ਸਾਹਿਤ

 

ਸੂਫ਼ੀ

ਸਿਰ ਪੱਗੜੀ ਬੰਧ ਕੈ ਹੱਥ ਤਸਬੀ ਫੇਰਨ, ਸ਼ਰ੍ਹਾ ਬੱਧ ਹੋਇ ਰਹਿ ਪੰਜ ਨਮਾਜ਼ਾਂ ਪੜ੍ਹਨ । ਰੋਜ਼ੇ ਰੱਖਣ ਚਲੀਹੇ ਕੱਟਣ ਹੱਠ ਅਨੇਕ ਕਰਨ, ਮੱਕੇ ਜਾਵਣ ਦਰਸ਼ਨੀਂ ਹਾਜੀ ਬਣ ਫਿਰਨ । ਸੁੱਚਮ ਭੇਦ ਮੰਨ ਰਹੈ ਮੁੜ੍ਹ ਮੁੜ੍ਹ ਵੁਜ਼ੂ ਕਰਨ, ਦਿਆਨਤ ਨਾਓ ਰੱਖ … More »

ਕਵਿਤਾਵਾਂ | Leave a comment
 

ਮੈਂ ਇੱਕ ਪੰਜਾਬੀ ਗੀਤਕਾਰ ਹਾਂ

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ • ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ । ਲੱਚਰਤਾ ਦੇ ਰੰਗ , ਗੀਤਾਂ  ਵਿੱਚ , ਭਰਦੀ ਰਹਿੰਦੀ  ਹੈ । ਮੈਂ … More »

ਕਵਿਤਾਵਾਂ | 1 Comment
 

ਵੱਖਰੇ ਹੰਝੂ

“ ਆਂਈ ਜ਼ਰੂਰ। ਟਾਈਮ ਨਾਲ ਪਹੁੰਚ ਜਾਂਈ ” ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ ਪ੍ਰੀਆ ਕਹਿ ਰਹੀ  ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ”। “ ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਰੋਹ ਵਿਚ ਤਾਂ ਮੈ … More »

ਕਹਾਣੀਆਂ | 2 Comments
 

ਦਾਸਤਾਨ

ਭਾਗ ਦੂਜਾ – ਪੈਸੇ ਕਮਾਉਣ ਦੇ ਲਾਲਚ ਵਿੱਚ ਜਸਵਿੰਦਰ ਨੂੰ ਵਕਤ ਦੀ ਚਾਲ ਦਾ ਪਤਾ ਹੀ ਨਹੀਂ ਲੱਗਿਆ ਸੀ। ਉਸ ਨੂੰ ਸੈਰ ਲਈ ਮਿਲਿਆ ਛੇ ਮਹੀਨੇ ਦਾ ਅਰਸਾ ਪੂਰਾ ਹੋਣ ਵਾਲਾ ਹੋ ਗਿਆ ਸੀ। ਇੱਕਦਮ ਉਸ ਨੂੰ ਫ਼ਿਕਰਾਂ ਨੇ ਆ … More »

ਕਹਾਣੀਆਂ | Leave a comment
 

ਲੀਰਾਂ ਵਾਲੀ ਖਿੱਦੋ

ਕੰਡਿਆਂ ਵਾਲੀਆਂ ਤਾਰਾ ਦੇ ਲਾਗੇ, ਮੈਲੇ ਕੁਚੇਲੇ ਕੱਪੜਿਆਂ ‘ਚ, ਲੀਰੋ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ  ਲਕਾਉਣ ਦੀ ਕੋਸ਼ਿਸ਼ ਕਰਦੀ ਲਾਜੋ, ਪੱਬਾ ਦੇ ਭਾਰ ਬੈਠੀ, ਹਵਾਈ ਅੱਡੇ ‘ਚੋˆ ਉਡਦੇ ਲਹਿੰਦੇ ਜਹਾਜ਼ਾ ਵੱਲ ਤੱਕ ਰਹੀ ਸੀ।  ਆਪਣੀ ਲੁਟ ਚੁੱਕੀ ਪਤ ‘ਤੇ … More »

