ਸਾਹਿਤ
ਵਿਸ਼ਵ ਮਲੇਰੀਆ ਦਿਵਸ
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ … More
ਦਸਮੇਸ਼ ਪਿਤਾ ਗੋਬਿੰਦ ਸਿੰਘ
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ, ਯਾਦ ਰਖੋ ਕੁਰਬਾਨੀਂ। ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ, ਰਖੀ ਧਰਮ ਨਿਸ਼ਾਨੀ। ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ, ਆਏ ਪੰਡਿਤ ਕਸ਼ਮੀਰੀ। ਜਾਂਦਾ ਹਿੰਦੁ ਧਰਮ ਬਚਾਓ ਸਾਡੇ ਪੱਲੇ ਹੈ ਦਿਲਗੀਰੀ। ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ, ਇਹ ਨਹੀਂ … More
ਕੁੰਵਰ ਵਿਜੈ ਦੀ ਬਦਲੀ ਨੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ
ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਲਗਾਤਾਰ ਸਿੱਖਾਂ ਵੱਲੋਂ ਹੀ ਜ਼ਾਰੀ ਹੈ। ਪਿੱਛੇ ਜਹੇ ਨਾਦੇੜ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਿਚ ਤਬਦੀਲੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੀ ਸਰਕਾਰ ਨੇ ਸਿੱਖ ਜਗਤ ਨੂੰ … More
ਖੁਸ਼ੀ ਦੀ ਕਲਾ..! (ਭਾਗ-2)
ਨਿਮਰਤਾ ਤੇ ਮਿੱਠੇ ਬੋਲ : ਨਿਮਰਤਾ ਵਾਲਾ ਸੁਭਾਅ ਹੋਣਾ ਤੇ ਹਰ ਇੱਕ ਨਾਲ ਮਿੱਠਾ ਬੋਲਣਾ- ਸਾਡੇ ਜੀਵਨ ਨੂੰ ਕਾਫੀ ਹੱਦ ਤੱਕ ਹੌਲਾ ਫੁੱਲ ਕਰ ਦਿੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਹਰ ‘ਐਕਸ਼ਨ’ ਦਾ ‘ਰੀਐਕਸ਼ਨ’ ਹੁੰਦਾ ਹੈ। ਜਿਸ ਤਰ੍ਹਾਂ … More
ਲੋਕਾਂ ‘ਚੋਂ ਖਤਮ ਹੁੰਦੀ ਜਾ ਰਹੀ ਇਨਸਾਨੀਅਤ?
ਪਿਛਲੇ ਕੁਝ ਸਾਲ ਪਹਿਲਾਂ ਜੇਕਰ ਕਿਸੇ ਇੱਕ ਪਿੰਡ ਵਾਸੀ ਮੁਸ਼ਕਿਲ ਹੁੰਦੀ ਸੀ ਤਾਂ ਸਾਡਾ ਪਿੰਡ ਉਸ ਖੈਰ ਸੁੱਖ ਪੁਛਣ ਆ ਜਾਂਦਾ ਸੀ । ਪਿਛਲੇ ਸਿਆਣੇ ਲੋਕ ਹਰੇਕ ਪਿੰਡ ਵਾਸੀ ਦੀ ਮਦਦ ਕਰਨ ਲਈ ਅੱਗੇ ਆਉਂਦੇ ਸਨ ਜੇਕਰ ਕਿਸੇ ਮੱਧ ਵਰਗ … More
ਤੇਰੇ ਸ਼ਹਿਰ..
ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ । ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ, ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ … More
ਸਿੱਖ ਸਟੂਡੈਂਟਸ ਫੈਡਰੇਸ਼ਨ ਬਣੀ ਸਿਆਸੀ ਤਾਕਤ ਦੀ ਭੁੱਖ ਦਾ ਸ਼ਿਕਾਰ
ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਗਿਣਿਆਂ ਜਾਂਦਾ ਸੀ। ਜੇਕਰ ਇਹ ਕਹਿ ਲਈਏ ਕਿ ਸਿੱਖ ਅਤੇ ਅਕਾਲੀ ਸਿਆਸਤ ਦਾ ਟ੍ਰੇਨਿੰਗ ਸੈਂਟਰ ਹੁੰਦਾ ਸੀ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ। ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਕੰਮ … More
ਪੰਡ ਗ਼ਮਾਂ ਦੀ
ਇੱਕ ਪੰਡ ਗ਼ਮਾਂ ਦੀ ਚੱਕੀ ਏ, ਦੂਜੀ ਕਿਸਮਤ ਵੀ ਥੱਕੀ ਥੱਕੀ ਏ। ਖ਼ਬਰੇ ਕੀ ਗੁਨਾਹ ਹੋਇਆ ਏ, ਕਾਹਤੋਂ ਜ਼ਿੰਦਗੀ ਮੈਥੋਂ ਅੱਕੀ ਏ। ਲੱਗਦਾ ਐ ਧੋਖਿਆਂ ਨੇ ਜਿੱਦਾਂ, ਨਿਗਾਹ ਸਾਡੇ ਤੇ ਹੀ ਰੱਖੀ ਏ। ਆਈ ਬਾਜ਼ੀ ਕੋਈ ਹਰਨੇ ਦੀ, ਉਹਦੇ ਹੱਥਾਂ … More
ਮੋਦੀ ਦੇਸ਼ ਭਗਤ ਜਾਂ ਗ਼ਦਾਰ?
ਸਰਹੱਦਾਂ ਦੇਸ਼ ਨਹੀਂ ਹੁੰਦੀਆਂ, ਦੇਸ਼ ਤਾਂ ਸਿਰਫ ਰਹਿਣ ਵਾਲੇ ਲੋਕ ਹੀ ਹੁੰਦੇ ਹਨ। ਮੋਦੀ ਨੇ ਮੇਰੇ ਦੇਸ਼ ਦਾ ਸੱਭ ਤੋਂ ਵੱਡਾ ਨੁਕਸਾਨ ਇਸ ਗੱਲ ਵਿੱਚ ਕੀਤਾ ਹੈ ਕਿ ਉਸ ਨੇ ਮੇਰੇ ਦੇਸ਼ ਦੇ ਲੋਕਾਂ ਦਾ ਆਚਰਣ ਡੇਗਣ ਦਾ ਯਤਨ ਕੀਤਾ … More
