ਸਾਹਿਤ

 

ਗ਼ਜ਼ਲ : ਹਰਦਮ ਸਿੰਘ ਮਾਨ

ਬਹੁਮੁੱਲਾ ਸਰਮਾਇਆ ਚਾਨਣ, ਕਿਸੇ ਕਿਸੇ ਨੇ ਪਾਇਆ ਚਾਨਣ। ਮਨ ਅੰਦਰ ਤਾਂ ਲਟਕਣ ਜਾਲੇ, ਤਨ ‘ਤੇ ਖੂਬ ਸਜਾਇਆ ਚਾਨਣ। ਨੇਰ੍ਹੇ ਦੀ ਹਰ ਕਾਤਰ ਸ਼ਾਤਰ, ਪੱਥਰਾਂ ‘ਤੇ ਖੁਣਵਾਇਆ ਚਾਨਣ। ਸ਼ਹਿਰ ਦੀ ਜਗਮਗ ਨਿਰਾ ਛਲਾਵਾ, ਇਹ ਨਾ ਸਮਝ ਕਿ ਆਇਆ ਚਾਨਣ। ਯਤਨ ਬੜੇ … More »

ਕਵਿਤਾਵਾਂ | Leave a comment
 

ਗੱਡੀ ਸਰਕਾਰੀ ਉੱਤੇ ਲਾਲ ਬੱਤੀ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ । ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ । ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ । ਆਟਾ ਦਾਲ … More »

ਕਵਿਤਾਵਾਂ | Leave a comment
 

ਛੱਜ ਤੇ ਛਾਨਣੀ ਦੀ ਪੁਰਾਣੀ ਸਾਂਝ

ਪੰਜਾਬੀ ਸਭਿਆਚਾਰ ਵਿੱਚ ਛੱਜ ਤੇ ਛਾਨਣੀ ਘਰ ਦੀ ਵਰਤੋਂ ਵਿੱਚ ਖਾਸ ਅਸਥਾਨ ਰੱਖਦੇ ਹੱਨ ,ਕੋਈ ਵੇਲਾ ਸੀ ਜਦ ਘਰ ਵਿੱਚ  ਅਨਾਜ ਨੂੰ ਸਾਫ ਕਰਨ ਲਈ ਛੱਜ ਹੀ ਕੰਮ ਆਉਂਦਾ ਰਿਹਾ ਹੈ ,ਇੱਸ ਤਰ੍ਹਾਂ ਆਟਾ ਸਾਫ ਕਰਨ ਲਈ ਛਾਨਣੀ ਦੀ ਵਰਤੋਂ … More »

ਲੇਖ | Leave a comment
 

ਗੁਰਬਾਣੀ ਦੇ ਬੋਹਿਥ-ਸ਼ਹੀਦਾਂ ਦੇ ਸਿਰਤਾਜ

ਗੁਰੂ ਅਰਜਨ ਸਚੁ ਸਿਰਜਨਹਾਰ ਹਨ, ਸ਼ਬਦ ਦੀ ਸੱਚੀ ਟਕਸਾਲ ਹਨ। ਕੇਵਲ ਇੱਕ ਸਤਿ ਪੁਰਖ ਹੀ ਉਹਨਾਂ ਦਾ ਅਧਾਰ ਤੇ ਅਰਾਧ ਹੈ। ਸਤਿ ਦੀ ਬਾਣੀ-ਪ੍ਰਭ ਕੀ ਬਾਣੀ ਉਚਾਰਦੇ ਹਨ, ਜੋ ਕਰਤਾ ਪੁਰਖ ਨੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਕਢਵਾਈ। ਗੁਰਬਾਣੀ ਉਚਾਰਦੇ ਵੀ … More »

ਲੇਖ | Leave a comment
 

ਦਿੱਲੀ ਗੁਰਦੁਆਰਾ ਕਮੇਟੀ ਵਿੱਚਲੇ ਦਲਬਦਲੂ ਪ੍ਰੇਸ਼ਾਨ?

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਨ੍ਹਾਂ ਅਕਾਲੀ ਮੁੱਖੀਆਂ ਨੇ ਨਿਜ ਸੁਆਰਥ ਨੂੰ ਮੁੱਖ ਰਖਦਿਆਂ ਦਲ ਬਦਲੀ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪਨਾਹ ਲਈ ਸੀ, ਅੱਜਕਲ ਉਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਗਈ ਹੋਈ … More »

ਲੇਖ | Leave a comment
Three titlian in one line.sm

ਸ਼ਸ਼ੀ ਸੂਦ ਦਾ ਹਾਕੀ ਖਿਡਾਰਨ ਤੋਂ ਫੋਟੋਗ੍ਰਾਫੀ ਦਾ ਸਫਰ

ਸ਼ਸ਼ੀ ਸੂਦ ਕੌਮੀ ਪੱਧਰ ਦੀ ਹਾਕੀ ਖਿਡਾਰਨ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਕੌਮੀ ਪੱਧਰ ਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਦੇਸ਼ ਵਿੱਚ ਵਿਮੈਨ ਹਾਕੀ ਖਿਡਾਰਨਾਂ ਵਿੱਚ ਆਪਣਾ ਨਾ ਬਣਾਕੇ ਕਮਾਲ ਕਰ ਦਿੱਤੀ ਸੀ ਪ੍ਰੰਤੂ ਉਸਦੇ ਫੋਟੋਗ੍ਰਾਫੀ ਦੇ … More »

