ਸਾਹਿਤ

 

ਗੁੱਝਾ ਭੇਦ

ਤਕਰੀਬਨ ਹਰ ਇਨਸਾਨ ਦੀ ਆਦਤ ਹੁੰਦੀ ਹੈ ਜਿੱਥੇ ਉਹ ਆਪਣੇ ਭੱਵਿੱਖ ਲਈ ਫਿਕਰਮੰਦ ਹੁੰਦਾ ਹੈ, ਉੱਥੇ ਉਹ  ਆਪਣੇ ਭੂਤਕਾਲ ਬਾਰੇ ਸੋਚਣ ਲੱਗ ਜਾਦਾਂ ਹੈ। ਗੁਜ਼ਰੇ ਹੋਏ ਸਮੇਂ ਦੀਆਂ ਕਈ ਘਟਨਾਵਾਂ ਨੂੰ ਉਹ ਸਾਰੀ ਉਮਰ ਹੀ ਨਹੀ ਭੁਲਾ ਸਕਦਾ,ਵਾਕਿਆ ਚਾਹੇ ਖੁਸ਼ੀ … More »

ਕਹਾਣੀਆਂ | Leave a comment
ਬਲਵਿੰਦਰ ਸਿੰਘ ਬਾਈਸਨ

ਬਾਕੀ ਮੇਰੇ ਪੀਛੇ ਆਓ ! (ਨਿੱਕੀ ਕਹਾਣੀ)

ਹਾ ਹਾ ਹਾ ਹਾ ! (ਸੁਰਿੰਦਰ ਸਿੰਘ ਹੱਸੀ ਜਾ ਰਿਹਾ ਸੀ) ਕੀ ਗੱਲ ਹੋ ਗਈ ਵੀਰ ! ਤੂੰ ਤੇ ਹੱਸ ਹੱਸ ਕੇ ਪੂਰਾ ਮੁਹੱਲਾ ਹੀ ਗੁੰਜਾ ਦਿੱਤਾ ਹੈ ! (ਰਣਜੀਤ ਸਿੰਘ ਨੇ ਆ ਪੁੱਛਿਆ) ਮੈਂ ਇਹ ਫਿਲਮ ਵੇਖ ਰਿਹਾ ਸੀ … More »

ਕਹਾਣੀਆਂ | Leave a comment
 

ਪੰਜਾਬ ਦੇ ਕਾਂਗਰਸੀ ਖਾਨਾਜੰਗੀ ਦੇ ਨਤੀਜਿਆਂ ਤੋਂ ਸਬਕ ਨਹੀਂ ਸਿੱਖਦੇ

ਪੰਜਾਬ ਕਾਂਗਰਸ ਅਜੇ ਵੀ ਘੁੰਮਣਘੇਰੀ ਵਿੱਚ ਪਈ ਹੋਈ ਹੈ ਹਾਲਾਂਕਿ ਪੰਜਾਬ ਕਾਂਗਰਸ ਲਈ ਹਾਲਾਤ ਬੜੇ ਹੀ ਸਾਜਗਾਰ ਹਨ, ਕਿਉਂਕਿ ਪੰਜਾਬ ਸਰਕਾਰ ਆਰਥਕ ਉਲਝਣਾਂ ਵਿੱਚ ਉਲਝੀ ਹੋਈ ਹੈ ਪ੍ਰੰਤੂ ਕਾਂਗਰਸੀ ਨੇਤਾ ਤਾਂ ਉਹਨਾਂ ਦਾ ਲਾਭ ਉਠਾਉਂਦੇ ਹੀ ਨਹੀਂ ਲਗਦੇ ਕਿਉਂਕਿ ਉਹ … More »

ਲੇਖ | Leave a comment
 

ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

ਇੱਕ ਦਿਨ ਮੈਂ ਬੱਚਿਆਂ ਨੂੰ ਕਿਹਾ ਕਿ ਅਗਲੇ ਐਤਵਾਰ ਨੂੰ ਮੈਂ ਤੁਹਾਨੂੰ ਰੇਲਵੇ ਦੀ ਯਾਤਰਾ ਤੇ ਲੈ ਕੇ ਚੱਲਾਗਾ ਅਸੀਂ ਘਰ ਬੈਠਿਆਂ ਹੀ ਟਿਕਟਾਂ ਬੁੱਕ ਕਰਵਾ ਲਈਆਂ। ਬੱਚੇ ਕਹਿਣ ਲੱਗੇ ਕਿ ਟਿਕਟਾਂ ਦੀ ਬੁਕਿੰਗ ਘਰ ਬੈਠਿਆਂ ਹੀ ਕਿਵੇਂ ਹੋ ਜਾਂਦੀ … More »

ਲੇਖ | Leave a comment
 

ਬਲਿਓ ਚਰਾਗ ਅੰਧਿਯਾਰ ਮਹਿ………

ਗੁਰੂ ਨਾਨਕ ਦੇਵ ਜੀ ਕੇਵਲ ਇੱਕ ਇਤਿਹਾਸਕ ਨਾਇਕ ਹੀ ਨਹੀੇਂ ਬਲਕਿ ਇਲਾਹੀ ਜੋਤ, ਖੁਦਾਈ ਨੂਰ ਅਤੇ ਰੱਬੀ ਰਹਿਮਤਾਂ ਅਤੇ ਬਖਸ਼ਿਦਾ ਅਤੁੱਟ ਭੰਡਾਰ ਹਨ।ਉਨ੍ਹਾਂ ਦਾ ਸੰਸਾਰ  ਆਗਮਨ, ਮਨੁੱਖੀ ਆਤਮਾਂ ਦਾ ਜਾਗਰਤ ਹੋਣਾ ਤੇ ਮਾਨਵਵਾਦ ਦਾ ਉਦੈ ਹੈ ।ਇਹ ਵਿਸ਼ਵ ਜਿਹੜਾ ਅੰਧ … More »

