ਸਾਹਿਤ

 

ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ‘ਚ

ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਵਿੱਚ ਬਹੁਤ ਸਾਰੇ ਧਰਮਾਂ,ਜਾਤਾਂ,ਫ਼ਿਰਕਿਆਂ ਅਤੇ ਸੰਪਰਦਾਵਾਂ ਦੇ ਲੋਕ ਰਹਿੰਦੇ ਹਨ,ਉਨ੍ਹਾਂ ਦੀਆਂ ਵੱਖ-ਵੱਖ ਭਾਸ਼ਾਵਾਂ ਅਤੇ ਬੋਲੀਆਂ ਹਨ।  ਅਨੇਕਤਾ ਵਿੱਚ ਏਕਤਾ ਹੈ। ਅਨੇਕਾਂ ਹੀ ਸਿਆਸੀ ਪਾਰਟੀਆਂ ਹਨ। ਮਈ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ … More »

ਲੇਖ | Leave a comment
 

ਫੇਸਬੁੱਕ

“ ਮੰਮੀ ਮੈਂ ਵੀ ਫੇਸਬੁੱਕ ਬਣਾਉਣੀ ਆ।” ਪ੍ਰੀਤੀ ਨੇ ਜਦੋਂ ਇਹ ਗੱਲ ਆਪਣੀ ਮੱਮੀ ਗੁਰਜੀਤ ਨੂੰ ਦੱਸੀ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ।ਇਸ ਲਈ ਉਸ ਨੇ ਇੱਕਦਮ ਕਹਿ ਦਿੱਤਾ, “ ਨੋ, ਤੂੰ ਨਹੀਂ ਬਣਾ ਸਕਦੀ।” “ ਕਿਉਂ ਨਹੀਂ ਬਣਾ ਸਕਦੀ”? … More »

ਕਹਾਣੀਆਂ | Leave a comment
 

ਨਮਕ ਜ਼ਿਆਦਾ ਠੰਡ ਵਿਚ ਬਰਫ਼ ਨਹੀਂ ਪਿਘਲਾਉਂਦਾ

ਵਿਸ਼ਵ ਦੇ ਕਈ ਦੇਸ਼ਾਂ ਦੇ ਖੇਤਰਾਂ  ਵਿਚ ਅੱਤ ਦੀ ਬਰਫ਼ਾਨੀ ਹੁੰਦੀ ਹੈ। ਸ਼ਹਿਰ ਦੇ ਸ਼ਹਿਰ ਬਰਫ਼ ਨਾਲ ਢਕੇ ਜਾਂਦੇ ਹਨ।  ਸੜਕਾਂ ਉਤੇ ਵਾਹਨ ਨਹੀਂ ਚਲ ਸਕਦੇ ਅਤੇ ਲੋਕ  ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਹ ਯਕੀਨ ਕਰਨਾ ਔਖਾ ਹੈ, ਬੈਰਿਨ (ਬੇਕਿਨ) … More »

ਲੇਖ | Leave a comment
 

ਊਰਜਾ

ਊਰਜਾ ਬ੍ਰਾਹਮੰਡ ਦੇ ਕਣ ਕਣ ਵਿੱਚ ਹੈ। ਪੁਰੇ ਬ੍ਰਾਹਮੰਡ ਵਿੱਚ ਦੋ ਤਰ੍ਹਾਂ ਦੀ ਊਰਜਾ ਹੈ ਇੱਕ ਪੋਜਟਿਵ ਊਰਜਾ ਅਤੇ ਨੇਗਟਿਵ ਊਰਜਾ। ਇਸੇ ਤਰ੍ਹਾਂ ਇਨਸਾਨ ਵਿੱਚ ਵੀ ਪੋਜਟਿਵ ਅਤੇ ਨੇਗਟਿਵ ਦੋਨੋ ਤਰ੍ਹਾਂ ਦੀ ਊਰਜਾ ਹੁੰਦੀ ਹੈ, ਪਰ ਅਲੱਗ ਅਲੱਗ ਮਨੁੱਖ ਵਿੱਚ … More »

ਲੇਖ | Leave a comment
 

੪੦ ਮੁਕਤੇ

ਗਿਆਨੀ ਜਨਮ ਸਿੰਘ, ੪੦ ਮੁਕਤੇ-ਟੂਟੀ ਗਾਢਨਹਾਰ ਗੋਪਾਲ ‘ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ’ ਗੁਰਬਾਣੀ ਦੇ ਫ਼ੁਰਮਾਨ ‘ਗੁਰਸਿੱਖਾਂ ਕੀ ਘਾਲਿ ਥਾਇ ਪਈ’ ਅਨੁਸਾਰ ਮਾਝੇ ਦੀ ਸਿੱਖੀ ਕਾਇਮ ਰੱਖਣ ਵਾਲੇ ਭਾਈ ਮਹਾਂ ਸਿੰਘ ਤੇ ਉਨ੍ਹਾਂ ਦੇ ਚਾਲੀ ਸਾਥੀ ਸਿੰਘ, ਮੁਕਤਸਰ ਦੀ … More »

ਲੇਖ | Leave a comment
 

ਲੋਹੜੀ ਦੀਆਂ ਸ਼ੁਭਕਾਮਨਾਵਾਂ !

