ਸਾਹਿਤ

 

ਠੋਡੀ ਉੱਤੇ ਮਾਸਕ

ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ। ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ। ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ। ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ … More »

ਕਵਿਤਾਵਾਂ | Leave a comment
 

ਕਰਨਾਲ ਕੋਲ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ

ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਦੀ ਕਠਪੁਤਲੀ ਮਨੋਹਰ ਲਾਲ ਖੱਟਰ ਦੀ ਹਰਿਆਣਾ ਸਰਕਾਰ ਨੇ ਸ਼ਾਂਤਮਈ ਵਿਰੋਧ ਕਰਨ ਲਈ ਕਰਨਾਲ ਕੋਲ ਬਸਤਾੜਾ ਪਲਾਜ਼ਾ ‘ਤੇ ਇਕੱਠੇ ਹੋਏ ਕਿਸਾਨਾ ‘ਤੇ ਕਾਤਲਾਨਾ ਹਮਲਾ ਕਰਕੇ ਕਰਨਾਲ ਜਿਲ੍ਹੇ ਦੇ ਰਾਏਪੁਰ ਜਟਾਨਾ ਪਿੰਡ ਦੇ ਇਕ ਕਿਸਾਨ … More »

ਲੇਖ | Leave a comment
 

ਬਰਸੀ ‘ਤੇ ਵਿਸ਼ੇਸ਼, ਇੱਕ ਸੀ ਰਾਜਕੁਮਾਰੀ….

ਰਾਜਕੁਮਾਰੀ ਡਿਆਨਾ ਦੀ ਇੱਕ ਅਜੀਬ ਅਤੇ ਅਧੂਰੀ ਕਹਾਣੀ ਹੈ, ਜੋ ਮੇਰੇ ਅੰਦਾਜ਼ੇ ਅਨੁਸਾਰ ਕਦੇ ਵੀ ਸੰਪੂਰਨ ਨਹੀਂ ਹੋ ਸਕੇਗੀ। ਉਸ ਦੀ ਨਿੱਕੀ ਜਿਹੀ ਜ਼ਿੰਦਗੀ ਵਿੱਚ ਬੜੀਆਂ ਭਿਆਨਕ ਹਵਾਵਾਂ ਵਗੀਆਂ ਅਤੇ ਕਈ ਖ਼ੌਫ਼ਨਾਕ ਝੱਖੜ ਝੁੱਲੇ। ਪਰ ਫਿਰ ਵੀ ਉਹ ਕਤਰਾ-ਕਤਰਾ ਜ਼ਿੰਦਗੀ … More »

ਲੇਖ | Leave a comment
 

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ‘ਤੇ ਇਕ ਨਜਰ!

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਰ 4 ਸਾਲ ਬਾਅਦ ਹੋਣ ਵਾਲੀਆਂ ਆਮ ਚੋਣਾਂ ਕੋਵਿਡ-19 ਮਹਾਮਾਰੀ ਦੇ ਚਲਦੇ ਬਾਰ-ਬਾਰ ਮੁਲਤਵੀ ਹੋਣ ਤੌਂ ਬਾਅਦ ਆਖਿਰਕਾਰ ਬੀਤੇ 22 ਅਗਸਤ ਨੂੰ ਨੇਪਰੇ ਚੱੜ੍ਹ ਹੀ ਗਈਆ ‘ਤੇ ਚੋਣ ਨਤੀਜੇ ਵੀ 25 ਅਗਸਤ ਨੂੰ ਸੰਗਤ … More »

ਲੇਖ | Leave a comment
 

ਪੰਜਾਬ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ

ਪੰਜਾਬ ਪ੍ਰਦੇਸ਼ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ। ਪੰਜਾਬ ਦੇ ਕਾਂਗਰਸੀਆਂ ਦਾ ਕੁਰਸੀ ਯੁੱਧ ਇਸ ਸਮੇਂ ਚਰਮ ਸੀਮਾ ਤੇ ਪਹੁੰਚ ਗਿਆ ਹੈ। ਪੰਜਾਬੀ ਅਤੇ ਪੰਜਾਬ ਦਾ ਵਿਕਾਸ ਜਾਵੇ ਢੱਠੇ ਖੂਹ ਵਿੱਚ। ਉਨ੍ਹਾਂ ਨੂੰ ਤਾਂ ਕੁਰਸੀ ਚਾਹੀਦੀ ਹੈ। ਉਹ ਪੰਜਾਬੀ … More »

