ਸਾਹਿਤ
ਨਵਾਂ ਸਾਲ 2009
ਨਵਾਂ ਸਾਲ ਮੁਬਾਰਕ ਹੋੇ, ਸਭ ਧਰਤੀ ਦੇ ਜਾਇਆਂ ਨੂੰ, ਰਹਿਮਤਾਂ ਦਾ ਮ੍ਹੀਨ ਰੱਜ ਰੱਜ ਵਰਸੇ, ਰਿਜਕ ਵੀ ਮਿਲੇ ਪਰਾਇਆਂ ਨੂੰ, ਝੂਠ ਬੁਰਾਈ ਹਰ ਥਾਂ ਹਾਰੇ, ਇਨਸਾਫ਼ ਮਿਲੇ ਸਚਿਆਰਾਂ ਨੂੰ, ਪਿਆਰ ਅਮਨ ਦੇ ਗੀਤ ਪਏ ਗਾਈਏ, ਸਨਮਾਨ ਮਿਲੇ ਮੇਰੇ ਯਾਰਾਂ ਨੂੰ, … More
“ਸੱਦਾਰ ਜੀ, ਨਮਾਂ ਸਾਲ ਬੰਬਾਰਕ…!”
ਪਹਿਲੀ ਜਨਵਰੀ ਦਾ ਦਿਨ ਸੀ। ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ। -”ਤਕੜੈਂ ਅਮਲੀਆ…? ਸਾਸਰੀਕਾਲ…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ ਸਵੇਰੇ ਅਮਲੀ … More
ਨਵਾਂ ਸਾਲ ਮੁਬਾਰਕ ਹੋਵੇ!
ਯਾਰੀ ਵਿਚ ਬਹੁਤੇ ਸੁਆਲ ਨਹੀਂ ਪੁੱਛੀਦੇ, ਸੁਆਲ ਤਾਂ ‘ਦੱਲੇ’ ਅਤੇ ‘ਦਲਾਲ’ ਹੀ ਕਰਦੇ ਨੇ! …ਤੇ ਜਾਂ ਪੁੱਛਦੇ ਹਨ ‘ਪੱਕ-ਠੱਕ’ ਕਰਨ ਵਾਲ਼ੇ!! ਜਿਹਨਾਂ ਨੇ ਆਪਣਾ ‘ਰੱਦੀ’ ਮਾਲ ਵੀ, ਮੱਲੋਮੱਲੀ ਅਗਲੇ ਦੇ ਸਿਰ ‘ਮੜ੍ਹਨਾ’ ਹੁੰਦੈ ਅਤੇ ਆਪਣੇ ਗਲ਼ੋਂ ਮਰਿਆ ਸੱਪ ਲਾਹ ਕੇ, … More
ਲੋਕ ਸਭਾ ਚੋਣਾਂ ਦੀ ਅਗਵਾਈ ਚ ਕੈਪਟਨ ਅੱਛੇ ਲੀਡਰ
ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਪਿਛੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ‘ਚ ਕਾਂਗਰਸੀ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕਰਨ ਤੋਂ ਰੋਕਣ ਲਈ ਕੋਈ ਹੁਕਮ ਜਾਰੀ ਨਹੀਂ ਸਨ ਕੀਤੇ ਭਾਵੇਂ ਕਿ ਸੂਬਾ ਕਾਂਗਰਸ … More
ਵਿਦੇਸ਼ ਜਾਣ ਦੀ ਲਾਲਸਾ………ਤਰਕ ਦੀ ਕਸੌਟੀ ਤੇ।
ਅਬਾਦੀ ਦੇ ਲਿਹਾਜ ਨਾਲ ਦੂਜੀ ਥਾਂ ਤੇ ਕਹੇ ਜਾਨ ਵਾਲਾ ਸਾਡਾ ਦੇਸ਼ ਅੱਜ ‘ਅਸੀਂ ਦੋ ਅਸਾਡਾ ਇੱਕ’ ਦੇ ਨਾਰ੍ਹੇ ਨੂੰ ਭਰਵਾਂ ਹੁੰਗਾਰਾ ਭਰ ਰਿਹਾ ਹੈ। ਜਿਸਨੂੰ ਵੀ ਪੁੱਛੋ ਬਸ ਉਸਦਾ ਇੱਕੋ ਜਿਹਾ ਹੀ ਜਵਾਬ ਏ- ਮਹਿੰਗਾਈ ਦੇ ਇਸ ਦੌਰ … More
ਕੀ ਗੁਰੂ ਘਰ ਵਿਚ ਵੀ ਜਾਤ-ਪਾਤ ਹੈ?
