ਸਾਹਿਤ
ਦੋਹਾਂ ਪੰਜਾਬਾਂ ਦੇ ਨਾਂ – ਆ ਸੱਜਣਾ ਕੁੱਝ ਗੱਲਾਂ ਕਰੀਏ…
ਆ ਸੱਜਣਾ ਕੁੱਝ ਗੱਲਾਂ ਕਰੀਏ, ਗੱਲਾਂ ਕਰੀਏ ਪਿਆਰ ਦੀਆਂ। ਦਿਲ ਵਿੱਚ ਦੱਬੀਆਂ ਹੋਈਆਂ ਯਾਦਾਂ, ਉਰਲੇ ਪਰਲੇ ਪਾਰ ਦੀਆਂ। ਖੇਡੇ ‘ਕੱਠੇ,’ਕੱਠੇ ਪੜ੍ਹਦੇ, ‘ਕੱਠੇ ਹੋਏ ਜਵਾਨ ਅਸੀਂ, ਬਚਪਨ ਦੇ ਵਿੱਚ ਪਾਈਆਂ ਆਪਾਂ, ਸਾਂਝਾਂ ਕੌਲ ਕਰਾਰ ਦੀਆਂ। ਧਰਤੀ ਸਾਂਝੀ, ਦਰਿਆ ਸਾਂਝੇ, ਸਾਂਝੇ ਆਪਣੇ … More
ਕੈਨੇਡਾ ਦੇ ਸਭਿਆਚਾਰ ਵਿੱਚ ਢਾਲਣ ਲਈ ਸੁਝਾਵ
ਕੈਨੇਡਾ ਦਾ ਸਭਿਆਚਾਰ ਭਾਰਤ (ਪੰਜਾਬ) ਦੇ ਸਭਿਆਚਾਰ ਤੋਂ ਕਾਫੀ ਭਿੱਨ ਹੈ। ਇੱਥੇ ਆ ਕੇ ਨਵੇਂ ਸਭਿਆਚਾਰ ਨਾਲ ਇਕਮੁਕ ਹੋਣਾ ਹਰ ਇਕ ਦੀ ਪਹਿਲ ਹੁੰਦੀ ਹੈ। ਮਾਹਰਾਂ ਅਨੁਸਾਰ ਜਦੋਂ ਵੀ ਕੋਈ ਵਿਅਕਤੀ ਬਿਲਕੁਲ ਨਵੇਂ ਸਭਿਆਚਾਰ ਵਿਚ ਸਥਾਪਿਤ ਹੋਣਾ ਚਾਹੁੰਦਾ ਹੈ ਤਦ … More
ਸਾਇਮਨ ਕਮਿਸ਼ਨ ਮਸਟ ਕਮ*
ਫਿਰਕੂ ਦੰਗਿਆਂ ਦਾ ਮਨਾਂ ਅੰਦਰ ਬਿਠਾਇਆ ਡਰ ਅੰਦਰੋਂ ਨਿਕਲਦਾ ਹੀ ਨਹੀਂ ਬਹੁਤੇ ਚੇਹਰੇ ਸਹਿਮੇ-ਸਹਿਮੇ ਜਿਹੇ ਨਜ਼ਰ ਆਉਂਦੇ ਨੇ ਤੇ ਬਹੁਤੇ ਤਾਂ ਆਲੋਪ ਹੀ ਹੋ ਗਏ ਨੇ ਨਾਅਰੇ ਜੋ ਹੱਕ ਦੀ ਆਵਾਜ਼ ਬੁਲੰਦ ਕਰਦੇ ਸੀ ਹੱਕਾਂ ਲਈ ਜੂਝਦੇ ਨਾਅਰੇ ਲਾਉਂਦੇ ਜੈਕਾਰਿਆਂ … More
ਸੀ.ਬੀ.ਆਈ ਦੀ ਸਾਂਝੀ ਕਲੋਜ਼ਰ ਰਿਪੋਰਟ ਦਾ ਕੱਚ-ਸੱਚ
ਸੀ.ਬੀ.ਆਈ ਵਲੋਂ 29 ਜੂਨ 2019 ਨੂੰ ਤਿਆਰ ਕੀਤੀ ਤੇ 4 ਜੁਲਾਈ 2019 ਨੂੰ ਸੀ.ਬੀ.ਆਈ ਮੈਜਿਸਟ੍ਰੇਟ, ਮੋਹਾਲੀ ਦੀ ਅਦਾਲਤ ਵਿਚ ਸੀ.ਬੀ.ਆਈ ਨੂੰ 2-11-2015 ਦੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਜਾਂਚ ਲਈ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਤਿੰਨ … More
ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਯਾਰੀਆਂ ਕੱਚੀਆਂ ਹੀ ਹਨ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਚ ਅਰੁਣ ਜੇਤਲੀ ਰਾਹੀਂ ਸ਼ਾਮਲ ਹੋਇਆ ਸੀ। ਅਰੁਣ ਜੇਤਲੀ ਹੀ ਉਸਦੀ ਥਾਂ ਤੇ ਅੰਮਿ੍ਰਤਸਰ ਤੋਂ ਲੋਕ ਸਭਾ ਦੀ ਚੋਣ ਲੜਿਆ ਸੀ। ਉਸਨੇ ਹੀ ਨਵਜੋਤ ਸਿੰਘ … More