ਪੋ੍. ਸਰਚੰਦ ਸਿੰਘ ਲੋਹੜੀ ਦੀ ਅੱਗ ਤੁਹਾਡੇ ਦੁੱਖਾਂ ਨੂੰ ਸਾੜ  ਦੇਵੇ ; ਅੱਗ ਦੀ ਚਾਨਣ ਤੁਹਾਡੀ ਜ਼ਿੰਦਗੀ ਵਿੱਚ ਉਜਾਲਾ ਭਰ  ਦੇਵੇ । ਸਰਦੀ ਦੀ ਥਰਥਰਾਹਟ ਵਿੱਚ ; ਮੂੰਗਫਲੀ ,  ਰਿਓੜੀ ਅਤੇ ਗੁੜ ਦੀ ਮਿਠਾਸ  ਦੇ ਨਾਲ ; ਲੋਹੜੀ ਮੁਬਾਰਕ ਹੋ … More »

ਕਵਿਤਾਵਾਂ | Leave a comment
 

ਜੱਟ ਤੇ ਧਰਮਰਾਜ

ਇਹ ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੱਟ ਦਾ ਸੁਭਾਅ ਹੈ ਸੱਚੀ ਗੱਲ ਮੂੰਹ ਤੇ ਮਾਰਨੀ। ਫਿਰ ਇਹ ਭਾਵੇਂ ਬੰਦੇ ਦਾ ਮੂੰਹ ਹੋਵੇ ਤੇ ਭਾਵੇਂ ਰੱਬ ਦਾ, ਜੱਟ ਨੂੰ ਕੋਈ ਫਰਕ ਨਹੀਂ ਜਾਪਦਾ। ਪਰ ਲੱਖ ਰੁਪਇਐ ਦਾ ਸਵਾਲ ਇਹ … More »

ਕਹਾਣੀਆਂ | 1 Comment
 

ਗਿਆਨ-ਵਿਗਿਆਨ

ਲੜਕੀਆਂ ਦੀ ਅਵਾਜ਼ ਤਿੱਖੀ ਕਿਉਂ ਹੁੰਦੀ ਹੈ ? ਤੁਸੀਂ ਇੱਕੋ ਸਪੀਡ ਨਾਲ ਘੁੰਮ ਰਹੀਆਂ ਇੱਕੋ ਆਕਾਰ ਦੀਆਂ ਦੋ ਗਰਾਰੀਆਂ ਲੈ ਲਵੋ ਜਿਹਨਾਂ ‘ਚ ਇੱਕ ਵਿੱਚ ਦੰਦਿਆਂ ਦੀ ਗਿਣਤੀ ਦੂਸਰੀ ਤੋਂ ਵੱਧ ਹੋਵੇ। ਹੁਣ ਜੇ ਤੁਸੀਂ ਕਿਸੇ ਲੋਹੇ ਦੀ ਚੀਜ਼ ਇਹਨਾਂ … More »

ਲੇਖ | Leave a comment
 

ਗੁਰੂ ਸਾਹਿਬਾਨ ਨੇ ਭਾਰਤ ਦਾ ਬਹੁ-ਧਰਮੀ ਚਰਿੱਤਰ ਬਚਾਇਆ

ਹਿੰਦੋਸਤਾਨ ਅੱਜ ਇਕ ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਸਭਿਅਤਾਵਾਂ ਵਾਲਾ ਦੇਸ਼ ਹੈ।ਈਰਾਨ,ਅਫਗਾਨਿਸਤਾਨ ਤੇ ਖਾੜੀ ਦੇਸ਼ ਵਾਂਗ ਇਹ ਵੀ ਇਕ ਇਸਲਾਮਿਕ ਦੇਸ਼ ਬਣ ਜਾਣਾ ਸੀ।ਸਿੱਖ ਗੁਰੂਆਂ ਨੇ ਇਸ ਨੂੰ ਬਚਾ ਲਿਆ।ਕਦੀ ਇਹ ਦੇਸ਼ ਹਿੰਦੂਆਂ ਦਾ ਦੇਸ਼ ਹੁੰਦਾ ਸੀ,ਪਰ ਤਕਰੀਬਨ 800 ਸਾਲ ਪਹਿਲਾਂ ਪਿ੍ਥਵੀ … More »

ਲੇਖ | Leave a comment
 

ਮਾਮਾ ਜੀ

ਸ੍ਰ. ਪਰਮਜੀਤ ਸਿੰਘ, ਕੁਲਬੀਰ ਉਦੋਂ ਬੀ ਕਾਮ ਕਰ ਰਿਹਾ ਸੀ ਜਦੋਂ ਉਸਨੂੰ ਉਸਦੇ ਲਾਗਲੇ ਪਿੰਡ ਦੀ ਕੁੜੀ ਸ਼ਰਨਜੀਤ ਦੇ ਨਾਲ ਮੁਹੱਬਤ ਹੋ ਗਈ ਸੀ। ਆਪਣੇ ਕਾਲਜ ਨੂੰ ਜਾਂਦੇ ਉਹ ਹਮੇਸ਼ਾਂ ਬੱਸ ਵਿਚ ਸ਼ਰਨਜੀਤ ਦੇ ਨਾਲ ਹੀ ਜਾਣ ਆਉਣ ਦੀ ਕੋਸ਼ਿਸ਼ … More »

ਕਹਾਣੀਆਂ | Leave a comment