ਸਾਹਿਤ

 

ਡੇਰੇ ਸਿੱਖ ਗੁਰ ਚੇਤਨਾ ਦਾ ਸ਼ਰੀਕਪੁਣਾ

ਪਖੰਡੀ ਸਾਧਾਂ ਨੇ ਲੋਕ ਚੇਤਨਤਾ ਨੂੰ ਮਿੱਟੀ ਦੀਆਂ ਪਰਤਾਂ ਚ ਡੂੰਘਾ ਛੁਪਾ ਦੇਣਾ ਹੈ। ਹਨੇਰੀਆਂ ਰਾਤਾਂ ਚ ਪਖੰਡਾਂ ਦੇ ਚਕਾਚੌਂਧ ਚ ਮਜ਼ਹੱਬੀ ਪਰਚਾ ਵੰਡ ਕੇ ਸਾਰੀ ਲੋਕਾਈ ਦੀਆਂ ਸੋਚਣ ਵਾਲੀਆਂ ਸੁੱਚੀਆਂ ਲੀਕਾਂ ਮਿਟਾ ਦੇਣੀਆਂ ਨੇ। ਗੁਰੂ ਨਾਨਕ ਸੋਚ ਕਿਸੇ ਦਿਨ … More »

ਲੇਖ | 1 Comment
 

ਮਾਤਾ ਗੁਜਰੀ ਜੀ ਤੇ 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ

5-6 ਦਿਸੰਬਰ ਦੀ ਰਾਤ ਨੂੰ, ਦੋ ਘੜੀਆਂ ਰਾਤ ਗਈ, ਗੁਰੂ ਸਾਹਿਬ ਚੱਕ ਨਾਨਕੀ ਤੇ ਸਿਰੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਸਕਾਰ ਵਾਲੀ ਜਗ੍ਹਾ (ਗੁਰਦੁਆਰਾ ਸੀਸ ਗੰਜ) ਪਹੁੰਚੇ ਅਤੇ ਉਨ੍ਹਾਂ ਨੇ ਭਾਈ ਗੁਰਬਖ਼ਸ਼ ਦਾਸ ਉਦਾਸੀ ਨੂੰ ਇਸ ਜਗ੍ਹਾ ਦੀ ਸੇਵਾ … More »

ਲੇਖ | Leave a comment
 

ਜੋਤ ਨੂਰਾਨੀ

ਭਾਗਾਂ ਵਾਲੇ ਪਟਨੇ ਸ਼ਹਿਰ, ਇੱਕ ਆਈ ਜੋਤ ਨੂਰਾਨੀ। ਜਿਸ ਦਾ ਕੁੱਲ ਦੁਨੀਆਂ ਦੇ ਅੰਦਰ, ਹੋਇਆ ਨਹੀਂ ਕੋਈ ਸਾਨੀ। ਸਭ ਦੇ ਸਾਂਝੇ ਸੱਚੇ ਸਤਿਗੁਰ, ਸ਼ੰਕਾ ਸਭ ਦੀ ਲਾਹੀ। ਭੀਖਣ ਸ਼ਾਹ ਜਾਂ ਕੀਤਾ ਸਜਦਾ, ਦਿਸ ਪਈ ਜੋਤ ਇਲਾਹੀ। ਜੰਗ ਦੀਆਂ ਇਹ ਖੇਡਾਂ … More »

ਕਵਿਤਾਵਾਂ | Leave a comment
 

ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਅੱਲ੍ਹਾ ਯਾਰ ਖਾਨ ਦੀ ਜ਼ਬਾਨੀ

ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਨਾਲ, ਸ਼ਹੀਦੀਆਂ ਨਾਲ ਭਰਿਆ ਪਿਆ ਹੈ।ਸਰਬੰਸਦਾਨੀ  ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ, ਜਿਸ ਦੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ। ਦਸੰਬਰ 1704 ਦੀ ਕੜਕਦੀ ਸਰਦੀ ਵਿਚ ਸ੍ਰੀ … More »

ਲੇਖ | Leave a comment
 

ਕੈਂਸਰ

ਪੰਜਾਬ ਦੇ ਮਾਲਵਾ ਇਲਾਕੇ ਵਿੱਚ ਜਮੀਨ ਵਿੱਚ ਵੱਧ ਰਹੀ ਕੀਟਨਾਸ਼ਕਾਂ ਦੀ ਮਾਤਰਾ ਅਤੇ ਪਾਣੀ ਵਿੱਚ ਮਿਲ ਰਹੇ ਫੈਕਟਰੀਆਂ ਦੇ ਕੈਮੀਕਲ ਪਾਣੀ ਨੂੰ ਜਹਿਰੀਲਾ ਬਣਾ ਰਹੇ ਹਨ ਜੋਕਿ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਇਹਨਾਂ ਬਿਮਾਰੀਆਂ ਕਾਰਨ ਕਈ ਇਨਸਾਨ … More »

ਲੇਖ | Leave a comment
 

“ ਕੀ ਮੋਦੀ ਸਰਕਾਰ ਇਕ ਹਿੰਦੂ ਸਰਕਾਰ ਹੈ?