ਡਿਪਰੈਸ਼ਨ ਦੇ ਲੱਛਣ ਤੇ ਇਸ ਤੋਂ ਬਚਣ ਦੇ ਉਪਾਅ
ਅਸੀਂ ਗੱਲ ਕਰ ਰਹੇ ਹਾਂ ਉਸ ਅਹਿਮ ਵਿਸ਼ੇ ਦੀ, ਜਿਸ ਦਾ ਅੱਜਕੱਲ੍ਹ ਹਰ 5ਵਾਂ ਵਿਅਕਤੀ ਸ਼ਿਕਾਰ ਹੋ ਰਿਹਾ ਹੈ। ਦੁਨੀਆਂ ਵਿਚ ਬਹੁਤ ਸਾਰੇ ਲੋਕ ਡਿਪਰੈਸ਼ਨ ਕਰਕੇ ਹੀ ਖੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਉਭਰਨਾਂ ਮਨੁੱਖ ਲਈ ਬਹੁਤ ਜ਼ਰੂਰੀ ਹੋ ਗਿਆ … More
ਪਰਵਾਸ : ਸ਼ੌਂਕ ਜਾਂ ਮਜ਼ਬੂਰੀ
ਮਨੁੱਖ ਜਦੋਂ ਤੋਂ ਸਮਾਜਕ ਬਣਤਰ ਦਾ ਹਿੱਸਾ ਬਣਿਆ ਹੈ ਉਦੋਂ ਤੋਂ ਹੀ ਪਰਵਾਸ ਨੂੰ ਧਾਰਨ ਕਰਦਾ ਆਇਆ ਹੈ। ਮਨੁੱਖ ਨੂੰ ਇਹ ਪਰਵਾਸ ਕਦੇ ਰੁਜ਼ਗਾਰ ਕਰਕੇ ਧਾਰਨ ਕਰਨਾ ਪਿਆ ਅਤੇ ਕਦੇ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਖ਼ਾਤਰ। ਆਦਿਕਾਲ ਤੋਂ … More
ਚੋਣ ਕਮਿਸ਼ਨ ਦੀ ਪਾਰਦਰਸ਼ੀ ਪ੍ਰਣਾਲੀ ਵਿਚਲੀਆਂ ਚੋਰ ਮੋਰੀਆਂ
ਭਾਰਤ ਦੇ ਬਹੁਤੇ ਲੋਕ ਭਰਿਸ਼ਟਾਚਾਰ ਵਿਚ ਲੁਪਤ ਹਨ। ਭਰਿਸ਼ਟਾਚਾਰ ਅਜਿਹੀ ਸਮਾਜਿਕ ਬਿਮਾਰੀ ਹੈ, ਜਿਹੜੀ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰ ਦਿੰਦੀ ਹੈ। ਇਨਸਾਨ ਦੀ ਮਾਨਸਿਕਤਾ ਨੂੰ ਦਾਗ਼ੀ ਕਰ ਦਿੰਦੀ ਹੈ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਭਰਿਸ਼ਟਾਚਾਰ ਕਰਕੇ ਵੱਡੇ-ਵੱਡੇ … More
ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ
ਬਚਪਨ ਦਾ ਸੁਖਦ ਅਹਿਸਾਸ ਹੁੰਦੀ ਹੈ ‘ਖੇਡ’, ਉਹ ਖੇਡ ਜੋ ਬਚਪਨ ਵਿੱਚ ਬੱਚੇ ਨੂੰ ਸੱਭ ਤੋਂ ਜਿਆਦਾ ਪਸੰਦ ਹੋਵੇ। ਜਿਸ ਨੂੰ ਖੇਡ ਕੇ ਮਨ ਨੂੰ ਸਕੂਨ ਮਿਲੇ। ਖ਼ਾਸ ਤੌਰ ਤੇ ਜੇਕਰ ਖੇਡ, ਖੇਡਦਿਆਂ ਬੱਚੇ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਵਿੱਚ … More