ਲੇਖ | Leave a comment
 

ਪੂਨਾ ਦੀ ਯਰਵਦਾ ਜੇਲ੍ਹ ਨਵਾਂ ‘ਟੂਰਿਜ਼ਮ ਸਪੌਟ’

ਇਸ ਸਾਲ 26 ਜਨਵਰੀ, 2021 ਨੂੰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ (ਵੀਡੀਓ ਕਾਨਫਰੰਸਿੰਗ ਰਾਹੀਂ) ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਯਰਵਦਾ ਕੇਂਦਰੀ ਜੇਲ੍ਹ ਵਿੱਚ ‘ਜੇਲ੍ਹ ਟੂਰਿਜ਼ਮ’ ਦਾ ਉਦਘਾਟਨ ਕੀਤਾ। ਮਹਾਰਾਸ਼ਟਰ ਰਾਜ ਵਿੱਚ ਇਹ … More »

ਲੇਖ | Leave a comment
 

ਆਦਮੀ

ਕੁਝ ਕਰਨ ਲਈ ਦੁਨੀਆਂ ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ  ਕੁਰਸੀ ਚਾਉਂਦਾ ਹੈ  ਆਦਮੀ। ਕਰਨੀ – ਕੱਥਨੀਂ ਦੇ ਅੰਤਰ ਵਿਚ  ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁਝ ਗਵਾਉਂਦਾ ਹੈ ਆਦਮੀ। ਇਸ ਯੁਗ ਵਿਚ,ਆਦਮ-ਬੋ ਬਣਕੇ ਜੋ ਰਹਿ ਗਿਆ ਉਡ ਜਾਂਦੀਆਂ  … More »

ਕਵਿਤਾਵਾਂ | Leave a comment
 

ਪੰਜਾਬੀ ਨੌਜਵਾਨੋ ਵਾਸਤਾ ਰੱਬ ਦਾ, ਸਿਆਣੇ ਬਣੋ

“ਇੱਕ ਹੋਰ ਕਿਸੇ ਮਾਂ ਦਾ ਪੁੱਤ ਤੁਰ ਗਿਆ” ਪੰਜਾਬ ਵਿੱਚ ਦਿਨ ਦਿਹਾੜੇ ਕਤਲ ਦੀਆਂ ਖ਼ਬਰਾਂ, ਗੈਂਗਵਾਰ ਤੇ ਫਿਰ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਸਿਲਸਿਲਾ ਪਤਾ ਹੀ ਨੀ ਲੱਗਾ ਕਦੋਂ ਸ਼ੁਰੂ ਹੋ ਗਿਆ ਪਰ ਅੱਜ ਜੋ ਹਾਲਾਤ ਬਣ ਗਏ, ਓੁਹ ਬਹੁਤ … More »

ਲੇਖ | Leave a comment
 

ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ

ਪੰਜਾਬ ਦੀ ਨੌਜਵਾਨੀ ਪਿਛਲੇ 15 ਸਾਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ … More »

ਲੇਖ | Leave a comment
 

ਉਡੀਕ ਬਾਰੇ…।

ਉਡੀਕ ..? ਕੀ ਕਹਾਂ ਉਡੀਕ ਬਾਰੇ..? ਬੱਸ ਇੰਨਾ ਹੀ ਕਹਾਂਗਾ ਕਿ… ਉਡੀਦੇ ਦੋ ਰੂਪ ਹੁੰਦੇ ਨੇ… ਇਕ ਓਹ ਉਡੀਕ.. ਜੋ ਖਤਮ ਹੋ ਜਾਂਦੀ ਹੈ… ਤੇ ਖਤਮ ਹੋਣ ਤੇ… ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ.. ਤੇ ਦੂਜੀ ਉਹ… ਜੋ ਕਦੇ ਖਤਮ ਨਹੀਂ ਹੁੰਦੀ… … More »

ਕਵਿਤਾਵਾਂ | Leave a comment