ਅਾਰ.ਐਸ.ਐਸ.ਦੇ ਇਕ ਵਿੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਮੁੱਖ ਨੇਤਾ ਅਸ਼ੋਕ ਸਿੰਘਲ ਨੇ ਨਵੀਂ ਦਿੱਲੀ ਵਿਖੇ  ਹਿੰਦੂ ਕਾਂਗਰਸ ਦੇ ਉਦਘਾਟਨੀ ਸਮਾਗਮ ਵਿਚ ਕਿਹਾ ਹੈ ਕਿ ਦਿੱਲੀ ਵਿਚ 800 ਸਾਲਾਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਿਚ ਹਿੰਦੂ ਸਵੈਅਭਿਮਾਨ ਹੱਥ ਸੱਤਾ ਆਈ ਹੈ। … More »

ਲੇਖ | Leave a comment
 

ਵਿਦੇਸ਼ੀ ਕਾਲੇ ਧੰਨ ਦੇ ਨਾਂ ‘ਤੇ ਖੇਡੀ ਜਾ ਰਹੀ ਹੈ ਸਿਆਸਤ

ਹਾਲ ਹੀ ਵਿਚ ਜੀ-20 ਸਿਖਰ ਸੰਮੇਲਨ ਵਿਚ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੜ ਆਪਣੀ ਵਚਨਬੱਧਤਾ ਦੁਹਰਾਈ ਕਿ ਵਿਦੇਸ਼ਾਂ ਵਿਚਲੇ ਕਾਲੇ ਧੰਨ ਨੂੰ ਭਾਰਤ ਲਿਆਂਦਾ ਜਾਵੇਗਾ,ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸਮਾਂ ਸੀਮਾਂ ਨਹੀਂ ਦੱਸੀ।ਦੂਜੀ … More »

ਲੇਖ | Leave a comment
 

ਬਾਦਲ ਦੀ ਕੋਠੀ ਬਾਹਰ ਗੁਰਪ੍ਰੀਤ ਕੌਰ ਵਲੋਂ ਕੀਤੀ ਗਈ ਆਤਮਦਾਹ ਦੀ ਕੋਸ਼ਿਸ਼

ਹਿਰਦੇ ਨੂੰ ਵਲੂੰਧਰ ਦੇਣ ਵਾਲੀ ਇਹ ਖ਼ਬਰ ਨਿਹਾਇਤ ਹੀ ਸ਼ਰਮਨਾਕ ਹੈ ਕਿ ਕੁਝ ਦਿਨ ਹੋਏ ਪੰਜਾਬ ਦੀ ਇਕ ਹੋਰ ਨਿਰਦੋਸ਼ ਧੀ ਗੁਰਪ੍ਰੀਤ ਕੌਰ ਉਮਰ ਲਗਭਗ 38 ਸਾਲ ਨੂੰ ਬੇਰੁਜ਼ਗਾਰੀ ਤੋਂ ਬੇਵਸ ਹੋ ਕੇ ਤੇ ਲਗਾਤਾਰ ਦੋ ਹਫ਼ਤੇ ਤੋਂ ਪ੍ਰਕਾਸ਼ ਸਿੰਘ … More »

ਲੇਖ | Leave a comment
 

ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ

*  -ਵਿਦਾਈ ਲੈ  ਰਿਹਾ ਸਾਲ 2014 ਸਿੱਖ ਧਰਮ ਸਬੰਧੀ ਅਨੇਕ ਮਹੱਤਵਪੂਰਨ ਸਰਗਰਮੀਆਂ ਨਾਲ ਭਰਪੂਰ ਰਿਹਾ, ਜਿਨ੍ਹਾ ਨੇ ਸਮੁੱਚੇ ਸਿੱਖ-ਪੰਥ ਨੂੰ ਪ੍ਰਭਾਵਿਤ ਕੀਤਾ। ਇਸ ਸਾਲ ਦੀ ਸੱਭ ਤੋਂ ਮਹੱਤਵਪੂਰਨ ਘਟਨਾ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜ ਕੇ ਹਰਿਆਣਾ ਲਈ ਵੱਖਰੀ ਗੁਰਦੁਆਰਾ … More »

ਲੇਖ | Leave a comment
 

ਮਮਤਾ ਦੀਆਂ ਰਿਸ਼ਮਾਂ

ਮਮਤਾਂ ਦੀਆਂ ਰਿਸ਼ਮਾਂ ਦੇ ਚਾਨਣ ਦੀ ਬੁੱਕਲ ਵਿਚ ਅੰਤਾਂ ਦਾ ਨਿੱਘ, ਨਿੱਘ ਜੋ ਹਾੜ ਦੇ ਸੇਕ ਦੀ ਸਿਖਰੇ ਰੂਹ ਠਾਰ ਜਾਵੇ। ਠੰਡ ਤੇ ਉਹ ਵੀ ਨਿੱਘੀ ਬੁੱਕਲ ਵਿਚੋਂ? ਪਤਾ ਨਹੀਂ ਪਰ ਮਨ ਠਰਦਾ ਜ਼ਰੂਰ ਸੀ। ਬੁੱਕਲ ਹੈ,ਪਰ ਇਕ ਦਿਨ ਨਹੀਂ … More »

ਕਵਿਤਾਵਾਂ | Leave a comment