ਸਾਹਿਤ

 

ਬਦਲਦੀ ਨੁਹਾਰ ਕੇ ਸਮੇ ਦੀ ਮਾਰ

ਕਹਿੰਦੇ ਆ ਕਿ ਸਮਾਂ ਬਲਵਾਨ ਹੁੰਦਾ ਹੈ, ਕੁੱਝ ਵੀ ਸਮੇ ਦੀ ਮਾਰ ਹੱਥੋਂ ਨਹੀਂ ਬੱਚਦਾ।  ਸਾਡੇ ਪਿੰਡ ਤਰੱਕੀ ਕਰ ਰਹੇ ਹਨ।  ਟਿੰਡਾਂ ਵਾਲੇ ਖੂਹ ਤਾਂ ਜਿਵੇਂ ਕਿੱਸੇ-ਕਹਾਣੀਆਂ ਦੀ ਬਾਤ ਹੋ ਗਏ ਹਨ।  ਚਰਖਾ ਜੋ ਹਰ ਘਰ ਦੀ ਰੌਣਕ ਹੁੰਦਾ ਸੀ … More »

ਲੇਖ | Leave a comment
 

ਝੋਟੂ

ਅੱਜ ਝੋਟੂ ਦਾ ਜੁਗਾਲੀ ਕਰਨ ਦਾ ਮਨ ਨਹੀਂ ਸੀ ਉਹ ਬਹੁਤ ਉਦਾਸ ਸੀ ਅੱਖਾਂ ਵਿੱਚੋਂ ਤਰਿਪ-ਤਰਿਪ ਹੰਝੂ ਕਿਰੀ ਜਾ ਰਹੇ ਸਨ ਅੱਜ ਉਸਨੂੰ ਆਪਣੇ “ਝੋਟਾ” ਹੋਣ ਦਾ ਬਹੁਤ ਦੁੱਖ ਮਹਿਸੂਸ ਹੋ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਾਸ਼ ਉਹ … More »

ਕਹਾਣੀਆਂ | Leave a comment
 

ਜ਼ਮੀਰ

ਅੱਜ ਮੈ ਤਹਾਨੂੰ ਆਪਣੇ ਬਾਰੇ ਜੋ ਦੱਸਣ ਲੱਗਾਂ ਹਾਂ, ਸ਼ਾਇਦ ਬਹੁਤੇ ਲੋਕਾਂ ਨੂੰ ਇਸ ਉੱਪਰ ਯਕੀਨ ਨਾ ਆਵੇ।ਇਹ ਵੀ ਹੋ ਸਕਦਾ ਹੈ ਕੁੱਝ ਲੋਕ ਮੇਰੇ ਨਾਲ ਨਫਰਤ ਵੀ ਕਰਨ, ਪਰ ਮੈ ਅਸਲੀਅਤ ਲੋਕਾਂ ਦੀ ਅਦਾਲਤ ਵਿਚ ਰੱਖਣਾ ਚਾਹੁੰਦਾਂ ਹਾਂ।ਜੋ ਸੱਚ … More »

ਕਹਾਣੀਆਂ | Leave a comment
 

ਕਲਦਾਰ ਕੇ ਕਲਦਾਸ? – 1

ਕਈ ਲੋਕ ਮੈਨੂੰ ਕਲਦਾਰ ਸਦਦੇ ਨੇ। ਕਈ ਕਲਦਾਸ ਆਖਦੇ ਹਨ। ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ। ਆਮ ਮਸ਼ੀਨ ਨਹੀਂ ਹਾਂ। ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ। ਜਦ ਇਨਸਾਨ ਨੇ ਮੈਨੂੰ ਬਣਾਇਆ ਮਕਸਦ ਇੱਕ ਹੀ ਸੀ। ਇਨਸਾਨ ਮਜ਼ਦੂਰੀ ਦਾ … More »

ਲੇਖ | 1 Comment
 

ਪੂੰਜੀਵਾਦ ਦਾ ਜਮਾਂਦਰੂ ਰੋਗ ਹੈ, ਆਰਥਕ ਮੰਦਵਾੜਾ

ਬੇਲਗਾਮੀ ਖੁੱਲੀ ਮੰਡੀ ਦੇ ਇਸ ਦੌਰ ਵਿਚ ਭਾਰਤ ਦੀ ਆਰਥਿਕਤਾ ਸੰਸਾਰਵਿਆਪੀ ਅਰਥਚਾਰੇ ਦੀਆਂ ਤੰਦਾਂ ਨਾਲ ਬੁਰੀ ਤਰਾਂ ਨੂੜੀ ਜਾ ਚੁੱਕੀ ਹੈ। ਅਮਰੀਕੀ ਫੈਡਰਲ ਬੈਂਕ ਦੇ ਸਾਬਕਾ ਮੁਖੀ ਗਰੀਨਸਪੈਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੇ ਜਿਹੜੇ ਲੋਕ ਡੇਢ … More »