ਲੇਖ | Leave a comment
 

ਦਸਤਾਰ

ਪਾਰਟੀ ਵਿਚ ਡੀਜੇ ਨੇ ਮਿਊਜਕ ਇੰਨਾ ਉੱਚੀ ਲਾਇਆ ਕਿ ਮੇਰੇ ਸਿਰ ਵਿਚ ਦਰਦ ਹੋਣ ਲੱਗ ਪਿਆ ਅਤੇ ਮੈ ਇਕਦਮ ਟੈਂਟ ਵਿਚੋਂ ਬਾਹਰ ਆ ਗਈ। ਸ਼ੈਡ ਦੇ ਕੋਲ ਪਈਆਂ ਖਾਲੀ ਕੁਰਸੀਆਂ ਵੱਲ ਨੂੰ ਤੁਰ ਪਈ।ਮੇਰੇ ਮਗਰੇ ਹੀ ਮੇਰੀ ਮਾਸੀ ਦੀ ਕੁੜੀ … More »

ਕਹਾਣੀਆਂ | 1 Comment
 

ਕੀ ਭਾਰਤ ਦੋਗਲਾ ਮੁਲਕ ਹੈ? ਕੀ ਸਿੱਖਾਂ ਦੇ ਨਕਲੀ ਮੁਕਾਬਲੇ ਜਾਇਜ਼ ਹਨ?

ਬੀਤੇ ਇਹ ਹਫ਼ਤੇ ਤੋਂ, ਕਈ ਸਾਲ ਪਹਿਲਾਂ ਗੁਜਰਾਤ ਵਿਚ ਮਾਰੀ ਗਈ, ਬੀਬੀ ਇਸ਼ਰਤ ਜਹਾਂ ਅਤੇ ਉਸ ਦੇ ਨਾਲ ਮਾਰੇ ਜਾਣ ਵਾਲੇ ਸਾਥੀਆਂ ਬਾਰੇ ਭਾਰਤੀ ਮੀਡੀਆ ਵਿਚ ਬਹੁਤ ਚਰਚਾ ਚਲ ਰਿਹਾ ਹੈ ਤੇ ਖ਼ੂਬ ਰੌਲਾ ਪਾਇਆ ਜਾ ਰਿਹਾ ਹੈ। ਇਕ ਨਹੀਂ … More »

ਲੇਖ | Leave a comment
 

ਭਾਜਪਾ ਦੀ ਸੰਕਲਪ ਰੈਲੀ ਪੰਜਾਬ ਵਿਚ ਕਿਉਂ?

ਗੁਰਸੇਕ ਸਿੰਘ ਧੌਲਾ, 23 ਜੂਨ ਨੂੰ ਪੰਜਾਬ ਵਿਚ ਜੰਮੂ ਕਸ਼ਮੀਰ ਦੀ ਸਰਹੱਦ ਤੇ ਵਸੇ ਪਿੰਡ ਮਾਧੋਪੁਰ ਵਿਚ ਭਾਜਪਾ ਅਤੇ ਅਕਾਲੀ ਦਲ ਵੱਲੋਂ ਕੀਤੀ ਗਈ ‘ਸੰਕਲਪ ਰੈਲੀ’ ਨੂੰ ਸਿੱਧ-ਪੱਧਰੀ’ ਗੱਲ ਸਹੀ ਮੰਨਿਆ ਜਾਣਾ ਚਾਹੀਦਾ। ਇਹ ਰੈਲੀ ਭਾਰਤੀ ਜਨਸੰਘ ਦੇ ਸੰਸਥਾਪਕ ਸਿਆਸਾ … More »

ਲੇਖ | Leave a comment
 

ਇਸਲਾਮ ਵਿੱਚ ਰੋਜ਼ੇ ਦੀ ਕਦਰੋ-ਕੀਮਤ

ਪ੍ਰਿੰਸੀਪਲ ਯਾਸੀਨ ਅਲੀ ਫਾਕਾ ਕਰਨਾ ਚੰਗੀ ਗੱਲ ਹੈ।ਤਿੰਨ ਚਾਰ ਦਿਨ ਛੱਡ ਕੇ ਇੱਕ ਵਕਤ ਭੁੱਖੇ ਰਹਿਣਾ ਮਿਹਦੇ ਨੂੰ ਠੀਕ ਰੱਖਦਾ ਹੈ।ਇਹ ਇਨਸਾਨ ਨੂੰ ਤੰਦਰੁਸਤ ਰਹਿਣ ਵਿੱਚ ਮਦਦ ਦਿੰਦਾ ਹੈ।ਜੇਕਰ ਫਾਕਾ (ਭੁੱਖ) ਬਰਦਾਸ਼ਤ ਕਰਨ ਦੀ ਆਦਤ ਹੈ ਤਾਂ ਅਸੀਂ ਕਿਸੇ ਵੀ … More »

ਲੇਖ | Leave a comment