ਸਾਹਿਤ
ਝਾੜੂ ਨੇ ਸੱਭ ਕੁਝ ਝਾੜ ਪੂੰਝ ਦਿੱਤਾ
ਅੱਜ ਕਲ ਦੀ ਗੱਲ ਲਗਦੀ ਹੈ ਜਦ ਸੁਨਾਮੀ ਦਾ ਕਹਿਰ ਵਰਤਿਆ ਸੀ, ਤਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ, ਇਹ ਕਹਿਰ ਸੱਭ ਕੁਝ ਹੂੰਝ ਕੇ ਆਪਣੇ ਨਾਲ ਲੈ ਜਾਵੇਗਾ । ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥ ਕੇਲ … More
ਚੋਣ ਜਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ
ਗੁਰਚਰਨ ਪੱਖੋਕਲਾਂ, ਭਾਰਤ ਦੇਸ਼ ਦੇ ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਾੜੇ ਦੇ ਗਲ ਪੈ ਜਾਂਦਾ ਹੈ ਅਤੇ ਤਕੜੇ ਦੇ ਪੈਰਾਂ ਵਿੱਚ ਬੈਠ ਜਾਂਦਾ ਹੈ। ਭਾਰਤ ਦੇਸ ਦੀਆਂ ਰਾਜਨੀਤਕ ਪਾਰਟੀਆਂ ਦੇ ਚੋਣ ਵਾਅਦੇ ਇਸਦੀ ਮਿਸਾਲ ਹਨ ਜੋ ਕਿ ਕਦੇ … More
ਰਾਸ਼ਟਰਪਤੀ ਓਬਾਮਾ ਦੀ ਭਾਰਤ ਫੇਰੀ
ਇਸ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆਏ।ਇਸ 3-ਰੋਜ਼ਾ ਫੇਰੀ ਦੌਰਾਨ ਭਾਰਤ ਨਾਲ ਆਰਥਿਕ,ਵਪਾਰਕ ਤੇ ਰੱਖਿਆ ਖੇਤਰ ਵਿਚ ਕੁਝ ਸਮਝੌਤੇ ਹੋਏ ਤੇ ਪਰਮਾਣੂ ਸਮਝੌਤੇ ਸਬੰਧੀ ਵੀ ਗਲਬਾਤ … More
ਮਨੁੱਖੀ ਆਚਰਣ ਨੂੰ ਮਾਪਣ ਦਾ ਪੈਮਾਨਾ ਕੀ ਹੈ?
ਗੁਰਚਰਨ ਪੱਖੋਕਲਾਂ, ਵਰਤਮਾਨ ਸਮੇਂ ਦੇ ਤਕਨੀਕੀ ਯੁੱਗ ਵਿੱਚ ਦੁਨੀਆਂ ਦੇ ਅਮੀਰ ਲੋਕ ਪੈਸੇ ਦੇ ਜੋਰ ਤੇ ਕਰੋੜਾਂ ਅਰਬਾਂ ਦੇ ਮਸ਼ਹੂਰੀ ਯੁੱਧ ਚਲਾ ਕਿ ਆਪਣੇ ਆਪ ਨੂੰ ਮਹਾਨ ਬਨਾਉਣ ਦਾ ਯਤਨ ਕਰਦੇ ਹਨ। ਕੌਣ ਮਨੁੱਖ ਕਿੰਨਾ ਕੁ ਵੱਡਾ ਹੁੰਦਾਂ ਹੈ ਇਹ … More
ਸ਼ਹਿਰ ਦੀ ਜੂਹ ਅੰਦਰ
