ਸਾਹਿਤ
‘ਆਇਆ ਸਾਲ ਨਵਾਂ ਹੈ”
ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ। ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ। ਓਸੇ ਥਾਂ ਤੇ ਮਹਿਕਾਂ ਉੱਠਣ ਲਾ ਦੇਣਾ ਬਸ ਜਿੱਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ। ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ … More
ਮਹਾਨ ਸ਼ਹੀਦੀ ਸਾਕੇ ਦੁਬਿਧਾ ਗ੍ਰਸਿਆਂ ਨੂੰ ਦੇਸ਼-ਕੌਮ ਪ੍ਰਸਤੀ ਦਾ ਸਬਕ ਦ੍ਰਿੜਾਉਂਦੇ ਹਨ
ਸਿੱਖ ਇਤਿਹਾਸ ਦੇ ਸ਼ਹੀਦੀ ਪਰੰਪਰਾ ਪਿੱਛੇ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਮਾਨਵ ਕਲਿਆਣ ਮਾਡਲ ਤੋਂ ਇਲਾਵਾ ਸ੍ਰੀ ਗੁਰਬਾਣੀ ਦੇ ਸਤਿ ਸਤਿ ਹੋਣ ਦਾ ਪ੍ਰਮਾਣ ਮਿਲਦਾ ਹੈ। ਜੋ ਲੋਕ ਗੁਰਬਾਣੀ ਨੂੰ ਤਰਕ ਦੀ ਨਿਗਾਹ ਨਾਲ ਦੇਖਦਿਆਂ ਇਸ ’ਤੇ ਸ਼ੰਕੇ ਕਰਦੇ ਹਨ, ਉਸ ਨੂੰ … More
ਇੱਕ ਸੀ ਦਾਦੀ ਮਾਂ ਗੁੱਜਰੀ
ਇੱਕ ਮਹਾਨ ਸ਼ਹੀਦ ਦੀ ਪਤਨੀ,ਇੱਕ ਮਹਾਨ ਯੋਧੇ,ਬਲਵਾਨ,ਸੂਝਵਾਨ,ਵਿਦਵਾਨ,ਚਿੰਤਕ,ਵਚਿਤ੍ਰ ਗੁਰੂ, ਕਹਿਣੀ ,ਕਰਨੀ ਦੇ ਪੂਰੇ, ਤੇ ਖਾਲਸਾ ਪੰਥ ਦੇ ਸਾਜਣ ਹਾਰ ਗਰੂ ਗੋਬਿੰਦ ਸਿੰਘ ਦੀ ਜਨਮ ਦਾਤੀ, ਚਾਰ ਲਾਡਲੇ ਦੋ ਚਮਕੌਰ ਦੇ ਧਰਮ ਯੁੱਧ ਵਿੱਚ ਵੈਰੀਆਂ ਨਾਲ ਲੋਹਾ ਲੈਂਦੇ ਸ਼ਹੀਦਾਂ ਅਤੇ ਅੱਧ ਖਿੜੇ … More
ਗੋਬਿੰਦ ਦੇ ਲਾਲ
ਬਲਿਦਾਨ ਤੁਸੀਂ ਨਾ ਕਦੇ ਭੁਲਾਓ। ਚੇਤਾ ਉਹਨਾਂ ਦਾ ਲੈ ਆਓ ।। ਜਿਹੜੇ ਨੀਹਾਂ ਵਿੱਚ ਚਿਣੇ ਸੀ , ਨਾ ਹੌਂਸਲੇ ਗਏ ਮਿਣੇ ਸੀ । ਸ਼ੇਰਾਂ ਵਾਂਗੂੰ ਜਿਹੜੇ ਗੱਜੇ, ਦੁਸ਼ਮਣ ਡਰਦਾ ਅੱਗੇ ਭੱਜੇ । ਸਿੱਖ ਧਰਮ ਦੇ ਜੋ ਨਗੀਨੇ, ਦੁਸ਼ਮਣ ਤਾਂਈਂ ਆਉਣ … More
ਰਿਸ਼ਤਿਆਂ ਦੀ ਅਹਿਮੀਅਤ
