ਸਾਹਿਤ
ਬੀਜੇਪੀ ਦੇ ਵਿਆਪਮ ਵਰਗੇ ਘੁਟਾਲੇ
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਮਈ 2014 ਵਿਚ ਭਾਰੀ ਬਹੁਮਤ ਨਾਲ ਤਾਕਤ ਵਿਚ ਆਈ ਸੀ। ਭਾਰਤ ਦੇ ਲੋਕਾਂ ਨੇ ਪਿਛਲੇ ਲੰਮੇ ਅਰਸੇ ਤੋਂ ਗਠਜੋੜ ਸਰਕਾਰਾਂ ਦਾ ਚਲਦਾ ਆ ਰਿਹਾ ਸਿਲਸਿਲਾ ਖ਼ਤਮ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲਵਾ ਕੀਰਤੀਮਾਨ … More
ਡਾ. ਜਸਵੰਤ ਸਿੰਘ ਨੇਕੀ ਸਦੀਵੀ ਵਿਛੋੜਾ ਦੇ ਗਏ!!
ਗੁਰਮੁਖ ਜਨਮੁ ਸਵਾਰਿ ਦਰਗਹ ਚਲਿਆ ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ ॥ ………….. ਤੇ ਉਹ ਗੁਰਮੁਖ ਆਪਣਾ ਜਨਮੁ ਸਵਾਰਿ ਕੇ ਸੱਚ ਮੁਚ ਉਚੀ ਦਰਗਹ ਚਲਾ ਗਿਆ ਹੈ ਤੇ ਸਾਨੂੰ ਸਦਾ ਲਈ ਛੱਡ ਕੇ ਟੁਰ ਗਿਆ ਹੈ । ਉਸਨੇ ਸਚੀ … More
ਜਿੱਦਣ ਅਸੀਂ ਵੀ
ਜਿੱਦਣ ਅਸੀਂ ਵੀ ਅਮੀਰ ਹੋ ਗਏ ਤੇਰੇ ਮਹਿਲਾਂ ਕੋਲ ਦੀ ਜਰੂਰ ਲੰਘਾਂਗੇ ਇਹ ਦੁਨੀਆਂ ਹੀ ਏਦਾਂ ਦੀ ਹੈ- ਜਿੱਥੇ ਤੂੰ ਵਸਦੀ ਏਂ- ਏਥੇ ਅਮੀਰ ਵਜੂਦ ਤਾਂ ਹੋਣਗੇ ਦਿੱਲ ਦਰਿਆ ਨਹੀਂ ਹੋਣੇ- ਹਿੱਕਾਂ ਨਦੀਆਂ ਨਹੀਂ ਹੋਣੀਆਂ- ਸਾਡੇ ਟਿਕਾਣੇ ਦੇਖ ਸਤਲੁਜ ਜਾਂ ਝਨ੍ਹਾਂ … More
ਸ੍ਰੀ ਗੁਰੂ ਗ੍ਰੰਥ ਸਾਹਿਬ (ਸਤਿ ਸੰਤੋਖੁ ਵੀਚਾਰੋ)
ਗੁਰੂ ਗਰੰਥ ਸਾਹਿਬ ਗਿਆਨ ਦਾ ਵਿਸ਼ਾਲ, ਅਲੋਕਿਕ ਤੇ ਅਗੰਮ ਸਾਗਰ ਹੈ। ਇਹ ਅਨੁਭਵੀ ਗਿਆਨ ਦਾ ਰੂਹਾਨੀ ਪ੍ਰਕਾਸ਼ ਹੈ। ਪਰਮ ਪਵਿੱਤਰ ਗੁਰਬਾਣੀ ਸਤਿ ਸਰੂਪ ਹੈ, ਨਿਰੰਕਾਰ ਦਾ ਰੂਪ ਹੈ। ਸਤ-ਚਿੱਤ ਅਨੰਦ ਸਰੂਪ ਅਕਾਲ ਪੁਰਖ ਨਾਲ ਇੱਕ ਸੁਰ ਹੋ ਸਤਿਗੁਰਾਂ ਦੇ ਸ਼ੁਧ … More
ਮਹਾਮਾਰੀ ਦਾ ਰੂਪ ਧਾਰਣ ਕਰਦਾ ਜਾ ਰਿਹਾ ਮੋਟਾਪਾ
ਮੋਟਾਪਾ ਘਟਾਉਣ ਲਈ ਉਸ ਨਾਲ ਸੰਬਧਿਤ ਖਾਸ ਯੋਗ ਆਸਣ ਟਰੇਂਡ ਨਿਗਰਾਨੀ ਹੇਠ ਕੀਤੇ ਜਾਣੇ ਚਾਹੀਦੇ ਹਨ ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਮੋਟਾਪੇ ਦੀ ਸਮੱਸਿਆ ਲਗਾਤਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਬੱਚੇ, ਆਦਮੀ, ਔਰਤਾਂ ਸਾਰਿਆਂ ਨੂੰ ਹੀ … More
ਮੁੱਦਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ
ਗੁਰਚਰਨ ਸਿੰਘ ਪੱਖੋਕਲਾਂ ਇਸ ਸਮੇਂ ਜਦ ਪੰਜਾਬ ਕਰਜੇ ਅਤੇ ਸਬਸਿਡੀਆਂ ਦੇ ਮੱਕੜਜਾਲ ਵਿੱਚ ਉਲਝਿਆ ਹੋਇਆ ਹੈ ਪਰ ਪੰਜਾਬ ਦੇ ਸਾਰੇ ਰਾਜਨੀਤਕ ਆਗੂ ਡਰਾਮੇਬਾਜੀ ਵਾਲੀ ਸਿਆਸਤ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਆਗੂ ਪੰਜਾਬ ਦੇ ਰੋਗਾਂ ਦੀ ਜੜ ਵੱਲ … More
ਪੰਜਾਬ ਕਾਂਗਰਸ ਦਾ ਭਵਿੱਖ
ਪੰਜਾਬ ਦੇ ਕਾਂਗਰਸ ਨੇਤਾ ਸੰਜੀਦਗੀ ਦਾ ਪੱਲਾ ਛੱਡ ਚੁੱਕੇ ਹਨ, ਉਹ ਆਪਣੀ ਹਓਮੈ ਨੂੰ ਪੱਠੇ ਪਾ ਕੇ ਪੰਜਾਬ ਦੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਜਿਸਨੇ ਅਜ਼ਾਦੀ ਦੀ ਲੜਾਈ ਵਿਚ ਮਹੱਤਵਪੂਰਨ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ
ਆਪਣੀ ਜ਼ਿੰਦਗੀ ਵਿਚ ਨਾਮਵਰ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ ਨੇ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਸਬੰਧੀ ਬਹੁਤੇ ਚਿਤਰ ਬਣਾਏ ਹਨ। ਉਨ੍ਹਾਂ ਨੂੰ ਇਸ ਬਾਰੇ ਪ੍ਰੇਰਨਾ ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਨੇ ਦਿਤੀ ਸੀ। ਇਕ … More
ਭੈਣ ਵਲੋਂ- ਵੀਰ ਨੂੰ……
ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More
ਅਰੋਮਾਥੈਰੇਪੀ ਇਕ ਉੱਤਮ ਇਲਾਜ ਪ੍ਰਣਾਲੀ ਹੈ
ਜਦੋਂ ਤੋਂ ਵੀ ਮਨੁੱਖ ਜਾਤੀ ਹੋਂਦ ਵਿਚ ਆਈ ਹੈ, ਤਦ ਤੋਂ ਹੀ ਲੋਕ ਕਿਸੇ ਨਾ ਕਿਸੇ ਰੂਪ ਵਿਚ ਬਿਮਾਰ ਹੁੰਦੇ ਰਹਿੰਦੇ ਹਨ। ਰੋਗਾਂ ਦਾ ਮੁਕਾਬਲਾ ਕਰਨ ਲਈ ਕਈ ਇਲਾਜ ਪ੍ਰਣਾਲੀਆਂ ਹੋਂਦ ਵਿਚ ਆਈਆਂ। ਇਕ ਅਨੁਮਾਨ ਅਨੁਸਾਰ ਵੱਖ-ਵੱਖ ਕਬੀਲਿਆਂ, ਸੱਭਿਅਤਾ, ਪਿੰਡਾਂ … More
