ਸਾਹਿਤ

 

ਪਰਿਵਾਰ ਵਿੱਚ ਰਹਿ ਰਹੇ ਬਜ਼ੁਰਗਾਂ ਲਈ ਸੁਝਾਵ

ਹਰ ਦੇਸ਼ ਵਿਚ ਔਸਤ ਉਮਰ ਦਾ ਲੇਖਾ-ਜੋਗਾ ਰੱਖਿਆ ਜਾਂਦਾ ਹੈ। ਡਾਕਟਰੀ ਸਹੂਲਤਾਂ ਕਾਰਨ ਅਤੇ ਲੋਕਾਂ ਦੀ ਜੀਵਨ ਸ਼ੈਲੀ ਵਧੀਆ ਹੋਣ ਨਾਲ ਔਸਤ ਉਮਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀਆਂ ਦੀ 1901 ਵਿਚ ਔਸਤ ਉਮਰ 23 ਸਾਲ ਸੀ, ਜੋ ਹੁਣ … More »

ਲੇਖ | Leave a comment
 

ਟੈਲੀਫੋਨ ਦੇ ਮਹਾਨ ਖੋਜ਼ੀ (ਅਲਗ਼ਜ਼ੈਂਡਰ ਗਰਾਮ ਬੈਲ)

ਦੁਨੀਆਂ ਵਿੱਚ ਬੁਹਤ ਸਾਰੇ ਲੋਕੀ ਸੁਪਨੇ ਤਾਂ ਨਵੇਂ ਵੇਖਦੇ ਨੇ ਪਰ ਚਲਦੇ ਪੁਰਾਣੇ ਰਾਹਾਂ ਉਪਰ ਹੀ ਹਨ। ਪਰ ਕੁਝ ਲੋਕ ਉਹ ਵੀ ਹੁੰਦੇ ਹਨ। ਜਿਹੜੇ ਆਪਣੇ ਜੀਵਨ ਕਾਲ ਦੌਰਾਨ ਨਵੇਂ ਰਸਤੇ ਬਣਾ ਕੇ ਅਜਿਹੀਆਂ ਪੈੜਾਂ ਪਾ ਜਾਂਦੇ ਹਨ। ਉਹ ਇਸ … More »

ਲੇਖ | Leave a comment
 

ਯਾਰਾਂ ਨਾਲ

ਉਸ ਪਿਆਰ ਅਨੋਖਾ ਕੀਤਾ। ਯਾਰਾਂ ਨਾਲ ਵੀ ਧੋਖਾ ਕੀਤਾ। ਅੰਦਰੋਂ ਹੋਰ ਤੇ  ਬਾਹਰੋਂ ਹੋਰ ਕੋਈ ਨਾ ਲੇਖਾ-ਜੋਖਾ ਕੀਤਾ। ਉਸ ਨੇ ਯਾਰ  ਬਣਾ ਕੇ ਮੈਨੂੰ ਸੋਚ ਮੇਰੀ  ਨੂੰ ਖੋਖਾ ਕੀਤਾ। ਦੁਨੀਆਂ  ਉੱਤੇ  ਉਸ ਭੈੜੇ ਨੇ ਜੀਊੌਣਾਂ ਮੇਰਾ ਔਖਾ  ਕੀਤਾ। ਲਾ ਕੇ … More »

ਕਵਿਤਾਵਾਂ | Leave a comment
 

ਕੋਈ ਵੀ ਗੁਰਬਤ ਖ਼ਤਮ ਕਰਨ ਦੀ ਗੱਲ ਨਹੀਂ ਕਰਦਾ

ਅਗਲੀਆਂ ਲੋਕ ਸਭਾ ਦੀਆਂ ਚੋਣਾਂ ਸਿਰ ਉਤੇ ਆ ਗਈਆਂ ਹਨ ਅਤੇ ਕਿਤਨੀਆਂ ਹੀ ਪਾਰਟੀਆਂ ਅਤੇ ਕਿਤਨੇ ਹੀ ਵਿਅਕਤੀ ਵਿਸ਼ੇਸ਼ ਮੁਲਕ ਦਾ ਰਾਜ ਸੰਭਾਲਣ ਲਈ ਤਿਆਰੀ ਕਰ ਰਹੇ ਹਨ।  ਕੁੱਝ ਪਾਰਟੀਆਂ ਤਾਂ ਚੋਣਾ ਲਈ ਬਾਕਾਇਦਾ ਕੋਈ ਨਾ ਕੋਈ ਮੁਹਿੰਮ ਵੀ ਚਲਾਕੇ … More »

ਲੇਖ | Leave a comment
 

ਮਾਂ-ਬਾਪ

ਭੁੱਖੀ ਰਹਿ ਕਿ ਓਲਾਦ ਰਜ਼ਾਉਦੀ। ਦਰਦ ਛੁਪਾਕੇ ਪੀੜ੍ਹ ਹਢਾਂਉਦੀ। ਪਿਉ ਵੀ ਬੱਚਿਆਂ ਲਈ ਕਮਾਉਂਦਾ। ਮੋਢੇ ਚੁੱਕ ਚੁੱਕ ਰਹੇ ਖਿਡਾਉਂਦਾ। ਦੋਵੇਂ ਆਪੋ ਆਪਣੀ ਥਾਂਈ,ਇੱਕਲਾ ਰੁੱਖ ਵੀ ਸਜ਼ਦਾ ਨਹੀਂ। ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀਂ। ਜਿੰਦਗੀ … More »