ਜਿੰਦਗੀ ਦੀ ਭੱਜ ਦੋੜ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਅਤੇ ਉਹਨਾਂ ਵਿੱਚਲਾ ਪਿਆਰ ਅਜੌਕੇ ਸਮੇਂ ਦੌਰਾਨ ਫਿੱਕਾ ਜਾਪਦਾ ਹੈ ਰਿਸ਼ਤੇ ਜਿਸ ਵਿੱਚ ਪਿਆਰ, ਮੁੱਹਬਤ ਅਤੇ ਦਿਲਾਂ ਦੀ ਸਾਂਝ ਹੁੰਦੀ ਹੈ ਇਹ ਬਿਨ੍ਹਾਂ ਕਿਸੇ ਲੋੜ ਮਤਲਬ ਤੋ ਬੇਝਿੱਜਕ ਨਿਭਾਏ ਜਾਂਦੇ ਹਨ। ਰਿਸ਼ਤਿਆਂ … More
ਵਿਚਲਾ ਕੋਈ ਰਾਹ ਨਹੀਂ ਹੈ
ਸ਼ਾਂਤ ਰਾਹਾਂ ਵਿੱਚ ਦਾਨਵ, ਰਾਖ਼ਸ਼ ਦਨਦਨਾਉਂਦੇ ਅੱਗ ਵਰਾਉਂਦੇ ਹੱਥਾਂ ਦੇ ਵਿਚ ਤ੍ਰਿਸ਼ੂਲ ਤੇ ਬਰਛੇ ਦਰਾਂ ਉੱਤੇ ਧਮਚੱੜ ਪਾਉਂਦੇ ਜ਼ਹਿਰ ਫੈਲਾਉਂਦੇ ਵੰਡੀਆਂ ਪਾਉਂਦੇ ਬੰਦੇ ਤੋਂ ਬੰਦਾ ਮਰਵਾਉਂਦੇ ਚੁੱਪ ਚੁਪੀਤੇ ਦੇਖਣ ਨਾਲੋਂ ਹੱਥ ਤੇ ਹੱਥ ਧਰ ਬੈਠਣ ਨਾਲੋਂ ਅੱਖਾਂ ’ਤੇ ਪੱਟੀ ਬੰਨਣ … More
ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ
ਕਿਸੇ ਵਿਅਕਤੀ ਦੀ ਪਰਵਰਿਸ਼ ਉਸਦੇ ਵਿਵਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾ ਵਿਚੋਂ ਹੈ। ਜ਼ਿੰਦਗੀ ਤੇ ਵੱਖੋ ਵੱਖਰੇ … More
ਫੁੱਲਾਂ ਦਾ ਮੇਲਾ ਕਰਵਾਉਂਦਾ, ਕੁਦਰਤ ‘ਚੋਂ ਕਾਦਰ ਦੇ ਦਰਸ਼ਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਦੋ ਵਾਰ ਕਰਵਾਏ ਜਾਂਦਾ ਫੁੱਲਾਂ ਦੇ ਮੇਲਾ , ਮੇਲਾ ਨਾ ਰਹਿ ਪ੍ਰਕਿਰਤੀ ਨਾਲ ਮੇਲ ਕਰਵਾਉਣ ਦੇ ਤੋਰ ‘ਤੇ ਜਾਣਿਆ ਜਾਣ ਲੱਗ ਪਿਆ ਹੈ । ਆਮ ਤੋਰ ‘ਤੇ ਮੇਲੇ ਮਹਿਜ ਤੁਰਨ ਫਿਰਨ ਦਾ ਹੀ … More
ਹਿਮਾਚਲ ‘ਚ ਕਾਂਗਰਸ ਦੀ ਜਿੱਤ, ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ
ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਜਿੱਤ ਤਾਂ ਗਈ ਹੈ ਪ੍ਰੰਤੂ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਕਰਨਾ ਸਰਵ ਭਾਰਤੀ ਕਾਂਗਰਸ ਕਮੇਟੀ ਲਈ ਟੇਡੀ ਖੀਰ ਸਾਬਤ ਹੋ ਸਕਦੀ ਹੈ। ਤਿੰਨ ਮਹਾਂਰਥੀਆਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ … More
