ਸਾਹਿਤ
ਮਾਰੂਥਲ ਬਣਨ ਦੀ ਕਗਾਰ ਵੱਲ ਵਧ ਰਿਹਾ ਪੰਜਾਬ: ਦਸ਼ਾ ਅਤੇ ਦਿਸ਼ਾ – ਗੁਰਮੀਤ ਸਿੰਘ ਬਰਾੜ
ਮਾਨਵਤਾ ਦੇ ਰਹਿਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਪ੍ਰਵਚਨ “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭਿ ਕੋਇ” ਖੁਸ਼ਹਾਲ ਜੀਵਨ ਵਿਚ ਪਾਣੀ ਦੀ ਅਹਿਮੀਅਤ ਨੂੰ ਬਾਖੂਬੀ ਦਰਸਾਉਂਦਾ ਹੈ। ਧਰਤੀ ਉੱਪਰ ਤਾਂ ਜੀਵਨ ਦੇ ਸ਼ੁਰੂ ਹੋਣ ਵਿਚ ਹੀ ਪਾਣੀ ਦੀ … More
ਅਮਰੀਕਾ ਵਿਚ ਆਜ਼ਾਦੀ ਦਿਵਸ ਮਨਾਉਣ ਦਾ ਵਿਲੱਖਣ ਢੰਗ
ਮੈਂ ਲਗਪਗ ਹਰ ਸਾਲ ਗਰਮੀਆਂ ਵਿਚ ਅਮਰੀਕਾ ਆਪਣੇ ਸਪੁੱਤਰ ਕੋਲ ਜਾਂਦਾ ਰਹਿੰਦਾ ਹਾਂ। ਅਮਰੀਕਾ 4 ਜੁਲਾਈ 1776 ਨੂੰ ਆਜ਼ਾਦ ਹੋਇਆ ਸੀ। ਉਦੋਂ ਤੋਂ ਹੀ ਆਜ਼ਾਦੀ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਲਈ ਹਰ ਸਾਲ ਮੈਨੂੰ ਵੀ ਆਜ਼ਾਦੀ ਦੇ … More
ਟੀ-ਬੈਗ ਜਾਂ ਖੁੱਲੀ ਚਾਹ ਵਿੱਚੋਂ ਕਿਸ ਨੂੰ ਪਹਿਲ ਦੇਈਏ
ਸਦੀਆਂ ਤੋਂ ਮਨੁੱਖ ਪ੍ਰਜਾਤੀ ਚਾਹ ਦਾ ਸੇਵਨ ਕਰਦੀ ਆ ਰਹੀ ਹੈ। ਵਿਸ਼ਵ ਵਿਚ ਪਾਣੀ ਤੋਂ ਬਾਅਦ ਚਾਹ ਦਾ ਦੂਜਾ ਸਥਾਨ ਹੈ। ਚਾਹ ਵਿਚ ਹੇਠ ਲਿਖੇ ਭੋਜਨ ਅੰਸ਼ ਹੁੰਦੇ ਹਨ। 1. ਅਘੁਲ ਪਦਾਰਥ :- ਜਿਵੇਂ ਪ੍ਰੋਟੀਨ ਪਿੰਗਮੈਂਟ ਅਤੇ ਪਾਲੀਸਚੈਰਾਈਡਸ 2. ਪੋਲੀਫੀਨੋਲਸ … More
ਸਰਕਾਰੀ ਬਾਬੂਆਂ ਦੀ ਆਪਣੇ ਕੰਮ ਪ੍ਰਤੀ ਗ਼ੈਰ ਸੰਜੀਦਗੀ?
ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਆਪਣੇ ਭਿਆਨਕ ਰੂਪ ‘ਚ ਹੈ ਅਤੇ ਪੰਜਾਬ ਵਿੱਚ ਆਪਣੇ ਭਵਿੱਖ ਦੇ ਧੁੰਧਲੇ ਬੱਦਲਾਂ ਕਰਕੇ ਨੌਜਵਾਨੀ ਦਾ ਵਿਦੇਸ਼ਾਂ ਨੂੰ ਜਾਣਾ ਇਸ ਦੀ ਪੁਸ਼ਟੀ ਕਰਦਾ ਹੈ ਜੋ ਕਿ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਨ ਲਈ ਮਜ਼ਬੂਰ ਹੈ। … More
ਝਾਂਜਰਾਂ ਦੇ ਬੋਰ
ਝਾਂਜਰਾਂ ਦੇ ਬੋਰ ਮੇਰੇ ਟੁੱਟ ਗਏ ਵੇ ਸੱਜਣਾ, ਚੁਗ-ਚੁਗ ਝੋਲੀ ਵਿਚ ਪਾਵਾਂ । ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ, ਅੱਡੀ ਮਾਰ ਕੇ ਕਿਵੇਂ ਛਣਕਾਵਾਂ। ਅੱਥਰੀ ਜਵਾਨੀ ਮੇਰੀ ਨਾਗ ਬਣ ਛੂੱਕਦੀ, ਗਿੱਧੇ ਵਿਚ ਦਸ ਕਿਵੇਂ ਜਾਵਾਂ । ਕੁੜੀਆਂ ‘ਚ ਮੇਰੀ ਸਰਦਾਰੀ … More
ਦਿੱਲੀ ਦੀ ਘਟਨਾ ਨਵੀਂ ਸਰਕਾਰ ਦਾ ਸਿੱਖਾਂ ਨੂੰ ਪਹਿਲਾ ਤੋਹਫ਼ਾ
ਕੇਂਦਰ ਸਰਕਾਰ ਦੀ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਦਿੱਲੀ ਦੀ ਘਟਨਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ ਹੈ। ਦੇਸ਼ ਨੂੰ ਅਜ਼ਾਦ ਹੋਇਆਂ ਭਾਵੇਂ 70 ਸਾਲ ਹੋ ਗਏ ਹਨ ਪ੍ਰੰਤੂ ਰਾਸ਼ਟਰਵਾਦ ਦੀ ਨਵੀਂ ਪਰੀਭਾਸ਼ਾ ਵਾਲੀ ਸ੍ਰੀ ਨਰਿੰਦਰ ਮੋਦੀ ਦੀ ਦੂਜੀ ਪਾਰੀ … More
ਜਬਰ ਜਿਨਾਹ ਕਾਨੂੰਨੀ ਜੁਰਮ ਹੀ ਨਹੀਂ ਸਗੋਂ ਮਾਨਸਿਕ ਬੀਮਾਰੀ ਵੀ
ਭਾਰਤ ਨੂੰ ਅਜ਼ਾਦ ਹੋਏ ਲਗਭਗ 72 ਸਾਲ ਹੋ ਗਏ ਹਨ। 72 ਸਾਲਾਂ ਦੇ ਇਤਿਹਾਸ ਵਿਚ ਭਾਰਤ ਦੇ ਲੋਕਾਂ ਨੇ ਅਨੇਕਾਂ ਉਤਰਾ-ਚੜਾਅ ਦੇਖੇ ਹਨ। ਅੱਜ ਵੀ ਸੁਤੰਤਰ ਭਾਰਤ ਦੇ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ … More