ਲੇਖ | Leave a comment
 

ਮਾਇਓਫੈਸ਼ੀਅਲ ਸਿਰਦਰਦ: ਨਵੀਂ ਤਬਦੀਲੀ ਦਾ ਸਮਾਂ

ਮੈਡੀਕਲ ਦੇ ਪ੍ਰੋਫੈਸ਼ਨ ਨਾਲ ਸਬੰਧ ਰੱਖਣ ਵਾਲੇ ਸਾਰੇ ਮਾਹਿਰਾਂ ਸਾਹਮਣੇ ਸਿਰਦਰਦ ਸਭ ਤੋਂ ਵੱਡੀ ਸਿ਼ਕਾਇਤ ਵਜੋਂ ਸਾਹਮਣੇ ਆਇਆ ਹੈ। ਵੱਖ ਵੱਖ ਖੇਡਰਾਂ ਦੇ ਮੈਡੀਕਲ ਮਾਹਿਰਾਂ ਅਤੇ ਐਮਰਜੰਸੀ ਰੂਮ ਵਿਚ ਕੰਮ ਕਰਨ ਵਾਲੇ ਡਾਕਟਰਾਂ ਲਈ ਵੀ ਇਹ ਸਿਰਦਰਦ ਵੱਡੀ ਸਿ਼ਕਾਇਤ ਵਜੋਂ … More »

ਲੇਖ | Leave a comment
 

ਕੌਣ ਭਲੇ ਕੌਣ ਮੰਦੇ (ਨਜ਼ਮ)

ਘਣੇ ਜੰਗਲ ਵਿੱਚ ਭਟਕਦੇ ਫਿਰਦੇ , ਸੁਣੋ ਉਏ ਵੀਰੋ ਨੌਜਵਾਨੋ । ਜਿੱਦਾਂ ਚਾਹੁੰਦੇ ਹੋ ਖੁਸ਼ਹਾਲੀ , ਇੱਦਾਂ ਨਹੀ ਮਿਲਣੀ ਸੁਣੋ ਨਦਾਨੋ । ਇਹ ਤਰਸੂਲ ਤਲਵਾਰਾਂ ਤਾਂ ਹੁਣ , ਜ਼ਹਿਰ ਘੋਲਣ ਵਿੱਚ ਫਿਜਾ ਦੇ । ਇਨਾ ਵਿਚੋ ਮੁਕ ਗਈ ਉਹ ਸਕਤੀ … More »

ਕਵਿਤਾਵਾਂ | Leave a comment
 

ਯਾਦ ਕਰਕੇ

ਯਾਦ ਕਰਕੇ ਕੇ ਕਿਸੇ ਨੂੰ ਕਿੱਦਾਂ ਰੋ ਪੈਂਦੇ ਲੋਕ ਗਮ ਪੀ ਲੈਂਦੇ ਲੋਕ ਕਿਦਾਂ ਜੀਅ ਲੈਂਦੇ ਲੋਕ ਦਿਸੇ ਆਪਣਾ ਨਾ ਕੋਈ ਪਿਆਰ ਦੇਵੇ ਨਾ ਗਵਾਹੀ ਸਭ ਦੇਖ ਦੇਖ ਜਾਂਦੇ ਸਾਡੇ ਪਿਆਰ ਦੀ ਤਬਾਹੀ ਅਸੀਂ ਜਿਉਂਦੇ ਜੀਅ ਨਾ ਸਕੇ ਮਰਕੇ ਜੀਅ … More »

ਕਵਿਤਾਵਾਂ | Leave a comment
 

ਅਣਜੰਮੀ ਧੀ ਦੀ ਪੁਕਾਰ

ਸੁਣ ਮਾਏ ਅਣਜੰਮੀ ਧੀ ਦੀ ਪੁਕਾਰ, ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ। ਸੁਣਿਆ ਏ ਰਾਤੀਂ ਤੇਰੀ ਸਕੈਨਿੰਗ ਕਰਾਈ, ਧੀ ਦਾ ਪਤਾ ਲੱਗਾ ਬਾਪੂ ਪਾਈ ਏ ਦੁਹਾਈ, ਕਹਿੰਦੇ ਜੰਮਣੀ ਨਹੀਂ ਇਹ ਬਣੂ ਮੇਰੇ ਉਤੇ ਭਾਰ, ਬਾਪੂ ਨੂੰ ਮਨਾ ਲੈ, … More »

ਕਵਿਤਾਵਾਂ | Leave a comment
 

ਇਸਾਈਆਂ ’ਤੇ ਹਮਲੇ ਤੇ ਸਰਕਾਰਾਂ ਦਾ ਰੋਲ

ਦੇਸ਼ ਵਿਚ ਬੁਰੀ ਤਰ੍ਹਾਂ ਅਫਰਾ-ਤਫਰੀ ਮਚੀ ਹੈ। ਕਿਧਰੇ ਬੰਬ ਧਮਾਕੇ ਹੋ ਰਹੇ ਹਨ, ਕਿਧਰੇ ਘੱਟ ਗਿਣਤੀਆਂ ਨੂੰ ਦਬਕਾਇਆ ਤੇ ਜਲਾਇਆ ਜਾ ਰਿਹਾ ਹੈ। ਕਿਧਰੇ ਇਨ੍ਹਾਂ ਮਨਸੂਬਿਆਂ ਦੀ ਪੂਰਤੀ ਲਈ ਕੁਝ ਲੋਕਾਂ ਨੂੰ ਧਾਰਮਿਕਤਾ ਦਾ ਚੋਲਾ ਪਹਿਨਾ ਕੇ ਜਨਤਾ ਨੂੰ ਬੁੱਧੂ … More »

ਲੇਖ | Leave a comment