ਲੇਖ | Leave a comment
 

ਖੇਤਾਂ ਅਤੇ ਪਿੰਡਾਂ ਵਿੱਚ ਰੱਬ ਵਸਦਾ ਹੈ

  ਗੁਰਚਰਨ ਪੱਖੋਕਲਾਂ ਵਾਤਾਵਰਣ ਦਾ ਪਰਦੂਸਣ ,ਪਾਣੀ ਦਾ ਪਰਦੂਸਣ , ਜਹਿਰਾਂ ਵਾਲੀ ਖੇਤੀ ,ਇਹ ਕਰਜਾਈ ਕਿਉਂ ਹੁੰਦਾਂ , ਕਿਸਾਨ ਟੈਕਸ ਨਹੀਂ ਦਿੰਦਾਂ ਪਤਾ ਨਹੀਂ ਕਿੰਨੇ ਕੁ ਹੋਰ ਦੋਸ ਨੇ ਜੋ ਕਿਸਾਨ ਸਿਰ ਧਰੇ ਜਾ ਰਹੇ ਹਨ। ਕਿਸਾਨ ਕੋਲ ਵੇਹਲ ਹੀ … More »

ਲੇਖ | Leave a comment
 

ਅੱਗ

ਇੱਕ ਅੱਗ ਨਿਗਲਾਂ, ਇੱਕ ਅੱਗ ਉਗਲਾਂ, ਪਹਿਨਾ ਵਸਤਰ ਅੱਗ ਦੇ ਹਰ ਅਹਿਸਾਸ, ਮੈਨੂੰ ਜ਼ਿੰਦਗੀ ਤੇਰੇ, ਬਸ ਵਾਂਗ ਅੱਗ ਜਿਹੇ ਲੱਗ ਦੇ ਇੱਕ ਅੱਗ ਢਿੱਡ ਦੇ ਅੰਦਰ ਬਲਦੀ, ਇੱਕ ਬਲਦੀ ਏ ਗਿੱਠ ਕੁ ਹੇਠਾਂ ਦੋਹਾਂ ਅੱਗਾਂ ਦੀ, ਹੈ ਖੇਡ ਇਹ ਸਾਰੀ, … More »

ਕਵਿਤਾਵਾਂ | Leave a comment
 

ਗਜ਼ਲ (ਮੌਜ ਬਹਾਰਾਂ ਲੁੱਟ)

ਬੇਸ਼ਕ  ਮੌਜ- ਬਹਾਰਾਂ  ਲੁੱਟ। ਘਰ ਕਿਸੇ ਦਾ ਕਦੇ ਨਾ ਪੁੱਟ। ਸ਼ੱਚੀ ਗੱਲ  ਸਿਆਣੇ  ਕਰਦੇ ਭੁੱਲ ਕੇ ਪੈਰਾਂ ਵਿਚ ਨਾ  ਸੁੱਟ। ਆਪਣਾ ਆਪ  ਖ਼ੁਦ  ਬਚਾਓ ਹੁੰਦੀ ਹਰ ਥਾਂ  ਲੁੱਟ- ਕਸੁੱਟ। ਕਦੇ-ਕਦਾਈਂ  ਪੀਣੀ  ਪੈਂਦੀ ਬਹੁਤੀ ਪੀ ਕੇ ਹੋਈਂ ਨਾ ਗੁੱਟ। ਤੀਵੀਂ ਦਾ … More »

ਕਵਿਤਾਵਾਂ | Leave a comment
 

ਕੈਂਸਰ, ਕੀਟਨਾਸ਼ਕ ਤੇ ਕਾਰਖਾਨੇ

ਪੀਣ ਵਾਲਾ ਪਾਣੀ ਅਤੇ ਕੀਟਨਾਸ਼ਕ ਹੀ ਵਧੇਰੇ ਰੋਲ ਅਦਾ ਕਰਦੇ ਹਨ ਕੈਂਸਰ ਦੇ ਮੁੱਖ ਕਾਰਨਾਂ ਵਿਚ । ਕੀਟਨਾਸ਼ਕ ਜੋ ਅਸੀਂ ਸਿਫਾਰਿਸ਼ ਕਰਦੇ ਹਾਂ, ਓਹੀ ਕੀਟਨਾਸ਼ਕ, ਉਸ ਤਰਾਂ, ਸਹੀ ਮਾਤਰਾ ਕੋਈ ਵੀ ਨਹੀਂ ਵਰਤਦਾ- ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ 67 … More »

ਲੇਖ | Leave a comment
 

ਮਾਮਲਾ ਹੋਦ ਚਿੱਲੜ, ਗੁੜਗਾਉਂ, ਪਟੌਦੀ ਸਿੱਖ ਕਤਲੇਆਮ ਦਾ :

ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਨਵੰਬਰ 1984 ਨੂੰ ਸਰਕਾਰ, ਸਰਕਾਰੀ ਤੰਤਰ ਅਤੇ ਕਾਂਗਰਸੀ ਲੀਡਰਾਂ ਵਲੋਂ ਯੋਜਨਾਬੱਧ ਤਰੀਕੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ । ਜਿਸ ਅਨੁਸਾਰ ਜੰਮੂ ਕਸ਼ਮੀਰ ਵਿੱਚ 20, ਭਾਰਤ … More »

ਲੇਖ | Leave a comment