ਕਵਿਤਾਵਾਂ | Leave a comment
 

ਭੀੜ ‘ਚ ਇਕੱਲਾ ਹੁੰਦਾ ਮਨੁੱਖ

ਅੱਜ ਜਿੱਧਰ ਵੀ ਨਜ਼ਰ ਜਾਂਦੀ ਹੈ ਲੋਕਾਂ ਦੀ ਭੀੜ ਹੀ ਨਜ਼ਰ ਆਉਂਦੀ ਹੈ। ਉਹ ਚਾਹੇ ਰੇਲਵੇ ਸਟੇਸ਼ਨ ਹੋਵੇ, ਹਸਪਤਾਲ ਹੋਵੇ ਜਾਂ ਫਿਰ ਕੋਈ ਹੋਰ ਪਬਲਿਕ ਜਗ੍ਹਾ। ਹਰ ਥਾਂ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। ਪਰ! ਫਿਰ ਵੀ ਅੱਜ … More »

ਲੇਖ | Leave a comment
 

ਕੀ ਹਾਦਸੇ ਪ੍ਰਮਾਤਮਾ ਦੀ ਮਰਜੀ ਕਰਕੇ ਹੁੰਦੇ ਹਨ?

ਮੈਂ ਪੁਲ ਟੁੱਟਣ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਰੋਂਦੇ ਕੁਰਲਾਉਂਦੇ ਵੇਖਿਆ ਹੈ। ਕੋਈ ਕਹਿ ਰਿਹਾ ਸੀ ਕਿ ਮੇਰੀ 19 ਸਾਲਾਂ ਦੀ ਪਾਲ-ਪੋਸ਼ ਕੇ ਜੁਆਨ ਕੀਤੀ ਧੀ ਪਾਣੀ ਵਿੱਚ ਰੁੜ ਗਈ ਹੈ। ਇੱਕ ਇਸਤਰੀ ਕਹਿ ਰਹੀ ਸੀ ਮੇਰਾ ਭਾਣਜਾ … More »

ਲੇਖ | Leave a comment
 

ਬੇਗਾਨੇ ਬੋਹਲ਼

“ਕਿਵੇਂ ਐ ਲਾਣੇਦਾਰਾ…ਆਈ ਨ੍ਹੀਂ ਬੋਲੀ ਤੇਰੇ ਬੋਹਲ਼ ਦੀ!”, ਕੈਲੇ ਨੇ ਝੋਨੇ ਦੇ ਢੇਰ ਲਾਗੇ ਮੰਜੇ ਤੇ ਬੈਠੇ ਗੱਜਣ ਸਿਓ ਨੂੰ ਕਿਹਾ। “ਬੱਸ ਬਾਈ ਬੋਲੀ ਤਾਂ ਆ ਗਈ ਐ, ਦੁਪਹਿਰ ਤੱਕ ਤੋਲ ਲੱਗ ਜਾਊ। ਆ ਆੜਤੀਏ ਨੂੰ ਡੀਕਦਾ ਤੀ……ਆਇਆ ਨ੍ਹੀਂ ਅਜੇ”, … More »

ਕਹਾਣੀਆਂ | Leave a comment
 

ਧਾਮੀ ਜਿੱਤਿਆ ਅਕਾਲੀ ਦਲ ਹਾਰਿਆ:ਬੀਬੀ ਜਾਗੀਰ ਕੌਰ ਹਾਰ ਕੇ ਵੀ ਜਿੱਤੀ

ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਗਿਆ, ਪਰੰਤੂ ਅਕਾਲੀ ਦਲ ਨੈਤਿਕ ਤੌਰ ‘ਤੇ ਹਾਰ ਗਿਆ। ਬੀਬੀ ਜਗੀਰ ਕੌਰ ਹਾਰਕੇ ਵੀ ਜਿੱਤ ਗਈ। ਧਾਮੀ ਦੇ ਅਕਾਲੀ ਦਲ ਦਾ ਅਕਸ ਖ਼ਰਾਬ ਹੋਣ ਦੇ ਬਾਵਜੂਦ ਜਿੱਤਣਾ, ਉਸਦਾ … More »

ਲੇਖ | Leave a comment
 

ਛੇੜ ਮਰਦਾਨਿਆਂ ਰਬਾਬ..(ਗੀਤ)

ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ। ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ, ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ। ਰੱਬੀ ਫੁਰਮਾਨ ਹੁਣ ਲੋਕਾਂ ਨੂੰ ਸੁਣਾਈਏ ਛੇੜ… ਕਿਸੇ ਠਗ ਸੱਜਣਾਂ ਦਾ ਭੇਸ ਹੈ ਬਣਾ ਲਿਆ, ਭੋਲੇ ਭਾਲੇ … More »

ਕਵਿਤਾਵਾਂ | Leave a comment