ਸਾਹਿਤ

 

ਸੂਹਾ-ਇਸ਼ਕ

ਤੂੰ ਇਸ਼ਕ ਬਣ, ਮੇਰੇ ਹੱਡੀਂ ਰਚਿਆ। ਤੂੰ ਰੋਗ ਕੋਈ, ਮੇਰੀ ਰੂਹੇ ਲੱਗਿਆ। ਤੂੰ ਰੰਗ ਸੂਹਾ ਭਾਂਬੜ, ਮੇਰੀ ਤਲ਼ੀਏ ਮੱਚਿਆ। ਤੂੰ ਬਣ ਉਮਰਾਂ ਦੀ ਲੀਕ, ਮੇਰੇ ਮੱਥੇ ਸੱਜਿਆ। ਤੂੰ ਮੇਰੇ ਮੁੱਖ ਦਾ ਸੂਰਜ, ਅੱਜ ਕਿੰਨਾ ਮਘਿਆ। ਤੂੰ ਇੱਕ ਪੈੜ ਸੁਲੱਖਣੀ, ਜਿਉਂ … More »

ਕਵਿਤਾਵਾਂ | Leave a comment
 

ਬੱਚਪਨ

ਹੁੰਦਾ ਸੀ ਅਮੀਰ ਮੈ, ਭਾਂਵੇ ਜੇਬ ਮੇਰੀ ਖਾਲੀ ਸੀ। ਗੱਲ ਕਰਦਾ ਉਦੋ ਦੀ, ਜਦ ਮੱਤ ਜਵਾਕਾ ਵਾਲੀ ਸੀ। ਫਿਕਰ ਨਾ ਕੋਈ ਚਿੰਤਾ ਸੀ, ਬੇਫਿਕਰੀ ਜਿੰਦਗੀ ਜਿਉਦਾ ਸੀ। ਮਿਹਨਤ ਕਮਾਈ ਤੋ ਕੋਹਾਂ ਦੂਰ, ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ। ਉਧਾਰ ਨਕਦ … More »

ਕਵਿਤਾਵਾਂ | Leave a comment
 

ਕੀ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ ਬੀਜੇਪੀ ਦੀ ਸਾਜ਼ਿਸ਼ ਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਫ਼ੈਸਲੇ ਬਾਰੇ ਬੀ ਜੇ ਪੀ ਦੇ ਸੀਨੀਅਰ ਨੇਤਾਵਾਂ ਦਾ ਵਿਰੋਧ ਵਿਚ ਕੋਈ ਪ੍ਰਤੀਕਰਮ ਨਾ ਆਉਣਾ, ਕਿਤੇ ਉਨ੍ਹਾਂ ਦੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਫ਼ੇਲ੍ਹ ਕਰਨ ਦੀ ਸ਼ਾਜ਼ਿਸ਼ ਤਾਂ ਨਹੀਂ? ਆਰ ਐਸ … More »

ਲੇਖ | Leave a comment
 

ਅਸੀਂ ਪੰਜਾਂ ਸਾਲਾਂ ਬਾਅਦ ਚੋਣਾਂ ਕਿਉਂ ਕਰਵਾਉਂਦੇ ਹਾਂ ?

ਸਾਡੇ ਮੁਲਕ ਦੇ ਸੰਵਿਧਾਨ ਵਿੱਚ ਇਹ ਲਿਖਿਆ ਪਿਆ ਹੈ ਕਿ ਇਹ ਜਿਹੜਾ ਪਰਜਾਤੰਤਰ ਅਸਾਂ ਮੁਲਕ ਵਿੱਚ ਸਥਾਪਿਤ ਕੀਤਾ ਹੈ ਇਸ ਵਿੱਚ ਲੋਕਾਂ ਦੇ ਨੁਮਾਇੰਦੇ ਚੁਣਨ ਲਈ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਾਉਣੀਆਂ ਹਨ ਤਾਂਕਿ ਅਗਰ ਲੋਕਾਂ ਵੱਲੋਂ ਪਿੱਛਲੀ ਵਾਰ ਚੁਣੇ … More »