ਬਣੇ ਖ਼ੁਦਾ ਨੇ ਪੱਥਰ ਸ਼ਹਿਰ ਦੀ ਜੂਹ ਅੰਦਰ। ਰੁਲਦੇ ਫਿਰਦੇ ਅੱਖਰ ਸ਼ਹਿਰ ਦੀ ਜੂਹ ਅੰਦਰ। ਕਿੱਥੇ ਜਾਵਣ ਭੋਲੇ-ਭਾਲੇ ਇਹ ਇਨਸਾਨ ਥਾਂ ਥਾਂ ਮਸਜਿਦ ਮੰਦਰ ਸ਼ਹਿਰ ਦੀ ਜੂਹ ਅੰਦਰ। ਲਿਸ਼ਕੇ ਪੁਸ਼ਕੇ ਜਿਸਮਾਂ ਦੇ ਮਨਮੋਹਣੇ ਮਹਿਲ ਰੂਹਾਂ ਦੇ ਨੇ ਖੰਡਰ ਸ਼ਹਿਰ ਦੀ … More
ਬੋਤਲ ਬੰਦ ਪਾਣੀ ਦਾ ਵਪਾਰ
ਬੋਤਲ ਬੰਦ ਪਾਣੀ ਦਾ ਵਪਾਰ 60 ਅਰਬ ਰੁਪਏ ਦਾ ਹੈ ਤੇ ਆਏ ਸਾਲ ਇਸ ਵਿੱਚ 25 ਤੋਂ 30 ਫ਼ਿਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ 2018 ਤੱਕ ਇਹ ਵਪਾਰ 160 ਅਰਬ ਰੁਪਏ ਤੱਕ ਪਹੁੰਚ ਜਾਵੇਗਾ। ਬਿਓਰੋ ਆਫ ਇੰਡੀਅਨ … More
ਕੱਚੀਆਂ ਤੰਦਾਂ
ਉਹ ਸਾਦਗੀ ਤੇ ਸੱਚ ਦੀ ਮੂਰਤ, ਲੱਗਦੈ ਫੱਕਰ ਫ਼ਕੀਰ ਜਿਹਾ। ਅਜੀਜਾ ਲਈ ਫੁੱਲ ਤੋਂ ਵੀ ਕੋਮਲ, ਦੁਸ਼ਮਣ ਲਈ ਕਰੀਰ ਜਿਹਾ। ਨਾ ਉਸਦੇ ਕੌੜੇ ਬੋਲਾ ਦਾ ਗਿਲਾ ਕਰੀਏ, ਉਸਦਾ ਗੁੱਸਾ ਪਾਣੀ ਤੇ ਲਕੀਰ ਜਿਹਾ। ਜ਼ਿੰਦਗੀ ਦੇ ਰੰਗ ਚੁਰਾ ਕੇ ਲੈ ਗਿਆ, … More
ਭਾਰਤੀ ਰਾਜਨੀਤੀ ਦਾ ਅਹਿਮ ਮੋੜ ਬਣੂ ਦਿੱਲੀ ਅਸੈਂਬਲੀ ਚੋਣ
ਦਿੱਲੀ ਦੀ ਅਸੈਂਬਲੀ ਚੋਣ ਬਹੁਤ ਪੱਖਾਂ ਤੋਂ ਨਿਵੇਕਲੀ ਅਤੇ ਅਹਿਮ ਹੈ। ਇਸ ਚੋਣ ਦੀ ਦਸ ਜਨਵਰੀ ਨੂੰ ਕੀਤੀ ਪਹਿਲੀ ਵੱਡੀ ਰੈਲੀ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਦੇ ਅੰਦਾਜ ਬਾਰੇ ਟੀ.ਵੀ. ਚੈਨਲਾਂ ਆਖਿਆ ਕਿ ‘ਮੋਦੀ ਬੋਲਦਿਆਂ ਨਰਵਸ ਸੀ, … More
ਗਿਆਨ-ਵਿਗਿਆਨ
ਕੁਝ ਲੋਕ ਨੀਦ ਸਮੇਂ ਘੁਰਾੜੇ ਕਿਉਂ ਮਾਰਦੇ ਹਨ ? ਇਹ ਇੱਕ ਸਚਾਈ ਹੈ ਕਿ ਜਿਹੜੇ ਲੋਕ ਨੱਕ ਰਾਹੀਂ ਸਾਹ ਲੈਣ ਦੀ ਨਰੋਈ ਆਦਤ ਦੇ ਆਦੀ ਹੁੰਦੇ ਹਨ ਉਹ ਘਰਾੜੇ ਨਹੀ ਮਾਰਦੇ। ਜਿਹੜੇ ਆਦਮੀ ਸੌਣ ਸਮੇਂ ਨੱਕ ਜਾਂ ਗਲੇ ਨੂੰ ਸਾਫ … More