ਆਮ ਕਰਕੇ ਅਸੀਂ ਸਿਖੀ ਦੇ ਵਾਰਿਸ-ਪਿਹਰੇਦਾਰ ਇਕ ਹੀ ਗਲ ਕਰਦੇ ਅਤੇ ਸੁਣਦੇ ਆਏ ਹਾਂ ਕਿ ਗੁਰੂ ਘਰ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜਾਤ-ਪਾਤ ਦਾ ਕੋਈ ਸੰਬੰਧ ਨਹੀਂ ਹੈ ।ਸਭ ਜਾਤਾਂ -ਪਾਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਤੌਂ ਬਾਦ … More
ਵੈਣ ਅਜਾਈਂ ਜਾਣ
ਕਿਸ ਉੱਤੇ ਵਿਸ਼ਵਾਸ ਧਰੇ। ਵਿੱਚ ਮੁਸੀਬਤ ਹੋਣ ਪਰੇ। ਖੋਟੇ ਨਿਕਲਣ ਦਿੱਸਦੇ ਖਰੇ। ਰੱਬ ਹੀ ਦੇਵੇ ਆਣ ਘਰੇ। ਨਿਤਾਣਿਆਂ ਤਾਈਂ ਤਾਣ। ਵੈਣ ਅਜਾਈਂ ਜਾਣ। ਜਿਹੜੇ ਖਿੱਸੇ ਮਾਇਆ ਛਣਕੇ। ਚੋਰਾਂ ਦੇ ਕੰਨੀਂ ਛਣਕੇ। ਭੈੜੇ ਖੋਹੰਦੇ ਸਾਧੂ ਬਣਕੇ। ਤੋੜਨ ਮਾਲ਼ਾ, ਰੋੜ੍ਹਨ ਮਣਕੇ। ਰੋਂਦਿਆਂ … More
ਰੱਬ ਨੂੰ ਉਲਾਂਭਾ
ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ, ਸਾਡਾ ਪਾਇਆ ਕਿਉਂ ਵਿਯੋਗ? ਵੇ ਦੱਸ ਲਿਖੇ ਕਿਉਂ ਨਹੀਂ, ਸਾਡੇ ਸੱਜਣਾਂ ਨਾਲ ਸੰਯੋਗ? ਪਿਆਰ ਤਾਂ ਰੱਬਾ ਪਾ ਦਿੱਤਾ ਸਾਡਾ, ਮੇਲੀ ਨਾ ਤਕਦੀਰ ਵੇ… ਵਿਚ ਵਿਛੋੜੇ ਪਾਗ਼ਲ ਕਰਤੇ, ਦਿੱਤਾ ਕਲੇਜਾ ਚੀਰ ਵੇ… ਜੇ ਸੀ ਰੱਬਾ … More
ਇਕ ਅਜੀਜ਼ ਦੇ ਵਿਦੇਸ਼ ਤੁਰ ਜਾਣ ਤੇ…….
ਅੱਜ ਤੇਰੇ ਜਾਣ ਤੇ ਕੀ ਕਹਾਂ ਮੈਂ ਯਾਰਾ ਵਲੈਤ ਦੇ ਨੀਲੇ ਅੰਬਰਾਂ ਨੇ ਮੋਹ ਲਿਆ ਜਿਸਨੂੰ ਅੱਜ ਕਿਉਂਕਰ ਲੱਗੇ ਉਸਨੂੰ ਮੇਰਾ ਵਤਨ ਪਿਆਰਾ ਅੱਜ ਤੇਰੇ ਜਾਣ ਤੇ…………….. ਪੈਸੇ ਤੈਨੂੰ ਕਰ ਦਿੱਤਾ ਅੱਜ ਸਾਡੇ ਤੋਂ ਬੇਗਾਨਾ ਚੱਲਿਓਂ ਚਮਕਾਉਣ ਆਪਣੀ ਕਿਸਮਤ ਕਰ … More