ਲੇਖ | Leave a comment
 

ਬਾਬਾ ਜੈ ਸਿੰਘ ਜੀ ਖਾਲਕਟ

“ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਉਪਰੋਕਤ ਸ਼ਬਦ ਨੂੰ ਬਾਬਾ ਜੈ ਸਿੰਘ ਖਲਕਟ ਜੀ ਜਿਹੇ ਮਹਾਨ ਸ਼ਹੀਦਾ ਨੇ ਜੀਵਨ ਕੁਰਬਾਨ ਕਰਕੇ ਜਿੰਦਾ ਵੀ … More »

ਲੇਖ | Leave a comment
 

ਮਾਂ ਮੇਰੀ ਦਾ ਏਡਾ ਜੇਰਾ…(ਗੀਤ)

ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More »

ਕਵਿਤਾਵਾਂ | Leave a comment
 

ਮਾਵਾਂ

ਮਾਵਾਂ ਸਿਰਫ਼ ਠੰਡੀਆਂ ਛਾਵਾਂ ਹੀ ਨਹੀਂ ਹੁੰਦੀਆਂ… ਕਦੇ ਕਦੇ ਲੋੜ ਪੈਣ ‘ਤੇ ਵੈਰੀ ਲਈ ਅੰਗਿਆਰ ਵੀ ਬਣਦੀਆਂ… ਟੈਰੇਸਾ ਵਰਗਾ ਪ੍ਰੇਮ ਗੁਜਰੀ ਵਰਗਾ ਸੰਤੋਖ ਸਵਿੱਤਰੀ ਵਰਗਾ ਗਿਆਨ ਅਤੇ ਪਾਵੇਲ ਦੀ ‘ਮਾਂ’ ਵਰਗਾ ਜਜਬਾ… ਮਾਵਾਂ ਢਾਲ ਲੈਂਦੀਆਂ ਆਪਣੇ ਆਪ ਨੂੰ ਹਲਾਤਾਂ ਅਨੁਸਾਰ… … More »

ਕਵਿਤਾਵਾਂ | Leave a comment
 

ਮੰਦਰ, ਮਸਜਿਦ, ਗੁਰਦੁਆਰਾ

ਮੰਦਰ, ਮਸਜਿਦ , ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਪੂਜਣਯੋਗ ਨੇ  ਸਮੇਂ ਥਾਵਾਂ। ਪਰ ਬੰਦੇ ਨਾ ਪੂਜਣ ਮਾਵਾਂ। ਉ੍ਹਦਾ ਰੁਤਬਾ ਬੜਾ ਨਿਆਰਾ, ਮੰਦਰ, ਮਸਜਿਦ, ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਮਾਨਵਤਾ ਦੇ ਘਰ ਨੇ ਸਭੇ। ਇਹਨਾਂ ਵਿੱਚੋਂ ਜੱਨਤ ਲਭੇ। ਏਥੋਂ ਮਿਲਦਾ ਨਵਾਂ … More »

ਕਵਿਤਾਵਾਂ | Leave a comment
 

ਭਾਰਤ ਦੀ ਕੋਵਿਡ ਦੀ ਦੂਜੀ ਲਹਿਰ : ਗਵਾਹ ਚੁਸਤ ਮੁਦਈ ਸੁਸਤ

ਕੋਵਿਡ –19 ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਸਿਵਿਆਂ ਦੀ ਅੱਗ ਠੰਡੀ ਨਹੀਂ ਹੋ ਰਹੀ। ਸ਼ਮਸ਼ਾਨ ਘਾਟਾਂ ਵਿਚ ਅੰਤਮ ਸਸਕਾਰ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ। … More »

ਲੇਖ | Leave a comment
 

ਚੜ੍ਹਦੇ ਸੂਰਜ ਨੂੰ ਦੁਨੀਆਂ ਕਰੇ ਸਲਾਮਾਂ

21ਵੀਂ ਸਦੀ ਦੇ ਪਦਾਰਥਵਾਦੀ ਯੁੱਗ ਵਿਚ ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ ਤੇ ਅਮੀਰੀ ਹਰ ਪਾਸੇ ਧੋਸ ਜਮਾਵੇ ਤੇ ਗਰੀਬ ਨੂੰ ਕੋਈ ਨਾ ਪੁੱਛੇ ਵਾਲੀ ਗੱਲ ਹਕੀਕਤ ਵਿਚ ਸੱਚ ਹੁੰਦੀ ਜਾਪਦੀ ਹੈ । ਚਾਹੇ ਕਿਤੋ ਦੀ ਮਿਸਾਲ ਲੈ … More »

ਲੇਖ | Leave a comment