ਸਾਹਿਤ

 

ਦੇਵ ਪੁਰਸ਼…!

ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ … More »

ਕਹਾਣੀਆਂ | 1 Comment
 

ਛਿੰਦੋ ਦੇ ਮੁੰਡੇ ਦੇ ਵਿਆਹ ‘ਤੇ ਦੇਬੂ ਨੇ ‘ਬੂੰਦੀ’ ਉੜਾਈ

ਕਿਸੇ ਮੇਰੇ ਵਰਗੇ ਨੇ ਕਿਸੇ ‘ਸਿਆਣੇ’ ਨੂੰ ਪੁੱਛਿਆ…ਅਖੇ ਯਾਰ ਜੀਹਨੂੰ ਸੁਣਦਾ ਨੀ ਹੁੰਦਾ..ਉਹਨੂੰ ‘ਕੀ’ ਆਖਦੇ ਹੁੰਦੇ ਐ…? ਅਗਲਾ ਕਹਿੰਦਾ ਭਾਈ ਉਹਨੂੰ ਤਾਂ ਬਿਚਾਰੇ ਨੂੰ ‘ਜੋ ਮਰਜ਼ੀ’ ਆਖੀ ਚੱਲੋ…ਉਹਨੂੰ ਕਿਹੜਾ ਸੁਣਨੈਂ…? ਪੁੱਛਣਾਂ ਤਾਂ ਉਹ ਵਿਚਾਰਾ ‘ਬੋਲ਼ੇ’ ਬਾਰੇ ਚਾਹੁੰਦਾ ਸੀ, ਪਰ ਉਸ … More »

ਵਿਅੰਗ ਲੇਖ | 1 Comment
 

ਧੀਆਂ ਦੀ ਬਰਬਾਦੀ

ਮਲਕੀਤ ਸਿੰਘ ਇਨ੍ਹਾਂ   ਡਾਲਰ   ਪੌਂਡਾਂ   ਨੇ , ਕੀਤੀ  ਧੀਆਂ  ਦੀ  ਬਰਬਾਦੀ । ਗ਼ੋਦੀ   ਵਿਚ  ਖਡਾਉਂਦੇ   ਸੀ, ਮਾਪੇ  ਸੀਨੇ  ਨਾਲ  ਲਗਾ  ਕੇ । ਮਾਂ  ਤਾਂ  ਸੁਪਨੇ   ਲੈਂਦੀ   ਸੀ , ਧੀ ਦੇ ਗਲ ‘ਚ  ਬਸਤਾ ਪਾ ਕੇ । ਪੜ੍ਹ   ਲਿਖ   ਕੇ  ਧੀ   … More »

ਕਵਿਤਾਵਾਂ | 1 Comment
 

ਬਣਵਾਸ ਬਾਕੀ ਹੈ

ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ ‘ਤੇ ਚੱਕਣ-ਧਰਨ ਕਰਦਾ ਫ਼ੜ … More »

ਕਹਾਣੀਆਂ | 1 Comment
 

ਦੂਜਾ ਖ਼ਤ – ਸੁਲਫੇ ਦੀ ਲਾਟ ਵਰਗੀ ਆਪਣੀ ਛਮਕ-ਛੱਲੋ ਦੇ ਨਾਂ !

ਭੱਠਲ ਦੇ ਭਾਸ਼ਣ ਵਰਗੀਏ , ਨੀ ! ਤੈਨੂੰ ਕੈਪਟਨ ਦੀ ਮੁੱਛ ਵਰਗਾ ਪਿਆਰ !! ਪਰ ਮੈਨੂੰ ਪਤੈ , ਤੇਰੇ ਸੁਭਾਅ ਦਾ ! ਕਿਸੇ ਦਰਵੇਸ਼ ਦੀ ਪੂਛ ਵਰਗਾ ਤੇਰਾ ਇਨਕਾਰ ! ਬਾਰ੍ਹਾਂ ਸਾਲ ਤਾਂ ਕੀ , ਉਮਰਾਂ ਬੀਤ ਜਾਣਗੀਆਂ – ਤੈਨੂੰ … More »

ਵਿਅੰਗ ਲੇਖ | Leave a comment
 

“ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?”

ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ … More »

ਲੇਖ | 4 Comments
 

ਜਿਨਾਹ ਜਾਂ ਨਹਿਰੂ: ਦੇਸ਼-ਵੰਡ ਲਈ ਜ਼ਿਮੇਵਾਰ ਕੌਣ?

ਭਾਰਤੀ ਜੰਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਪਣੀ ਪੁਸਤਕ ਵਿਚ ਇਹ ਕਹਿ ਕੇ ਇਕ ਨਵਾਂ ਵਿਵਾਦ ਛੇੜ ਦਿਤਾ ਹੈ ਕਿ 1947 ਵਿਚ ਦੇਸ਼ ਦੀ ਵੰਡ ਲਈ ਕਾਂਗਰਸੀ ਆਗੂ ਪੰਡਤ ਜਵਾਹਰ ਲਾਲ ਨਹਿਰੂ ਤੇ ਸਰਦਾਰ … More »

ਲੇਖ | Leave a comment
 

ਇਕ ਖ਼ਤ ਮੇਰੇ ਦੇਸ਼ਵਾਸੀਆਂ ਦੇ ਨਾਂ – ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ)

ਮੇਰੇ  ਪਿਆਰੇ ਦੇਸ਼ ਵਾਸੀਓ, ਅਸੀਂ  ਏਥੇ ਵਿਦੇਸ਼ਾਂ ਚ ਰਾਜ਼ੀ ਖ਼ੁਸ਼ੀ ਵਸਦੇ ਸੀ ਤੇ ਉਮੀਦ ਕਰਦੇ ਹਾਂ  ਕਿ ਤੁਸੀ ਵੀ ਠੀਕ-ਠਾਕ ਹੋਵੋਗੇ। ਰਾਜ਼ੀ  ਖ਼ੁਸ਼ੀ ਤੋਂ ਬਾਅਦ ਅੱਗੇ ਸਮਾਚਾਰ ਇਹ ਹੈ ਕਿ ਅਸੀ ਜੇਹੜਾ ”ਵਸਦੇ ਹਾਂ” ਦੀ ਥਾਂ ਤੇ ”ਵਸਦੇ ਸੀ” ਲਿਖਿਆ … More »

ਲੇਖ | Leave a comment
 

ਨਾਗਮਣੀਂ

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਹਾਸੇ ਦੀ! ਨਾ ਦਰਦ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਸ਼ੋਖ਼ ਚਿਹਰੇ ਦੀ! ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ ਨਾ ਪੈਰਾਂ ਦੇ ਛਾਲਿਆਂ ਦੀ! ਨਾ ਅੱਗ ਦੇ ਸੇਕ ਦੀ ਭਾਸ਼ਾ … More »

ਕਵਿਤਾਵਾਂ | Leave a comment
 

ਸ਼੍ਰੋਮਣੀ ਕਮੇਟੀ ਨੇ ਕੀਤਾ ਸੀ ਦੇਸ਼-ਵੰਡ ਦਾ ਵਿਰੋਧ

ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਫਿਰਕੂ ਆਧਾਰ  ‘ਤੇ ਹੋਈ ਇਸ ਬੇਲੋੜੀ ਵੰਡ ਨੇ ਲਗਭਗ ਸਵਾ ਕਰੋੜ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ  ਉਜੜ … More »

ਲੇਖ | Leave a comment