ਕਹਾਣੀਆਂ | Leave a comment
 

ਆਜ਼ਾਦੀ ਪਸੰਦ ਕੌਮਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ- ਦੱਖਣੀ ਸੁਡਾਨ ਦੀ ਆਜ਼ਾਦੀ

9 ਜੁਲਾਈ ਨੂੰ ਇੱਕ ਨਵਾਂ ਦੇਸ਼ ਦੁਨੀਆਂ ਦੇ ਨਕਸ਼ੇ ਤੇ ਹੋਂਦ ਵਿੱਚ ਆਇਆ ਹੈ, ਆਜ਼ਾਦ ਹੋਇਆ ਹੈ । 80/85 ਲੱਖ ਦੀ ਆਬਾਦੀ ਦਾ ਇਹ ਦੇਸ਼, ਇੱਕ ਲੰਮੀ ਤੇ ਖੂਨੀ ਜੱਦੋ-ਜਹਿਦ ਦੇ ਬਾਦ ਆਜ਼ਾਦ ਹੋਇਆ ਹੈ । 1849 ਵਿੱਚ ਪੰਜਾਬ ਤੇ … More »

ਲੇਖ | Leave a comment
 

ਅਕਾਲੀ ਦਲ ਬਾਦਲ ਵਿੱਚ ਪਰਿਵਾਰਵਾਦ ਦਾ ਕਬਜ਼ਾ

ਅਕਾਲੀ ਦਲ ਬਾਦਲ ਵਿੱਚ ਇਸ ਸਮੇਂ ਪਰਿਵਾਰਵਾਦ ਦਾ ਕਬਜਾ ਹੈ। ਸ. ਬਿਕਰਮ ਸਿੰਘ ਮਜੀਠੀਆ ਦੀ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ’ਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਨਿਯੁਕਤੀ ਨੇ ਅਕਾਲੀ ਦਲ ਬਾਦਲ ਵਿੱਚ ਪਰਿਵਾਰਵਾਦ ਨੂੰ ਪੱਕੇ ਪੈਰੀਂ ਕਰ … More »

ਲੇਖ | Leave a comment
 

ਬੋਹੜ

ਬੋਹੜ ਦਾ ਰੁੱਖ ਬਹੁਤੀ ਹੀ ਲੰਮੀ ਉਮਰ ਭੋਗਣ ਵਾਲਾ ਸਦਾ ਬਹਾਰਾ ਰੁੱਖ ਹੈ ,ਜੋ ਅਪਣੀ ,ਗਾੜ੍ਹੀ ਛਾਂ ਕਾਰਣ ਲਗ ਪਗ ਸਾਰੇ ਭਾਰਤ ਵਿਚ ਜਾਣਿਆ ਜਾਂਦਾ ਹੈ ,ਬੋਹੜ ,ਬੋੜ੍ਹ  ,ਬਰਗਟ ,ਬੜ ,ਬੜੂ  ਬੋਹੜ ਦੇ ਵੱਖ 2 ਇਲਾਕਿਆਂ ਵਿਚ ਬੋਹੜ ਦੇ ਲਏ … More »

ਲੇਖ | 1 Comment
 

ਅਦਾਕਾਰਾ…!

ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ … More »

ਕਹਾਣੀਆਂ | Leave a comment
 

ਦਾਸਤਾਨ

ਭਾਗ ਪਹਿਲਾ ਚਾਰੇ ਪਾਸੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਤੇ ਮਾੜੀ ਮਾੜੀ ਭੂਰ ਪੈ ਰਹੀ ਸੀ। ਕੰਮ ਤੋਂ ਹਟਦਿਆਂ ਹੀ ਜਸਵਿੰਦਰ ਸਿੱਧਾ ਫ਼ੈਕਟਰੀ ਦੇ ਸਾਹਮਣੇ ਵਾਲੇ ਪੱਬ ਵਿੱਚ ਵੜ ਗਿਆ। ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੂੰ ਦਰਵਾਜ਼ੇ ਕੋਲ ਬੈਠੀ ਇੱਕ … More »

ਕਹਾਣੀਆਂ | Leave a comment