Abdul Klaam poem by mintu brar(1).resized

ਨਾ ਭੁੱਲਣ ਯੋਗ ‘ਕਲਾਮ’

ਉਹ ਫ਼ਰਸ਼ ਤੋਂ ਉੱਠਿਆ ਤੇ ਅਰਸ਼ ਨੂੰ ਛੂਹਿਆ, ਨਹੀਂ ਇਹ ਕਥਨ ਸਹੀ ਨਹੀਂ ਲਗਦਾ। ਫ਼ਰਸ਼ ਤਾਂ ਖ਼ੁਦ ਆਪਣੇ ਆਪ ਜੀ ਇਕ ਪਲੇਟਫ਼ਾਰਮ ਹੈ ਤੇ ਅਰਸ਼ ਨੂੰ ਛੂਹ ਲੈਣਾ ਵੀ ਸੰਪੂਰਨਤਾ ਨਹੀਂ। ਉਹ ਤਾਂ ਉਸ ਜ਼ਮੀਨ ਤੋਂ ਉੱਠਿਆ ਸੀ ਜਿਸ ਤੇ … More »

ਲੇਖ | Leave a comment
 

ਵਰਤਮਾਨ ਮਨੁੱਖ ਖਪਤਕਾਰੀ ਤੋਂ ਅਾਤਮ ਹੱਤਿਆ ਤੱਕ

ਗੁਰਚਰਨ ਸਿੰਘ ਪੱਖੋਕਲਾਂ                       ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ  ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ … More »

ਲੇਖ | 1 Comment
 

ਸੁਣ ਨੀ ਭੈਣ ਅਜ਼ਾਦੀਏ… (ਗੀਤ)

ਸੁਣ ਨੀ ਭੈਣ ਅਜ਼ਾਦੀਏ ਸਾਥੋਂ,  ਦਰਦ ਨਾ ਜਾਏ ਸੁਣਾਇਆ। ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ। ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ। ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਕੂਕੇ, ਬੱਬਰਾਂ, ਤੇਰੀ … More »

ਕਵਿਤਾਵਾਂ | Leave a comment
 

ਇਹ ਦੁਨੀਆਂ

ਇਹ ਦੁਨੀਆਂ ਨਹੀਂ ਤੇਰੀ, ਨਾ  ਇਹ  ਸੱਜਣਾ  ਮੇਰੀ। ਫਿਰ ਵੀ  ਕਰਦਾ  ਫਿਰਦੈਂ, ਆਪਣੇ ਲਈ  ਹੇਰਾ ਫੇਰੀ। ਤੂੰ ਕੁਝ ਤਾਂ  ਸੋਚ ਵਿਚਾਰ, ਕਿਉਂ  ਢਾਉਨਾਂ  ਏਂ  ਢੇਰੀ। ਮੋਹ ਮਾਇਆ ਦੀ ਮਿੱਤਰਾ, ਝੁੱਲਦੀ  ਹੈ ਬੜੀ  ਹਨੇਰੀ। ਜਿਉਂ  ਲੀਡਰ   ਦੇ  ਲਾਰੇ, ਕਰਦੇ  ਨੇ  ਗੱਲ  … More »

ਕਵਿਤਾਵਾਂ | Leave a comment
 

ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ….. ਡਾ. ਤਰਸਪਾਲ ਕੌਰ

12 ਅਗਸਤ ਦੇ ਸ਼ਰਧਾਂਜਲੀ ਸਮਾਰੋਹ ’ਤੇ ਵਿਸ਼ੇਸ਼ ਲੋਕਾਈ ਲਈ ਲੜਨ ਦੀ ਗਾਥਾ – ਬਰਨਾਲੇ ਦਾ ਕਿਰਨਜੀਤ ਕਾਂਡ ਵਿਰੋਧੀ ਲੋਕ-ਘੋਲ        ਮਾਲਵੇ ਦਾ ਸਮੁੱਚਾ ਇਤਿਹਾਸ ਇਸ ਦੇ ਸੰਘਰਸ਼ਾਂ ਅਤੇ ਲੋਕਾਂ ਲਈ ਲੜ-ਮਰਨ ਦਾ ਇਤਿਹਾਸ ਹੈ। ਜੇ ਸਮਾਜਿਕ-ਇਤਿਹਾਸਕ ਪੜਚੋਲ ਕਰਦਿਆਂ ਇਸ ਖਿੱਤੇ … More »

ਲੇਖ | Leave a comment
 

ਤੀਆਂ ਦਾ ਗੀਤ

ਆਇਆ ਸਾਉਣ ਦਾ ਮਹੀਨਾ, ਮੈਨੂੰ ਚਾਅ ਕੁੜੀਓ। ਲੈਣ ਆਇਆ ਮੈਨੂੰ, ਮੇਰਾ ਨੀ ਭਰਾ ਕੁੜੀਓ। ਪੇਕੇ ਜਾ ਸਹੇਲੀਆਂ ਦੇ, ਨਾਲ ਅਸਾਂ ਹੱਸਣਾ। ਦੁੱਖ ਸੁੱਖ ਪੁੱਛਣਾ ਤੇ, ਆਪਣਾ ਮੈਂ ਦਸਣਾ। ਅਸਾਂ ਮਾਹੀਏ ਨੂੰ ਵੀ, ਲਿਆ ਏ ਮਨਾ ਕੁੜੀਓ ਆਇਆ….. ਸਾਡਾ ਪਿੱਪਲ ਉਡੀਕੇ … More »

ਕਵਿਤਾਵਾਂ | Leave a comment
 

ਦੀਨ ਦੁੱਖੀਆਂ ਦਾ ਮਸੀਹਾ-ਭਗਤ ਪੂਰਨ ਸਿੰਘ

ਸਮਾਜ ਸੇਵਾ ਦੇ ਖੇਤਰ ਵਿਚ ਇੱਕ ਅਲੌਕਿਕ ਵਿਅਕਤੀ ਦਾ ਨਾਂ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਹ ਵਿਅਕਤੀ ਹੈ ਪਦਮ ਸਿਰੀ ਭਗਤ ਪੂਰਨ ਸਿੰਘ ਜੋ ਕਿ ਅਜੋਕੇ ਆਧੁਨਿਕ ਯੁਗ ਵਿਚ ਨਿਸ਼ਕਾਮ ਸੇਵਾ ਦੇ ਪ੍ਰਤੀਕ ਦੇ ਤੌਰ ਤੇ ਜਾਣਿਆਂ … More »

ਲੇਖ | Leave a comment